ਨਿਰਾਜ ਛੰਦ ॥ ਤ੍ਵਪ੍ਰਸਾਦਿ ॥

This shabad is on page 273 of Sri Dasam Granth Sahib.

ਨਿਰਾਜ ਛੰਦ ਤ੍ਵਪ੍ਰਸਾਦਿ

Niraaja Chhaand ॥ Tv Prasaadi॥

NARRAJ STNZA BY THY GRACE


ਚਕੰਤ ਚਾਰ ਚੰਦ੍ਰਕਾ

Chakaanta Chaara Chaandarkaa ॥

Thy winsome luster astonishes the moonlight

ਗਿਆਨ ਪ੍ਰਬੋਧ - ੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰਤ ਰਾਜ ਸੁ ਪ੍ਰਭਾ

Subhaanta Raaja Su Parbhaa ॥

Thy royal Glory looks splendid.

ਗਿਆਨ ਪ੍ਰਬੋਧ - ੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਵੰਤ ਦੁਸਟ ਮੰਡਲੀ

Davaanta Dustta Maandalee ॥

The clique of tyrants is suppressed

ਗਿਆਨ ਪ੍ਰਬੋਧ - ੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰਤ ਰਾਜ ਸੁ ਥਲੀ ॥੧॥੭੯॥

Subhaanta Raaja Su Thalee ॥1॥79॥

Such is the glamour of Thy metropolis (world).1.79.

ਗਿਆਨ ਪ੍ਰਬੋਧ - ੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੰਤ ਚੰਡ ਮੰਡਕਾ

Chalaanta Chaanda Maandakaa ॥

Moving like Chandika (Goddess) in the battlefield

ਗਿਆਨ ਪ੍ਰਬੋਧ - ੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਖੰਡ ਖੰਡ ਦੁਪਲਾ

Akhaanda Khaanda Dupalaa ॥

Thou destroyest in an instant seemingly imperishable warriors.

ਗਿਆਨ ਪ੍ਰਬੋਧ - ੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਿਵੰਤ ਬਿਜੁ ਜ੍ਵਾਲਕਾ

Khivaanta Biju Javaalakaa ॥

Thou movest like the fire of lightning

ਗਿਆਨ ਪ੍ਰਬੋਧ - ੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਗਦਿ ਬਿਦਸਾ ॥੨॥੮੦॥

Anaanta Gadi Bidasaa ॥2॥80॥

O Infinite Lord! Thy Thorne is visualized in all directions.2.80.

ਗਿਆਨ ਪ੍ਰਬੋਧ - ੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਸੰਤ ਭਾਵ ਉਜਲੰ

Lasaanta Bhaava Aujalaan ॥

Thy Pure emotions gleam

ਗਿਆਨ ਪ੍ਰਬੋਧ - ੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਲੰਤ ਦੁਖ ਦੁ ਦਲੰ

Dalaanta Dukh Du Dalaan ॥

And destroy the forces of suffering.

ਗਿਆਨ ਪ੍ਰਬੋਧ - ੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਵੰਗ ਪਾਤ ਸੋਹੀਯੰ

Pavaanga Paata Soheeyaan ॥

The row of Thy horses looks graceful

ਗਿਆਨ ਪ੍ਰਬੋਧ - ੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੁੰਦ੍ਰ ਬਾਜ ਲੋਹੀਯੰ ॥੩॥੮੧॥

Samuaandar Baaja Loheeyaan ॥3॥81॥

Seeing which the horse of the Ocean gets angry.3.81.

ਗਿਆਨ ਪ੍ਰਬੋਧ - ੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਨੰਦ ਗੇਦ ਬ੍ਰਿਦਯੰ

Ninaanda Geda Bridayaan ॥

Thou art radiant like the great ball of the Sun

ਗਿਆਨ ਪ੍ਰਬੋਧ - ੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਖੇਦ ਨਾਦ ਦੁਧਰੰ

Akheda Naada Dudharaan ॥

Beyond the tunes of worldly joys.

ਗਿਆਨ ਪ੍ਰਬੋਧ - ੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਠਟ ਬਟ ਬਟਕੰ

Atthatta Batta Battakaan ॥

Thou art everlasting like the Bunyan-seed

ਗਿਆਨ ਪ੍ਰਬੋਧ - ੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਘਟ ਅਨਟ ਸੁਖਲੰ ॥੪॥੮੨॥

Aghatta Antta Sukhlaan ॥4॥82॥

And art Blissful ever perfectly.4.82.

