ਭਏ ਸੈਣਪਾਲੰ ਬਲੀ ਸੂਲ ਸਲ੍ਯੰ ॥

This shabad is on page 289 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਰਚਿਯੋ ਸਰਪ ਮੇਧੰ ਬਡੋ ਜਗ ਰਾਜੰ

Rachiyo Sarpa Medhaan Bado Jaga Raajaan ॥

Sovereign (Jammeja) is performing the serpent-sacrifice.

ਗਿਆਨ ਪ੍ਰਬੋਧ - ੧੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਬਿਪ ਹੋਮੈ ਸਰੈ ਸਰਬ ਕਾਜੰ

Kari Bipa Homai Sari Sarab Kaajaan ॥

The Brahmins are busy in performing Home ritual whose merit is setting everything right.

ਗਿਆਨ ਪ੍ਰਬੋਧ - ੧੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਹੇ ਸਰਬ ਸਰਪੰ ਅਨੰਤੰ ਪ੍ਰਕਾਰੰ

Dahe Sarab Sarpaan Anaantaan Parkaaraan ॥

Innumerable types of snakes are being burnt in the pit.

ਗਿਆਨ ਪ੍ਰਬੋਧ - ੧੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੈ ਭੋਗ ਅਨੰਤੰ ਜੁਗੈ ਰਾਜ ਦੁਆਰੰ ॥੧॥੧੬੯॥

Bhujai Bhoga Anaantaan Jugai Raaja Duaaraan ॥1॥169॥

Innumerable cobras, drawn by the mantras at the gate of the king. Have been burnt.1.169.

ਗਿਆਨ ਪ੍ਰਬੋਧ - ੧੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਅਸਟ ਹਸਤੰ ਸਤੰ ਪ੍ਰਾਇ ਨਾਰੰ

Kite Asatta Hasataan Sataan Paraaei Naaraan ॥

Many snakes of about eight arms’ length and about seven arms’ length, with necks

ਗਿਆਨ ਪ੍ਰਬੋਧ - ੧੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਦੁਆਦਿਸੇ ਹਸਤ ਲੌ ਪਰਮ ਭਾਰੰ

Kite Duaadise Hasata Lou Parma Bhaaraan ॥

Many weighty serpents of twelve arms’ length

ਗਿਆਨ ਪ੍ਰਬੋਧ - ੧੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਦ੍ਵੈ ਸਹੰਸ੍ਰ ਕਿਤੇ ਜੋਜਨੇਕੰ

Kite Davai Sahaansar Kite Jojanekaan ॥

Many of two thousand arms’ length and many of one Yojana length

ਗਿਆਨ ਪ੍ਰਬੋਧ - ੧੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਹੋਮ ਕੁੰਡੰ ਅਪਾਰੰ ਅਚੇਤੰ ॥੨॥੧੭੦॥

Gire Homa Kuaandaan Apaaraan Achetaan ॥2॥170॥

They all fell in the fire-altar pit unconsciously.2.170.

ਗਿਆਨ ਪ੍ਰਬੋਧ - ੧੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਜੋਜਨੇ ਦੁਇ ਕਿਤੇ ਤੀਨ ਜੋਜਨ

Kite Jojane Duei Kite Teena Jojan ॥

Many serpents of two Yajana length and many of three Yajanas

ਗਿਆਨ ਪ੍ਰਬੋਧ - ੧੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਚਾਰ ਜੋਜਨ ਦਹੇ ਭੂਮ ਭੋਗਨ

Kite Chaara Jojan Dahe Bhooma Bhogan ॥

Many of four Yajanas length, all these serpents of the earth were burnt

ਗਿਆਨ ਪ੍ਰਬੋਧ - ੧੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਮੁਸਟ ਅੰਗੁਸਟ ਗ੍ਰਿਸਟੰ ਪ੍ਰਮਾਨੰ

Kite Mustta Aangustta Grisattaan Parmaanaan ॥

Many of the size of a fist and a thumb and the length of a span

ਗਿਆਨ ਪ੍ਰਬੋਧ - ੧੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਡੇਢੁ ਗਿਸਟੇ ਅੰਗੁਸਟੰ ਅਰਧਾਨੰ ॥੩॥੧੭੧॥

Kite Dedhu Gisatte Aangusttaan Ardhaanaan ॥3॥171॥

And many of the length of one and a half span and many of the size of half a thumb were burnt.3.171.

ਗਿਆਨ ਪ੍ਰਬੋਧ - ੧੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਚਾਰ ਜੋਜਨ ਲਉ ਚਾਰ ਕੋਸੰ

Kite Chaara Jojan Lau Chaara Kosaan ॥

Many serpents from the length of four Yajanas upto four kos,

ਗਿਆਨ ਪ੍ਰਬੋਧ - ੧੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਐ ਘ੍ਰਿਤ ਜੈਸੇ ਕਰੈ ਅਗਨ ਹੋਮੰ

Chhuaai Ghrita Jaise Kari Agan Homaan ॥

Were burnt in the altar-fire, as though the fire was touching the clarified butter.

