ਸ੍ਰੀ ਬਰਣ ਬਧਹ ॥

This shabad is on page 285 of Sri Dasam Granth Sahib.

ਸ੍ਰੀ ਬਰਣ ਬਧਹ

Sree Barn Badhaha ॥

The Slaying of Sri Baran:


ਚੰਦ੍ਰ ਬਰਣੇ ਸੁਕਰਨਿ ਸਿਯਾਮ ਸੁਵਰਨ ਪੂਛ ਸਮਾਨ

Chaandar Barne Sukarni Siyaam Suvarn Poochha Samaan ॥

(The Sacrificial horse) is of white colour, black ears having golden tail

ਗਿਆਨ ਪ੍ਰਬੋਧ - ੧੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਨ ਤੁੰਗ ਉਤੰਗ ਬਾਜਤ ਉਚ ਸ੍ਰਵਾਹ ਸਮਾਨ

Ratan Tuaanga Autaanga Baajata Aucha Sarvaaha Samaan ॥

With eyes high and wide and lofty neck like Unhchyishravas

ਗਿਆਨ ਪ੍ਰਬੋਧ - ੧੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਤ ਕਰਤ ਚਲੈ ਧਰਾ ਪਰਿ ਕਾਮ ਰੂਪ ਪ੍ਰਭਾਇ

Nrita Karta Chalai Dharaa Pari Kaam Roop Parbhaaei ॥

He walks on the earth with dancing pose, glorious in beauty like Cupid.

ਗਿਆਨ ਪ੍ਰਬੋਧ - ੧੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਿ ਦੇਖਿ ਛਕੈ ਸਭੈ ਨ੍ਰਿਪ ਰੀਝਿ ਇਉ ਨ੍ਰਿਪਰਾਇ ॥੯॥੧੫੦॥

Dekhi Dekhi Chhakai Sabhai Nripa Reejhi Eiau Nriparaaei ॥9॥150॥

On seeing him all the kings are pleased and also (Yudhishtra) the king of king.9.150.

ਗਿਆਨ ਪ੍ਰਬੋਧ - ੧੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਣ ਬੇਣ ਮ੍ਰਿਦੰਗ ਬਾਜਤ ਬਾਸੁਰੀ ਸੁਰਨਾਇ

Beena Bena Mridaanga Baajata Baasuree Surnaaei ॥

Vina, Ven Mridang, Bansuri and Bheri are being played.

ਗਿਆਨ ਪ੍ਰਬੋਧ - ੧੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਰਜ ਤੂਰ ਮੁਚੰਗ ਮੰਦਲ ਚੰਗ ਬੰਗ ਸਨਾਇ

Murja Toora Muchaanga Maandala Chaanga Baanga Sanaaei ॥

Innumerable Muj, Toor, Murchang, Mandal, Changbeg and sarnaaee

ਗਿਆਨ ਪ੍ਰਬੋਧ - ੧੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢੋਲ ਢੋਲਕ ਖੰਜਕਾ ਡਫ ਝਾਂਝ ਕੋਟ ਬਜੰਤ

Dhola Dholaka Khaanjakaa Dapha Jhaanjha Kotta Bajaanta ॥

Dhol, Dholak, Khanjari, Daph and Jhaanjh are also being played.

ਗਿਆਨ ਪ੍ਰਬੋਧ - ੧੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਗ ਘੁੰਘਰੂ ਟਲਕਾ ਉਪਜੰਤ ਰਾਗ ਅਨੰਤ ॥੧੦॥੧੫੧॥

Jaanga Ghuaangharoo Ttalakaa Aupajaanta Raaga Anaanta ॥10॥151॥

Big bell and small bells resound and innumerable modes of music are created.10.151.

ਗਿਆਨ ਪ੍ਰਬੋਧ - ੧੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਸਬਦ ਬਜੰਤ੍ਰ ਭੇਰਿ ਹਰੰਤ ਬਾਜ ਅਪਾਰ

Amita Sabada Bajaantar Bheri Haraanta Baaja Apaara ॥

Kettledrums when played produce unlimited sound and innumerable horses neigh.