ਗਿਆਨ ਪ੍ਰਬੋਧ - ੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਖੁਟ ਤੁਟ ਦ੍ਰਿਬਕੰ

Akhutta Tutta Dribakaan ॥

The Treasure of Thy wealth is inexhaustible

ਗਿਆਨ ਪ੍ਰਬੋਧ - ੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੁਟ ਛੁਟ ਸੁਛਕੰ

Ajutta Chhutta Suchhakaan ॥

O Immaculate Lord! Thou art not united with anyone.

ਗਿਆਨ ਪ੍ਰਬੋਧ - ੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਘੁਟ ਤੁਟ ਆਸਨੰ

Aghutta Tutta Aasanaan ॥

Thy seat is eternal

ਗਿਆਨ ਪ੍ਰਬੋਧ - ੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਲੇਖ ਅਭੇਖ ਅਨਾਸਨੰ ॥੫॥੮੩॥

Alekh Abhekh Anaasanaan ॥5॥83॥

Thou art accountless, guiseless and Imperishable.5.83.

ਗਿਆਨ ਪ੍ਰਬੋਧ - ੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰਤ ਦੰਤ ਪਦੁਕੰ

Subhaanta Daanta Padukaan ॥

The row of thy teeth looks graceful

ਗਿਆਨ ਪ੍ਰਬੋਧ - ੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਲੰਤ ਸਾਮ ਸੁ ਘਟੰ

Jalaanta Saam Su Ghattaan ॥

Seeing which the dark clouds feel jealous.

ਗਿਆਨ ਪ੍ਰਬੋਧ - ੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰਤ ਛੁਦ੍ਰ ਘੰਟਕਾ

Subhaanta Chhudar Ghaanttakaa ॥

The small bells look elegant in the string round Thy waist

ਗਿਆਨ ਪ੍ਰਬੋਧ - ੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਲੰਤ ਭਾਰ ਕਛਟਾ ॥੬॥੮੪॥

Jalaanta Bhaara Kachhattaa ॥6॥84॥

Seeing Thy effulgence the splendour of the Sun feels jealous.6.84.

ਗਿਆਨ ਪ੍ਰਬੋਧ - ੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੀਸੁ ਸੀਸ ਸੁਭੀਯੰ

Sireesu Seesa Subheeyaan ॥

The crest on Thy head seems splendid

ਗਿਆਨ ਪ੍ਰਬੋਧ - ੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਟਾਕ ਬਾਨ ਉਭੀਯੰ

Ghattaaka Baan Aubheeyaan ॥

Like the shaft high up in the clouds.

ਗਿਆਨ ਪ੍ਰਬੋਧ - ੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰਤ ਸੀਸ ਸਿਧਰੰ

Subhaanta Seesa Sidharaan ॥

The Crown on Thy head looks elegant

ਗਿਆਨ ਪ੍ਰਬੋਧ - ੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਲੰਤ ਸਿਧਰੀ ਨਰੰ ॥੭॥੮੫॥

Jalaanta Sidharee Naraan ॥7॥85॥

Seeing which the moon feels shy.7.85.

ਗਿਆਨ ਪ੍ਰਬੋਧ - ੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੰਤ ਦੰਤ ਪਤਕੰ

Chalaanta Daanta Patakaan ॥

The rows of demons are moving

ਗਿਆਨ ਪ੍ਰਬੋਧ - ੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੰਤ ਦੇਖਿ ਦੁਦਲੰ

Bhajaanta Dekhi Dudalaan ॥

And both the armies are running.

ਗਿਆਨ ਪ੍ਰਬੋਧ - ੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਜੰਤ ਸਸਤ੍ਰ ਅਸਤ੍ਰਕੰ

Tajaanta Sasatar Asatarkaan ॥

When Thou usest Thy arms and weapons

ਗਿਆਨ ਪ੍ਰਬੋਧ - ੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੰਤ ਚਕ੍ਰ ਚਉਦਿਸੰ ॥੮॥੮੬॥

Chalaanta Chakar Chaudisaan ॥8॥86॥

And Thy disc moves in all the four directions.8.86.