ਗਿਆਨ ਪ੍ਰਬੋਧ - ੧੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਣੰ ਫਟਕੈ ਫੇਣਕਾ ਫੰਤਕਾਰੰ

Phanaan Phattakai Phenakaa Phaantakaaraan ॥

While burning, the snakes fluttered their hoods, frothed and hissed.

ਗਿਆਨ ਪ੍ਰਬੋਧ - ੧੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੈ ਲਪਟ ਜ੍ਵਾਲਾ ਬਸੈ ਬਿਖਧਾਰੰ ॥੪॥੧੭੨॥

Chhuttai Lapatta Javaalaa Basai Bikhdhaaraan ॥4॥172॥

When they fell in the fire, the flame flared up.4.172.

ਗਿਆਨ ਪ੍ਰਬੋਧ - ੧੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਸਪਤ ਜੋਜਨ ਲੌ ਕੋਸ ਅਸਟੰ

Kite Sapata Jojan Lou Kosa Asattaan ॥

Many serpents from the length of seven upto eight Kos,

ਗਿਆਨ ਪ੍ਰਬੋਧ - ੧੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਅਸਟ ਜੋਜਨ ਮਹਾ ਪਰਮ ਪੁਸਟੰ

Kite Asatta Jojan Mahaa Parma Pusttaan ॥

Many of the length of eight Yojanas and very fat

ਗਿਆਨ ਪ੍ਰਬੋਧ - ੧੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਘੋਰ ਬਧੰ ਜਰੇ ਕੋਟ ਨਾਗੰ

Bhayo Ghora Badhaan Jare Kotta Naagaan ॥

Millions of snakes were thus burnt and there was great killing.

ਗਿਆਨ ਪ੍ਰਬੋਧ - ੧੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜ੍ਯੋ ਤਛਕੰ ਭਛਕੰ ਜੇਮ ਕਾਗੰ ॥੫॥੧੭੩॥

Bhajaio Tachhakaan Bhachhakaan Jema Kaagaan ॥5॥173॥

Takshak, the king of snakes ran away like the crow from the falcon for fear of being eaten.5.173.

ਗਿਆਨ ਪ੍ਰਬੋਧ - ੧੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਲੰ ਕੋਟ ਹੋਮੈ ਬਿਖੈ ਵਹਿਣ ਕੁੰਡੰ

Kulaan Kotta Homai Bikhi Vahin Kuaandaan ॥

Millions of serpents of his clan were burnt in the fire-altar.

ਗਿਆਨ ਪ੍ਰਬੋਧ - ੧੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚੇ ਬਾਧ ਡਾਰੇ ਘਨੇ ਕੁੰਡ ਝੁੰਡੰ

Bache Baadha Daare Ghane Kuaanda Jhuaandaan ॥

Those who were saved, were bound down and collectively thrown in the fire-pit.

ਗਿਆਨ ਪ੍ਰਬੋਧ - ੧੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਜ੍ਯੋ ਨਾਗ ਰਾਜੰ ਤਕ੍ਯੋ ਇੰਦ੍ਰ ਲੋਕੰ

Bhajaio Naaga Raajaan Takaio Eiaandar Lokaan ॥

The king of Nagas ran away and took sheleter in the world of Indra.

ਗਿਆਨ ਪ੍ਰਬੋਧ - ੧੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਰ੍ਯੋ ਬੈਦ ਮੰਤ੍ਰੰ ਭਰ੍ਯੋ ਸਕ੍ਰ ਸੋਕੰ ॥੬॥੧੭੪॥

Jario Baida Maantaraan Bhario Sakar Sokaan ॥6॥174॥

With the power of Vedic mantras, the Abode of Indra also began to broil and with this, Indra was in great agony.6.174.

ਗਿਆਨ ਪ੍ਰਬੋਧ - ੧੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਧ੍ਯੋ ਮੰਤ੍ਰ ਜੰਤ੍ਰੰ ਗਿਰ੍ਯੋ ਭੂਮ ਮਧੰ

Badhaio Maantar Jaantaraan Griio Bhooma Madhaan ॥

Bound by mantras and tantras, (Takshak) ultimately fell on the earth.

ਗਿਆਨ ਪ੍ਰਬੋਧ - ੧੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਓ ਆਸਤੀਕੰ ਮਹਾ ਬਿਪ੍ਰ ਸਿਧੰ

Arhiao Aasateekaan Mahaa Bipar Sidhaan ॥

At that the great adept Brahmin Aasteek resisted the orders of the king.

