ਛਪੈ ਛੰਦ ॥ ਤ੍ਵਪ੍ਰਸਾਦਿ ॥

This shabad is on page 265 of Sri Dasam Granth Sahib.

ਛਪੈ ਛੰਦ ਤ੍ਵਪ੍ਰਸਾਦਿ

Chhapai Chhaand ॥ Tv Prasaadi॥

CHHAPAI STANZA : BY THY GRACE


ਮੁਖ ਮੰਡਲ ਪਰ ਲਸਤ ਜੋਤਿ ਉਦੋਤ ਅਮਿਤ ਗਤਿ

Mukh Maandala Par Lasata Joti Audota Amita Gati ॥

On his facial sphere glistens the brilliant light of infinite movement.

ਗਿਆਨ ਪ੍ਰਬੋਧ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਟਤ ਜੋਤ ਜਗਮਗਤ ਲਜਤ ਲਖ ਕੋਟਿ ਨਿਖਤਿ ਪਤਿ

Jattata Jota Jagamagata Lajata Lakh Kotti Nikhti Pati ॥

Such is the setting and illumination of that Light that lakhs and millions of moon feel shy before it.

ਗਿਆਨ ਪ੍ਰਬੋਧ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰਵਰਤੀ ਚਕ੍ਰਵੈ ਚਕ੍ਰਤ ਚਉਚਕ੍ਰ ਕਰਿ ਧਰਿ

Chakarvartee Chakarvai Chakarta Chauchakar Kari Dhari ॥

He carries the four corners of the world on His hand and thus the universal monarchs are amazed.

ਗਿਆਨ ਪ੍ਰਬੋਧ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਦਮ ਨਾਥ ਪਦਮਾਛ ਨਵਲ ਨਾਰਾਇਣ ਨਰਿਹਰਿ

Padama Naatha Padamaachha Navala Naaraaein Narihri ॥

The Ever-new Lord with lotus-eyes, He is the Lord of men.

ਗਿਆਨ ਪ੍ਰਬੋਧ - ੩੪/੪ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲਖ ਬਿਹੰਡਣ ਕਿਲਵਿਖ ਹਰਣ ਸੁਰ ਨਰ ਮੁਨ ਬੰਦਤ ਚਰਣ

Kaalkh Bihaandan Kilavikh Harn Sur Nar Muna Baandata Charn ॥

Remover of darkness and destroyer of sins, all the gods, men and sages bow at His Feet.

ਗਿਆਨ ਪ੍ਰਬੋਧ - ੩੪/੫ - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡਣ ਅਖੰਡ ਮੰਡਣ ਅਭੈ ਨਮੋ ਨਾਥ ਭਉ ਭੈ ਹਰਣ ॥੩॥੩੪॥

Khaandan Akhaanda Maandan Abhai Namo Naatha Bhau Bhai Harn ॥3॥34॥

He is breaker of the unbreakable He is the establisher on the Fearless position Salutation to Thee, O Lord, the remover of fear.3.34.

ਗਿਆਨ ਪ੍ਰਬੋਧ - ੩੪/(੬) - ਸ੍ਰੀ ਦਸਮ ਗ੍ਰੰਥ ਸਾਹਿਬ