ਗਿਆਨ ਪ੍ਰਬੋਧ - ੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਗੰਮ ਤੇਜ ਸੋਭੀਯੰ

Agaanma Teja Sobheeyaan ॥

Thy Inaccesible Glory looks elegant

ਗਿਆਨ ਪ੍ਰਬੋਧ - ੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਖੀਸ ਈਸ ਲੋਭੀਯੰ

Rikheesa Eeesa Lobheeyaan ॥

Therefore the great sages and Shiva are covetous to have Thy Sight.

ਗਿਆਨ ਪ੍ਰਬੋਧ - ੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਬਾਰ ਧਿਆਵਹੀ

Aneka Baara Dhiaavahee ॥

They remember Thy Name many times

ਗਿਆਨ ਪ੍ਰਬੋਧ - ੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਤ੍ਰ ਪਾਰ ਪਾਵਹੀ ॥੯॥੮੭॥

Na Tatar Paara Paavahee ॥9॥87॥

Even then they have not been able go know Thy limits.9.87.

ਗਿਆਨ ਪ੍ਰਬੋਧ - ੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧੋ ਸੁ ਧੂਮ ਧੂਮਹੀ

Adho Su Dhooma Dhoomahee ॥

Many with faces upside down light the fire

ਗਿਆਨ ਪ੍ਰਬੋਧ - ੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਘੂਰ ਨੇਤ੍ਰ ਘੂਮਹੀ

Aghoora Netar Ghoomahee ॥

Many ascetics roam forsaking their sleep.

ਗਿਆਨ ਪ੍ਰਬੋਧ - ੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਪੰਚ ਅਗਨ ਸਾਧੀਯੰ

Su Paancha Agan Saadheeyaan ॥

Many perform austerity of five fires

ਗਿਆਨ ਪ੍ਰਬੋਧ - ੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਮ ਪਾਰ ਲਾਧੀਯੰ ॥੧੦॥੮੮॥

Na Taam Paara Laadheeyaan ॥10॥88॥

Even they have not been able to know thy limits.10.88.

ਗਿਆਨ ਪ੍ਰਬੋਧ - ੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਵਲ ਆਦਿ ਕਰਮਣੰ

Nivala Aadi Karmanaan ॥

The performance of Neoli Karma (cleansing of intestines): the innumerable religious acts of giving charities

ਗਿਆਨ ਪ੍ਰਬੋਧ - ੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਦਾਨ ਧਰਮਣੰ

Anaanta Daan Dharmanaan ॥

ਗਿਆਨ ਪ੍ਰਬੋਧ - ੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਤੀਰਥ ਬਾਸਨੰ

Anaanta Teeratha Baasanaan ॥

Abiding at pilgrim-stations for numberless times

ਗਿਆਨ ਪ੍ਰਬੋਧ - ੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨਾਮ ਕੇ ਸਮੰ ॥੧੧॥੮੯॥

Na Eeka Naam Ke Samaan ॥11॥89॥

All these acts do not equal do not equal the merit of the remembrance of the Name of One Lord.11.89.

ਗਿਆਨ ਪ੍ਰਬੋਧ - ੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਜਗ੍ਯ ਕਰਮਣੰ

Anaanta Jagai Karmanaan ॥

The performance of innumerable acts of sacrifices

ਗਿਆਨ ਪ੍ਰਬੋਧ - ੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਜਾਦਿ ਆਦਿ ਧਰਮਣੰ

Gajaadi Aadi Dharmanaan ॥

The performance of the religious act of giving elephants etc. in charity

ਗਿਆਨ ਪ੍ਰਬੋਧ - ੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਦੇਸ ਭਰਮਣੰ

Aneka Desa Bharmanaan ॥

Wandering in many countries

ਗਿਆਨ ਪ੍ਰਬੋਧ - ੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨਾਮ ਕੇ ਸਮੰ ॥੧੨॥੯੦॥

Na Eeka Naam Ke Samaan ॥12॥90॥

All these acts do not equal the merit of the remembrance of the Name of One Lord.12.90.

