ਅਰਧ ਨਰਾਜ ਛੰਦ ॥ ਤ੍ਵਪ੍ਰਸਾਦਿ ॥

This shabad is on page 271 of Sri Dasam Granth Sahib.

ਅਰਧ ਨਰਾਜ ਛੰਦ ਤ੍ਵਪ੍ਰਸਾਦਿ

Ardha Naraaja Chhaand ॥ Tv Prasaadi॥

ARDH NARAAJ STANZA: BY THY GRACE


ਸਜਸ ਤੁਯੰ

Sajasa Tuyaan ॥

O Lord! Thou art Praiseworthy

ਗਿਆਨ ਪ੍ਰਬੋਧ - ੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਜਸ ਤੁਯੰ

Dhajasa Tuyaan ॥

Thou art the Banner of Honuor.

ਗਿਆਨ ਪ੍ਰਬੋਧ - ੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਲਸ ਤੁਯੰ

Alasa Tuyaan ॥

Thou art All-Pervading

ਗਿਆਨ ਪ੍ਰਬੋਧ - ੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕਸ ਤੁਯੰ ॥੧॥੬੭॥

Eikasa Tuyaan ॥1॥67॥

Thou art the ONLY ONE.1.67.

ਗਿਆਨ ਪ੍ਰਬੋਧ - ੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਲਸ ਤੁਯੰ

Jalasa Tuyaan ॥

Thou art in water

ਗਿਆਨ ਪ੍ਰਬੋਧ - ੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਥਲਸ ਤੁਯੰ

Thalasa Tuyaan ॥

Thou art on Land.

ਗਿਆਨ ਪ੍ਰਬੋਧ - ੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰਸ ਤੁਯੰ

Pursa Tuyaan ॥

Thou art in the city

ਗਿਆਨ ਪ੍ਰਬੋਧ - ੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਨਸ ਤੁਯੰ ॥੨॥੬੮॥

Bansa Tuyaan ॥2॥68॥

Thou art in the forest.2.68.

ਗਿਆਨ ਪ੍ਰਬੋਧ - ੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰਸ ਤੁਯੰ

Gursa Tuyaan ॥

Thou art the Guru

ਗਿਆਨ ਪ੍ਰਬੋਧ - ੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਫਸ ਤੁਯੰ

Guphasa Tuyaan ॥

Art in caves.

ਗਿਆਨ ਪ੍ਰਬੋਧ - ੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਸ ਤੁਯੰ

Nrisa Tuyaan ॥

Thou art without sap

ਗਿਆਨ ਪ੍ਰਬੋਧ - ੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਦਸ ਤੁਯੰ ॥੩॥੬੯॥

Nidasa Tuyaan ॥3॥69॥

Thou art Indescribable.3.69.

ਗਿਆਨ ਪ੍ਰਬੋਧ - ੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਵਸ ਤੁਯੰ

Ravasa Tuyaan ॥

Thou art the sun

ਗਿਆਨ ਪ੍ਰਬੋਧ - ੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਸ ਤੁਯੰ

Sasasa Tuyaan ॥

Thou art the moon.

ਗਿਆਨ ਪ੍ਰਬੋਧ - ੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਜਸ ਤੁਯੰ

Rajasa Tuyaan ॥

Thou art activity

ਗਿਆਨ ਪ੍ਰਬੋਧ - ੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਮਸ ਤੁਯੰ ॥੪॥੭੦॥

Tamasa Tuyaan ॥4॥70॥

Thou art morbidity.4.70.

ਗਿਆਨ ਪ੍ਰਬੋਧ - ੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਨਸ ਤੁਯੰ

Dhansa Tuyaan ॥

Thou art the wealth

ਗਿਆਨ ਪ੍ਰਬੋਧ - ੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨਸ ਤੁਯੰ

Mansa Tuyaan ॥

Thou art the mind.

ਗਿਆਨ ਪ੍ਰਬੋਧ - ੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਛਸ ਤੁਯੰ

Brichhasa Tuyaan ॥

Thou art the tree

ਗਿਆਨ ਪ੍ਰਬੋਧ - ੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਨਸ ਤੁਯੰ ॥੫॥੭੧॥

Bansa Tuyaan ॥5॥71॥

Thou art the vegetation.5.71.

ਗਿਆਨ ਪ੍ਰਬੋਧ - ੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਤਸ ਤੁਯੰ

Matasa Tuyaan ॥

Thou art the intellect

ਗਿਆਨ ਪ੍ਰਬੋਧ - ੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਤਸ ਤੁਯੰ

Gatasa Tuyaan ॥

Thou art the salvation.

ਗਿਆਨ ਪ੍ਰਬੋਧ - ੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਤਸ ਤੁਯੰ

Bartasa Tuyaan ॥

Thou art the fast

ਗਿਆਨ ਪ੍ਰਬੋਧ - ੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤਸ ਤੁਯੰ ॥੬॥੭੨॥

Chitasa Tuyaan ॥6॥72॥

Thou art the consciousness.6.72.