ਗਿਆਨ ਪ੍ਰਬੋਧ - ੧੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਜਉਨ ਦਿਸਾਨ ਕੇ ਪਛ ਲਾਗ ਹੀ ਸਿਰਦਾਰ

Jaata Jauna Disaan Ke Pachha Laaga Hee Sridaara ॥

Wherever the horse named Sri Barn goes, the army chiefs follow him.

ਗਿਆਨ ਪ੍ਰਬੋਧ - ੧੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਉਨ ਬਾਧ ਤੁਰੰਗ ਜੂਝਤ ਜੀਤੀਐ ਕਰਿ ਜੁਧ

Jauna Baadha Turaanga Joojhata Jeeteeaai Kari Judha ॥

Whosoever chains the horse, they fight with him and conquer him.

ਗਿਆਨ ਪ੍ਰਬੋਧ - ੧੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਜੌਨ ਮਿਲੈ ਬਚੈ ਨਹਿ ਮਾਰੀਐ ਕਰਿ ਕ੍ਰੁਧ ॥੧੧॥੧੫੨॥

Aan Jouna Milai Bachai Nahi Maareeaai Kari Karudha ॥11॥152॥

He who receives them, he is saved, otherwise one who confronts, is violently killed.11.152.

ਗਿਆਨ ਪ੍ਰਬੋਧ - ੧੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੈਯ ਫੇਰ ਚਾਰ ਦਿਸਾਨ ਮੈ ਸਭ ਜੀਤ ਕੈ ਛਿਤਪਾਲ

Haiya Phera Chaara Disaan Mai Sabha Jeet Kai Chhitapaala ॥

All the king were conquered by sending the horse in all the four directions.

ਗਿਆਨ ਪ੍ਰਬੋਧ - ੧੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜਮੇਧ ਕਰਿਯੋ ਸਪੂਰਨ ਅਮਿਤ ਜਗ ਰਿਸਾਲ

Baajamedha Kariyo Sapooran Amita Jaga Risaala ॥

The horse-sacrifice was thus completed, it is very great and marvelous in the world.

ਗਿਆਨ ਪ੍ਰਬੋਧ - ੧੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਤ ਭਾਤ ਅਨੇਕ ਦਾਨ ਸੁ ਦੀਜੀਅਹਿ ਦਿਜਰਾਜ

Bhaata Bhaata Aneka Daan Su Deejeeahi Dijaraaja ॥

Various types of materials were given to the Brahmins in charity.

ਗਿਆਨ ਪ੍ਰਬੋਧ - ੧੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਤ ਭਾਤ ਪਟੰਬਰਾਦਿਕ ਬਾਜਿਯੋ ਗਜਰਾਜ ॥੧੨॥੧੫੩॥

Bhaata Bhaata Pattaanbaraadika Baajiyo Gajaraaja ॥12॥153॥

Also many types of silken clothes, horses and great elephant.12.153.

ਗਿਆਨ ਪ੍ਰਬੋਧ - ੧੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਦਾਨ ਦੀਏ ਦਿਜਾਨਨ ਅਮਿਤ ਦਰਬ ਅਪਾਰ

Aneka Daan Deeee Dijaann Amita Darba Apaara ॥

Many gifts and unaccountable wealth was given in charity to innumerable Brahmins.

ਗਿਆਨ ਪ੍ਰਬੋਧ - ੧੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੀਰ ਚੀਰ ਪਟੰਬਰਾਦਿ ਸੁਵਰਨ ਕੇ ਬਹੁ ਭਾਰ

Heera Cheera Pattaanbaraadi Suvarn Ke Bahu Bhaara ॥

Including diamonds, common clothes, silken clothes and many loads of gold.

ਗਿਆਨ ਪ੍ਰਬੋਧ - ੧੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਪੁਸਟ ਤ੍ਰਸੇ ਸਬੈ ਥਰਹਰਿਓ ਸੁਨਿ ਗਿਰਰਾਇ

Dustta Pustta Tarse Sabai Tharhariao Suni Griraaei ॥

All the great enemies were horrified and even Sumeru, the king of mountain trembled on listening the details of charity.