ਗਿਆਨ ਪ੍ਰਬੋਧ - ੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕੰਤ ਕੁੰਟ ਬਾਸਨੰ

Eikaanta Kuaantta Baasanaan ॥

Dwelling in solitary confinement

ਗਿਆਨ ਪ੍ਰਬੋਧ - ੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਮੰਤ ਕੋਟਕੰ ਬਨੰ

Bharmaanta Kottakaan Banaan ॥

Wandering in millions of forests

ਗਿਆਨ ਪ੍ਰਬੋਧ - ੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਚਾਟਨਾਦ ਕਰਮਣੰ

Auchaattanaada Karmanaan ॥

Becoming unattached many recite mantras

ਗਿਆਨ ਪ੍ਰਬੋਧ - ੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਉਦਾਸ ਭਰਮਣੰ ॥੧੩॥੯੧॥

Aneka Audaasa Bharmanaan ॥13॥91॥

Many roam like hermits.13.91.

ਗਿਆਨ ਪ੍ਰਬੋਧ - ੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਭੇਖ ਆਸਨੰ

Aneka Bhekh Aasanaan ॥

Many move in various guises and adopt several postures

ਗਿਆਨ ਪ੍ਰਬੋਧ - ੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋਰ ਕੋਟਕੰ ਬ੍ਰਤੰ

Karora Kottakaan Bartaan ॥

Millions hold million types of fasts.

ਗਿਆਨ ਪ੍ਰਬੋਧ - ੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਸਾ ਦਿਸਾ ਭ੍ਰਮੇਸਨੰ

Disaa Disaa Bharmesanaan ॥

One may roam in many directions

ਗਿਆਨ ਪ੍ਰਬੋਧ - ੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਭੇਖ ਪੇਖਨੰ ॥੧੪॥੯੨॥

Aneka Bhekh Pekhnaan ॥14॥92॥

He may observe many types of guises.14.92.

ਗਿਆਨ ਪ੍ਰਬੋਧ - ੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋਰ ਕੋਟ ਦਾਨਕੰ

Karora Kotta Daankaan ॥

One may perform m,illions of types of charities

ਗਿਆਨ ਪ੍ਰਬੋਧ - ੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਜਗ੍ਯ ਕ੍ਰਤਬਿਯੰ

Aneka Jagai Kartabiyaan ॥

He may perform many types of sacrifices and actions.

ਗਿਆਨ ਪ੍ਰਬੋਧ - ੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਨ੍ਯਾਸ ਆਦਿ ਧਰਮਣੰ

Saniaasa Aadi Dharmanaan ॥

One may adopt the religious garb of mendicant

ਗਿਆਨ ਪ੍ਰਬੋਧ - ੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਦਾਸ ਨਾਮ ਕਰਮਣੰ ॥੧੫॥੯੩॥

Audaasa Naam Karmanaan ॥15॥93॥

He may perform many rituals of a hermit. 15.93.

ਗਿਆਨ ਪ੍ਰਬੋਧ - ੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਪਾਠ ਪਾਠਨੰ

Aneka Paattha Paatthanaan ॥

One may read the religious texts continuously

ਗਿਆਨ ਪ੍ਰਬੋਧ - ੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਠਾਟ ਠਾਟਨੰ

Anaanta Tthaatta Tthaattanaan ॥

He may perform many ostentations.

ਗਿਆਨ ਪ੍ਰਬੋਧ - ੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨਾਮ ਕੇ ਸਮੰ

Na Eeka Naam Ke Samaan ॥

None of them equals the Name of One Lord

ਗਿਆਨ ਪ੍ਰਬੋਧ - ੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਸਤ ਸ੍ਰਿਸਟ ਕੇ ਭ੍ਰਮੰ ॥੧੬॥੯੪॥

Samasata Srisatta Ke Bharmaan ॥16॥94॥

They are all an illusion like the world.16.94.

ਗਿਆਨ ਪ੍ਰਬੋਧ - ੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗਾਦਿ ਆਦਿ ਧਰਮਣੰ

Jagaadi Aadi Dharmanaan ॥

One may perform the religious acts of the ancient ages

ਗਿਆਨ ਪ੍ਰਬੋਧ - ੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰਾਗ ਆਦਿ ਕਰਮਣੰ

Bairaaga Aadi Karmanaan ॥

He may perform the ascetic and monastic works.

ਗਿਆਨ ਪ੍ਰਬੋਧ - ੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਯਾਦਿ ਆਦਿ ਕਾਮਣੰ

Dayaadi Aadi Kaamnaan ॥

He may perform the works of mercy etc., and magic

ਗਿਆਨ ਪ੍ਰਬੋਧ - ੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਾਦ ਸੰਜਮੰ ਬ੍ਰਿਦੰ ॥੧੭॥੯੫॥

Anaada Saanjamaan Bridaan ॥17॥95॥

They are all wworks of great restraint, prevalent from times immemorial.17.95.

