ਬ੍ਰਿਧ ਨਰਾਜ ਛੰਦ ॥

This shabad is on page 277 of Sri Dasam Granth Sahib.

ਬ੍ਰਿਧ ਨਰਾਜ ਛੰਦ

Bridha Naraaja Chhaand ॥

BRIDH NARAAJ STANZA


ਅਨਾਦਿ ਅਗਾਧਿ ਬਿਆਧਿ ਆਦਿ ਅਨਾਦਿ ਕੋ ਮਨਾਈਐ

Anaadi Agaadhi Biaadhi Aadi Anaadi Ko Manaaeeeaai ॥

He is Beginningless, Unfathomable and Source of all beings that Beginningless Lord be worshipped.

ਗਿਆਨ ਪ੍ਰਬੋਧ - ੧੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਗੰਜ ਅਭੰਜ ਅਰੰਜ ਅਗੰਜ ਗੰਜ ਕਉ ਧਿਆਈਐ

Agaanja Abhaanja Araanja Agaanja Gaanja Kau Dhiaaeeeaai ॥

He is Indestructible, Unbreakable, griefless and Inexhaustible teasure, He should be meditated upon.

ਗਿਆਨ ਪ੍ਰਬੋਧ - ੧੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਲੇਖ ਅਭੇਖ ਅਦ੍ਵੈਖ ਅਰੇਖ ਅਸੇਖ ਕੋ ਪਛਾਨੀਐ

Alekh Abhekh Adavaikh Arekh Asekh Ko Pachhaaneeaai ॥

He is accountless, guiseless, without blemish, without mark nd without a remander, He should be recognized.

ਗਿਆਨ ਪ੍ਰਬੋਧ - ੧੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲ ਜੰਤ੍ਰ ਤੰਤ੍ਰ ਮੰਤ੍ਰ ਭਰਮ ਭੇਖ ਠਾਨੀਐ ॥੧॥੧੦੪॥

Na Bhoola Jaantar Taantar Maantar Bharma Bhekh Tthaaneeaai ॥1॥104॥

Even by mistake He should not be considered in Yantras, tantrasa, mantras, illusions and guises.1.104.

ਗਿਆਨ ਪ੍ਰਬੋਧ - ੧੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾਲ ਲਾਲ ਅਕਾਲ ਅਪਾਲ ਦਇਆਲ ਕੋ ਉਚਾਰੀਐ

Kripaala Laala Akaal Apaala Daeiaala Ko Auchaareeaai ॥

The Name of that Lord be uttered who is Merciful, Beloved, deathless, Patronless and Compassionate.

ਗਿਆਨ ਪ੍ਰਬੋਧ - ੧੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਰਮ ਕਰਮ ਧਰਮ ਭਰਮ ਕਰਮ ਮੈ ਬਿਚਾਰੀਐ

Adharma Karma Dharma Bharma Karma Mai Bichaareeaai ॥

We should reflect upon Him in all works whether irreligious, or fallacious.

ਗਿਆਨ ਪ੍ਰਬੋਧ - ੧੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਦਾਨ ਧਿਆਨ ਗਿਆਨ ਧਿਆਨਵਾਨ ਪੇਖੀਐ

Anaanta Daan Dhiaan Giaan Dhiaanvaan Pekheeaai ॥

We should visualize Him in Infinite charities, in contemplation, in knowledge and in those who contemplate.

ਗਿਆਨ ਪ੍ਰਬੋਧ - ੧੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਰਮ ਕਰਮ ਕੇ ਬਿਨਾ ਸੁ ਧਰਮ ਕਰਮ ਲੇਖੀਐ ॥੨॥੧੦੫॥

Adharma Karma Ke Binaa Su Dharma Karma Lekheeaai ॥2॥105॥

Forsaking the irreligious Karms, we should comprehend the Karms that are religious and spiritual.2.105.

ਗਿਆਨ ਪ੍ਰਬੋਧ - ੧੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਤਾਦਿ ਦਾਨ ਸੰਜਮਾਦਿ ਤੀਰਥ ਦੇਵ ਕਰਮਣੰ

Bartaadi Daan Saanjamaadi Teeratha Dev Karmanaan ॥

The Karmas which come in the categories of fasts etc., charities, restraints etc., bathing at pilgrim-stations and worship of gods

ਗਿਆਨ ਪ੍ਰਬੋਧ - ੧੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਆਦਿ ਕੁੰਜਮੇਦ ਰਾਜਸੂ ਬਿਨਾ ਭਰਮਣੰ

Hai Aadi Kuaanjameda Raajasoo Binaa Na Bharmanaan ॥

Which are to be performed without illusion including the horse-sacrifice, elephant-sacrifice and Rajsu sacrifice performed by a universal monarch

ਗਿਆਨ ਪ੍ਰਬੋਧ - ੧੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਵਲ ਆਦਿ ਕਰਮ ਭੇਖ ਅਨੇਕ ਭੇਖ ਮਾਨੀਐ

Nivala Aadi Karma Bhekh Aneka Bhekh Maaneeaai ॥

And the Neoli Karma of Yogis (cleansing of intestines) etc., may all be considered as Karmas of various sects and guises.