ਗਿਆਨ ਪ੍ਰਬੋਧ - ੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਸ ਤੁਯੰ

Pitasa Tuyaan ॥

Thou art the father

ਗਿਆਨ ਪ੍ਰਬੋਧ - ੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤਸ ਤੁਯੰ

Sutasa Tuyaan ॥

Thou art the son.

ਗਿਆਨ ਪ੍ਰਬੋਧ - ੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਤਸ ਤੁਯੰ

Matasa Tuyaan ॥

Thou art the mother

ਗਿਆਨ ਪ੍ਰਬੋਧ - ੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਤਸ ਤੁਯੰ ॥੭॥੭੩॥

Gatasa Tuyaan ॥7॥73॥

Thou art the liberation.7.73.

ਗਿਆਨ ਪ੍ਰਬੋਧ - ੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰਸ ਤੁਯੰ

Narsa Tuyaan ॥

Thou art the man

ਗਿਆਨ ਪ੍ਰਬੋਧ - ੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯਸ ਤੁਯੰ

Triyasa Tuyaan ॥

Thou art the woman.

ਗਿਆਨ ਪ੍ਰਬੋਧ - ੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਸ ਤੁਯੰ

Pitasa Tuyaan ॥

Thou art the Beloved

ਗਿਆਨ ਪ੍ਰਬੋਧ - ੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਦਸ ਤੁਯੰ ॥੮॥੭੪॥

Bridasa Tuyaan ॥8॥74॥

Thou art the Dharma (Piety).8.74.

ਗਿਆਨ ਪ੍ਰਬੋਧ - ੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰਸ ਤੁਯੰ

Harsa Tuyaan ॥

Thou art the Destroyer

ਗਿਆਨ ਪ੍ਰਬੋਧ - ੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਸ ਤੁਯੰ

Karsa Tuyaan ॥

Thou art the Doer.

ਗਿਆਨ ਪ੍ਰਬੋਧ - ੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਲਸ ਤੁਯੰ

Chhalasa Tuyaan ॥

Thou art the deception

ਗਿਆਨ ਪ੍ਰਬੋਧ - ੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਲਸ ਤੁਯੰ ॥੯॥੭੫॥

Balasa Tuyaan ॥9॥75॥

Thou art the Power.9.75.

ਗਿਆਨ ਪ੍ਰਬੋਧ - ੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਡਸ ਤੁਯੰ

Audasa Tuyaan ॥

Thou art the stars

ਗਿਆਨ ਪ੍ਰਬੋਧ - ੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਡਸ ਤੁਯੰ

Pudasa Tuyaan ॥

Thou art the sky.

ਗਿਆਨ ਪ੍ਰਬੋਧ - ੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਡਸ ਤੁਯੰ

Gadasa Tuyaan ॥

Thou art the mountain

ਗਿਆਨ ਪ੍ਰਬੋਧ - ੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਧਸ ਤੁਯੰ ॥੧੦॥੭੬॥

Dadhasa Tuyaan ॥10॥76॥

Thou art the ocean.10.76.

ਗਿਆਨ ਪ੍ਰਬੋਧ - ੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਵਸ ਤੁਯੰ

Ravasa Tuyaan ॥

Thou art the sun

ਗਿਆਨ ਪ੍ਰਬੋਧ - ੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਪਸ ਤੁਯੰ

Chhapasa Tuyaan ॥

Thou art the sunshine.

ਗਿਆਨ ਪ੍ਰਬੋਧ - ੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਰਬਸ ਤੁਯੰ

Garbasa Tuyaan ॥

Thou art the pride

ਗਿਆਨ ਪ੍ਰਬੋਧ - ੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਰਬਸ ਤੁਯੰ ॥੧੧॥੭੭॥

Dribasa Tuyaan ॥11॥77॥

Thou art the wealth.11.77.

ਗਿਆਨ ਪ੍ਰਬੋਧ - ੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੈਅਸ ਤੁਯੰ

Jaiasa Tuyaan ॥

Thou art the conqueror

ਗਿਆਨ ਪ੍ਰਬੋਧ - ੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੈਅਸ ਤੁਯੰ

Khiasa Tuyaan ॥

Thou art the Destroyer.

ਗਿਆਨ ਪ੍ਰਬੋਧ - ੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਅਸ ਤੁਯੰ

Paiasa Tuyaan ॥

Thou art the semen

ਗਿਆਨ ਪ੍ਰਬੋਧ - ੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰੈਅਸ ਤੁਯੰ ॥੧੨॥੭੮॥

Tariasa Tuyaan ॥12॥78॥

Thou art the woman.12.78.

ਗਿਆਨ ਪ੍ਰਬੋਧ - ੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