ਗਿਆਨ ਪ੍ਰਬੋਧ - ੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਦੇਸ ਭਰਮਣੰ

Aneka Desa Bharmanaan ॥

One may wander in many countries

ਗਿਆਨ ਪ੍ਰਬੋਧ - ੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋਰ ਦਾਨ ਸੰਜਮੰ

Karora Daan Saanjamaan ॥

He may adopt the discipline of giving million of charities.

ਗਿਆਨ ਪ੍ਰਬੋਧ - ੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਗੀਤ ਗਿਆਨਨੰ

Aneka Geet Giaannaan ॥

Many songs of knowledge are sung

ਗਿਆਨ ਪ੍ਰਬੋਧ - ੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਗਿਆਨ ਧਿਆਨਨੰ ॥੧੮॥੯੬॥

Anaanta Giaan Dhiaannaan ॥18॥96॥

He may be proficient in innumerable types of knowledge and contemplation.18.96.

ਗਿਆਨ ਪ੍ਰਬੋਧ - ੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਗਿਆਨ ਸੁਤਮੰ

Anaanta Giaan Sutamaan ॥

Those who are superb by achieving millions of types of knowledge

ਗਿਆਨ ਪ੍ਰਬੋਧ - ੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਕ੍ਰਿਤ ਸੁ ਬ੍ਰਿਤੰ

Aneka Krita Su Britaan ॥

They are also observing many good actions.

ਗਿਆਨ ਪ੍ਰਬੋਧ - ੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਆਸ ਨਾਰਦ ਆਦਕੰ

Biaasa Naarada Aadakaan ॥

Like Vyas, Narad etc.,

ਗਿਆਨ ਪ੍ਰਬੋਧ - ੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਬ੍ਰਹਮੁ ਮਰਮ ਨਹਿ ਲਹੰ ॥੧੯॥੯੭॥

Su Barhamu Marma Nahi Lahaan ॥19॥97॥

they even have not been able to know the secret of a Brahman.19.97.

ਗਿਆਨ ਪ੍ਰਬੋਧ - ੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋਰ ਜੰਤ੍ਰ ਮੰਤ੍ਰਣੰ

Karora Jaantar Maantarnaan ॥

Though millions of yantras and mantras may be practiced

ਗਿਆਨ ਪ੍ਰਬੋਧ - ੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਤੰਤ੍ਰਣੰ ਬਣੰ

Anaanta Taantarnaan Banaan ॥

And innumerable Tantras may be made.

ਗਿਆਨ ਪ੍ਰਬੋਧ - ੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਸੇਖ ਬ੍ਯਾਸ ਨਾਸਨੰ

Basekh Baiaasa Naasanaan ॥

One may even sit on the seat of Vyas

ਗਿਆਨ ਪ੍ਰਬੋਧ - ੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਨ੍ਯਾਸ ਪ੍ਰਾਸਨੰ ॥੨੦॥੯੮॥

Anaanta Naiaasa Paraasanaan ॥20॥98॥

And forsake many types of food.20.98.

ਗਿਆਨ ਪ੍ਰਬੋਧ - ੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਪੰਤ ਦੇਵ ਦੈਤਨੰ

Japaanta Dev Daitanaan ॥

All the gods and demons remember Him

ਗਿਆਨ ਪ੍ਰਬੋਧ - ੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਥਪੰਤ ਜਛ ਗੰਧ੍ਰਬੰ

Thapaanta Jachha Gaandharbaan ॥

All the Yakshas and Gandharvas worship Him.

ਗਿਆਨ ਪ੍ਰਬੋਧ - ੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਦੰਤ ਬਿਦਣੋਧਰੰ

Badaanta Bidanodharaan ॥

The Visyadhars sing His Prises

ਗਿਆਨ ਪ੍ਰਬੋਧ - ੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਣੰਤ ਸੇਸ ਉਰਗਣੰ ॥੨੧॥੯੯॥

Ganaanta Sesa Aurganaan ॥21॥99॥

The reamaing categories including Nagas remember His Name.21.99.

