ਪਾਧੜੀ ਛੰਦ ॥ ਤ੍ਵਪ੍ਰਸਾਦਿ ॥

This shabad is on page 281 of Sri Dasam Granth Sahib.

ਪਾਧੜੀ ਛੰਦ ਤ੍ਵਪ੍ਰਸਾਦਿ

Paadharhee Chhaand ॥ Tv Prasaadi॥

PAADHRAI STANZA BY THY GRACE


ਦਿਨ ਅਜਬ ਏਕ ਆਤਮਾ ਰਾਮ

Din Ajaba Eeka Aatamaa Raam ॥

ਗਿਆਨ ਪ੍ਰਬੋਧ - ੧੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭਉ ਸਰੂਪ ਅਨਹਦ ਅਕਾਮ

Anbhau Saroop Anhada Akaam ॥

On a day the curious soul (asked): The infinite and Desire less Lord, the Intuitive Entity.

ਗਿਆਨ ਪ੍ਰਬੋਧ - ੧੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਛਿਜ ਤੇਜ ਆਜਾਨ ਬਾਹੁ

Anchhija Teja Aajaan Baahu ॥

Of everlasting Glory and long-armed

ਗਿਆਨ ਪ੍ਰਬੋਧ - ੧੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾਨ ਰਾਜ ਸਾਹਾਨ ਸਾਹੁ ॥੧॥੧੨੬॥

Raajaan Raaja Saahaan Saahu ॥1॥126॥

The King of kings and Emperor of emperors.1.126.

ਗਿਆਨ ਪ੍ਰਬੋਧ - ੧੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਚਰਿਓ ਆਤਮਾ ਪਰਮਾਤਮਾ ਸੰਗ

Auchariao Aatamaa Parmaatamaa Saanga ॥

The soul said to the Higher Soul

ਗਿਆਨ ਪ੍ਰਬੋਧ - ੧੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਭੁਜ ਸਰੂਪ ਅਬਿਗਤ ਅਭੰਗ

Autabhuja Saroop Abigata Abhaanga ॥

The Germinating Entity, Unmanifested and Invincible

ਗਿਆਨ ਪ੍ਰਬੋਧ - ੧੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਕਉਨ ਆਹਿ ਆਤਮਾ ਸਰੂਪ

Eih Kauna Aahi Aatamaa Saroop ॥

ਗਿਆਨ ਪ੍ਰਬੋਧ - ੧੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਅਮਿਤ ਤੇਜਿ ਅਤਿਭੁਤਿ ਬਿਭੂਤਿ ॥੨॥੧੨੭॥

Jih Amita Teji Atibhuti Bibhooti ॥2॥127॥

“What is this Soul Entity? Which hath indelible glory and which is of queer substance.”2.127.

ਗਿਆਨ ਪ੍ਰਬੋਧ - ੧੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