ਗਿਆਨ ਪ੍ਰਬੋਧ - ੧੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਿ ਕਾਟਿ ਦੈ ਦ੍ਵਿਜੈ ਨ੍ਰਿਪ ਬਾਟ ਬਾਟ ਲੁਟਾਇ ॥੧੩॥੧੫੪॥

Kaatti Kaatti Na Dai Divajai Nripa Baatta Baatta Luttaaei ॥13॥154॥

Fearing that the Chief Sovereign may not cut him into bits and then distribute the bits.13.154.

ਗਿਆਨ ਪ੍ਰਬੋਧ - ੧੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੇਰ ਕੈ ਸਭ ਦੇਸ ਮੈ ਹਯ ਮਾਰਿਓ ਮਖ ਜਾਇ

Phera Kai Sabha Desa Mai Haya Maariao Makh Jaaei ॥

Moving it throughout the country, the horse was ultimately killed in the sacrificial place

ਗਿਆਨ ਪ੍ਰਬੋਧ - ੧੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਿ ਕੈ ਤਿਹ ਕੋ ਤਬੈ ਪਲ ਕੈ ਕਰੈ ਚਤੁ ਭਾਇ

Kaatti Kai Tih Ko Tabai Pala Kai Kari Chatu Bhaaei ॥

Then it was cut into four pieces (parts).

ਗਿਆਨ ਪ੍ਰਬੋਧ - ੧੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਿਪ੍ਰਨ ਏਕ ਛਤ੍ਰਨ ਏਕ ਇਸਤ੍ਰਿਨ ਦੀਨ

Eeka Biparn Eeka Chhatarn Eeka Eisatrin Deena ॥

One part was given to the Brahmins, one to Kshatriyas and one to women.

ਗਿਆਨ ਪ੍ਰਬੋਧ - ੧੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਤ੍ਰ ਅੰਸ ਬਚਿਯੋ ਜੁ ਤਾ ਤੇ ਹੋਮ ਮੈ ਵਹਿ ਕੀਨ ॥੧੪॥੧੫੫॥

Chatar Aansa Bachiyo Ju Taa Te Homa Mai Vahi Keena ॥14॥155॥

The remaining fourth part was burnt in the fire-altar.14.155.

ਗਿਆਨ ਪ੍ਰਬੋਧ - ੧੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੰਚ ਸੈ ਬਰਖ ਪ੍ਰਮਾਨ ਸੁ ਰਾਜ ਕੈ ਇਹ ਦੀਪ

Paancha Sai Barkh Parmaan Su Raaja Kai Eih Deepa ॥

After ruling this Dvipa for five hundred years.

ਗਿਆਨ ਪ੍ਰਬੋਧ - ੧੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤ ਜਾਇ ਗਿਰੇ ਰਸਾਤਲ ਪੰਡ ਪੁਤ੍ਰ ਮਹੀਪ

Aanta Jaaei Gire Rasaatala Paanda Putar Maheepa ॥

These sons of king Pandu ultimately fell in the himalayas (neither-world).

ਗਿਆਨ ਪ੍ਰਬੋਧ - ੧੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮ ਭਰਤ ਭਏ ਪਰੀਛਤ ਪਰਮ ਰੂਪ ਮਹਾਨ

Bhooma Bharta Bhaee Pareechhata Parma Roop Mahaan ॥

After them Parikshat, who was most beautiful and mighty, (their grandson, the son of Abhimanya) became the king of Bharat.

ਗਿਆਨ ਪ੍ਰਬੋਧ - ੧੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਰੂਪ ਉਦਾਰ ਦਾਨ ਅਛਿਜ ਤੇਜ ਨਿਧਾਨ ॥੧੫॥੧੫੬॥

Amita Roop Audaara Daan Achhija Teja Nidhaan ॥15॥156॥

He was man of boundless charm, a generous donor and a treasure of invincible glory.15.156.

ਗਿਆਨ ਪ੍ਰਬੋਧ - ੧੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਗਿਆਨ ਪ੍ਰਬੋਧ ਪੋਥੀ ਦੁਤੀਆ ਜਗ ਸਮਾਪਤੰ

Sree Giaan Parbodha Pothee Duteeaa Jaga Samaapataan ॥

This is the end of the Second Sacrifice in the book entitled SRI GYAN PRABODH.