ਗਿਆਨ ਪ੍ਰਬੋਧ - ੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਪੰਤ ਪਾਰਵਾਰਯੰ

Japaanta Paaravaarayaan ॥

He is remembered by all in this and other worlds

ਗਿਆਨ ਪ੍ਰਬੋਧ - ੧੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੁੰਦ੍ਰ ਸਪਤ ਧਾਰਯੰ

Samuaandar Sapata Dhaarayaan ॥

He hath put the seven oceans at their places.

ਗਿਆਨ ਪ੍ਰਬੋਧ - ੧੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਣੰਤ ਚਾਰ ਚਕ੍ਰਣੰ

Janaanta Chaara Chakarnaan ॥

He is known in all the four directions

ਗਿਆਨ ਪ੍ਰਬੋਧ - ੧੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਮੰਤ ਚਕ੍ਰ ਬਕ੍ਰਣੰ ॥੨੨॥੧੦੦॥

Dharmaanta Chakar Bakarnaan ॥22॥100॥

The wheel of His Discipline keeps moving.22.100.

ਗਿਆਨ ਪ੍ਰਬੋਧ - ੧੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਪੰਤ ਪੰਨਗੰ ਨਕੰ

Japaanta Paanngaan Nakaan ॥

He is remembered by serpents and octopus

ਗਿਆਨ ਪ੍ਰਬੋਧ - ੧੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰੰ ਨਰੰ ਬਨਸਪਤੰ

Baraan Naraan Bansapataan ॥

The vegetation narrates His Praises.

ਗਿਆਨ ਪ੍ਰਬੋਧ - ੧੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਾਸ ਉਰਬੀਅੰ ਜਲੰ

Akaas Aurbeeaan Jalaan ॥

The beings of sky, earth and water remember Him

ਗਿਆਨ ਪ੍ਰਬੋਧ - ੧੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਪੰਤ ਜੀਵ ਜਲ ਥਲੰ ॥੨੩॥੧੦੧॥

Japaanta Jeeva Jala Thalaan ॥23॥101॥

The beings in water and on land repeat His Name.23.101.

ਗਿਆਨ ਪ੍ਰਬੋਧ - ੧੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਕੋਟ ਚਕ੍ਰ ਬਕਤ੍ਰਣੰ

So Kotta Chakar Bakatarnaan ॥

Millions of four-headed Brahmas

ਗਿਆਨ ਪ੍ਰਬੋਧ - ੧੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਦੰਤ ਬੇਦ ਚਤ੍ਰਕੰ

Badaanta Beda Chatarkaan ॥

Recite the four Vedas.

ਗਿਆਨ ਪ੍ਰਬੋਧ - ੧੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੰਭ ਅਸੰਭ ਮਾਨੀਐ

Asaanbha Asaanbha Maaneeaai ॥

Millions of Shiva worship that Wonderful Entity

ਗਿਆਨ ਪ੍ਰਬੋਧ - ੧੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋਰ ਬਿਸਨ ਠਾਨੀਐ ॥੨੪॥੧੦੨॥

Karora Bisan Tthaaneeaai ॥24॥102॥

Millions of Vishnus adore Him.24.102.

ਗਿਆਨ ਪ੍ਰਬੋਧ - ੧੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਸੁਰਸੁਤੀ ਸਤੀ

Anaanta Sursutee Satee ॥

Innumerable Sarswatis goddess and Satis (Parvati-goddess)

ਗਿਆਨ ਪ੍ਰਬੋਧ - ੧੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਦੰਤ ਕ੍ਰਿਤ ਈਸੁਰੀ

Badaanta Krita Eeesuree ॥

And Lakshmis goddess and Satis (Parvati-goddess) and Lakshmis goddess sing His Praises.

ਗਿਆਨ ਪ੍ਰਬੋਧ - ੧੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਅਨੰਤ ਭਾਖੀਐ

Anaanta Anaanta Bhaakheeaai ॥

Innumerable Sheshanaga eulogize Him

ਗਿਆਨ ਪ੍ਰਬੋਧ - ੧੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਅੰਤ ਲਾਖੀਐ ॥੨੫॥੧੦੩॥

Anaanta Aanta Laakheeaai ॥25॥103॥

That Lord is comprehended as infinite ultimeately.25.103.

ਗਿਆਨ ਪ੍ਰਬੋਧ - ੧੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