ਗਿਆਨ ਪ੍ਰਬੋਧ - ੧੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਦੇਖ ਭੇਖ ਕੇ ਬਿਨਾ ਸੁ ਕਰਮ ਭਰਮ ਜਾਨੀਐ ॥੩॥੧੦੬॥

Adekh Bhekh Ke Binaa Su Karma Bharma Jaaneeaai ॥3॥106॥

In the absence of the pure Karmas related to the Invisible Lord, all the other Karmas he considered as illusion and hyposcrisy.3.106.

ਗਿਆਨ ਪ੍ਰਬੋਧ - ੧੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜਾਤ ਪਾਤ ਅਮਾਤ ਤਾਤ ਅਜਾਤ ਸਿਧ ਹੈ ਸਦਾ

Ajaata Paata Amaata Taata Ajaata Sidha Hai Sadaa ॥

He is without caste and lineage, without mother and father He is Unborn and ever perfect.

ਗਿਆਨ ਪ੍ਰਬੋਧ - ੧੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਤ੍ਰ ਮਿਤ੍ਰ ਪੁਤ੍ਰ ਪਉਤ੍ਰ ਜਤ੍ਰ ਤਤ੍ਰ ਸਰਬਦਾ

Asatar Mitar Putar Pautar Jatar Tatar Sarabdaa ॥

He is without enemy and friend, without son and grandson and He is always everywhere.

ਗਿਆਨ ਪ੍ਰਬੋਧ - ੧੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਖੰਡ ਮੰਡ ਚੰਡ ਉਦੰਡ ਅਖੰਡ ਖੰਡ ਭਾਖੀਐ

Akhaanda Maanda Chaanda Audaanda Akhaanda Khaanda Bhaakheeaai ॥

He is Supremely Glorious and is called the crusher and breaker of the Unbreakable.

ਗਿਆਨ ਪ੍ਰਬੋਧ - ੧੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਰੰਗ ਰੇਖ ਅਲੇਖ ਭੇਖ ਮੈ ਰਾਖੀਐ ॥੪॥੧੦੭॥

Na Roop Raanga Rekh Alekh Bhekh Mai Na Raakheeaai ॥4॥107॥

He cannot be placed in the garb of form, colour, mark and calculation.4.107.

ਗਿਆਨ ਪ੍ਰਬੋਧ - ੧੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਤੀਰਥ ਆਦਿ ਆਸਨਾਦਿ ਨਾਰਦ ਆਸਨੰ

Anaanta Teeratha Aadi Aasanaadi Naarada Aasanaan ॥

Bathing at innumerable pilgrim-stations etc., adopting various postures etc., following the discipline of worship according to Narad Pancharatra

ਗਿਆਨ ਪ੍ਰਬੋਧ - ੧੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰਾਗ ਅਉ ਸੰਨਿਆਸ ਅਉ ਅਨਾਦਿ ਜੋਗ ਪ੍ਰਾਸਨੰ

Bairaaga Aau Saanniaasa Aau Anaadi Joga Paraasanaan ॥

Adoption of Vairagya (monasticism and asceticlism) and Sannyas (renunciation) and observing yogic discipline of olden times:

ਗਿਆਨ ਪ੍ਰਬੋਧ - ੧੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਾਦਿ ਤੀਰਥ ਸੰਜਮਾਦਿ ਬਰਤ ਨੇਮ ਪੇਖੀਐ

Anaadi Teeratha Saanjamaadi Barta Nema Pekheeaai ॥

Visiting ancient pilgrim-stations and observing restraints etc., fasts and other rules

ਗਿਆਨ ਪ੍ਰਬੋਧ - ੧੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਾਦਿ ਅਗਾਧਿ ਕੇ ਬਿਨਾ ਸਮਸਤ ਭਰਮ ਲੇਖੀਐ ॥੫॥੧੦੮॥

Anaadi Agaadhi Ke Binaa Samasata Bharma Lekheeaai ॥5॥108॥

Without the Beginningless and Unfathomable Lord, all the above Karmas be considered as illusion.5.108.

ਗਿਆਨ ਪ੍ਰਬੋਧ - ੧੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