ਗਿਆਨ ਪ੍ਰਬੋਧ - ੧੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਿੜ੍ਯੋ ਭੇੜ ਭੂਪੰ ਝਿਣ੍ਯੋ ਝੇੜ ਝਾੜੰ

Bhirhaio Bherha Bhoopaan Jhinio Jherha Jhaarhaan ॥

He quarreled with the king and in the strife felt offended

ਗਿਆਨ ਪ੍ਰਬੋਧ - ੧੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕ੍ਰੋਧ ਉਠ੍ਯੋ ਤਣੀ ਤੋੜ ਤਾੜੰ ॥੭॥੧੭੫॥

Mahaa Karodha Autthaio Tanee Torha Taarhaan ॥7॥175॥

And rose in great anger, breaking the strings of his clothes.7.175.

ਗਿਆਨ ਪ੍ਰਬੋਧ - ੧੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਜ੍ਯੋ ਸ੍ਰਪ ਮੇਧੰ ਭਜ੍ਯੋ ਏਕ ਨਾਥੰ

Tajaio Sarpa Medhaan Bhajaio Eeka Naathaan ॥

He asked the king to forsake the serpent-sacrifice and meditate on the One Lord

ਗਿਆਨ ਪ੍ਰਬੋਧ - ੧੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਮੰਤ੍ਰ ਸੂਝੈ ਸਬੈ ਸ੍ਰਿਸਟ ਸਾਜੰ

Kripaa Maantar Soojhai Sabai Srisatta Saajaan ॥

With whose Grace all the mantras and materials of the world come to our mind.

ਗਿਆਨ ਪ੍ਰਬੋਧ - ੧੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਰਾਜ ਸਰਦੂਲ ਬਿਦ੍ਯਾ ਨਿਧਾਨੰ

Sunahu Raaja Sardoola Bidaiaa Nidhaanaan ॥

“O the Lion-like monarch and the treasure of learning!

ਗਿਆਨ ਪ੍ਰਬੋਧ - ੧੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਪੈ ਤੇਜ ਸਾਵੰਤ ਜੁਆਲਾ ਸਮਾਨੰ ॥੮॥੧੭੬॥

Tapai Teja Saavaanta Juaalaa Samaanaan ॥8॥176॥

“Thy Glory will shine like sun and blaze like fire.8.176.

ਗਿਆਨ ਪ੍ਰਬੋਧ - ੧੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹੀ ਮਾਹ ਰੂਪੰ ਤਪੈ ਤੇਜ ਭਾਨੰ

Mahee Maaha Roopaan Tapai Teja Bhaanaan ॥

“Thy beauty on the earth shall be moonlike and thy splendour sunlike

ਗਿਆਨ ਪ੍ਰਬੋਧ - ੧੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸੰ ਚਾਰ ਚਉਦਾਹ ਬਿਦਿਆ ਨਿਧਾਨੰ

Dasaan Chaara Chaudaaha Bidiaa Nidhaanaan ॥

“Thou shall be treasure of fourteen learnings.

ਗਿਆਨ ਪ੍ਰਬੋਧ - ੧੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਰਾਜ ਸਾਸਤ੍ਰਗ ਸਾਰੰਗ ਪਾਨੰ

Sunahu Raaja Saastarga Saaraanga Paanaan ॥

“Listen, O wielder of the bow and the monarch with knowledge of the Shastras!

ਗਿਆਨ ਪ੍ਰਬੋਧ - ੧੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਹੁ ਸਰਪ ਮੇਧੰ ਦਿਜੈ ਮੋਹਿ ਦਾਨੰ ॥੯॥੧੭੭॥

Tajahu Sarpa Medhaan Dijai Mohi Daanaan ॥9॥177॥

“Bestow on me this gifts of abandoning the serpents-sacrifice.9.177.

ਗਿਆਨ ਪ੍ਰਬੋਧ - ੧੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਜਹੁ ਜੋ ਸਰਪੰ ਜਰੋ ਅਗਨ ਆਪੰ

Tajahu Jo Na Sarpaan Jaro Agan Aapaan ॥

“If thou dost not abandon this gift of abandoning the serpent-sacrifice, I shall burn myself in the fire

ਗਿਆਨ ਪ੍ਰਬੋਧ - ੧੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋ ਦਗਧ ਤੋ ਕੌ ਦਿਵੌ ਐਸ ਸ੍ਰਾਪੰ

Karo Dagadha To Kou Divou Aaisa Saraapaan ॥

“Or by giving such curse I shall reduce thee to ashes

ਗਿਆਨ ਪ੍ਰਬੋਧ - ੧੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਣ੍ਯੋ ਪੇਟ ਮਧੰ ਛੁਰੀ ਜਮਦਾੜੰ

Hanio Petta Madhaan Chhuree Jamadaarhaan ॥

“Or I shall pierce my belly with the sharp dagger

ਗਿਆਨ ਪ੍ਰਬੋਧ - ੧੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੇ ਪਾਪ ਤੋ ਕੋ ਸੁਨਹੁ ਰਾਜ ਗਾੜੰ ॥੧੦॥੧੭੮॥

Lage Paapa To Ko Sunahu Raaja Gaarhaan ॥10॥178॥

“Listen! O king ! thou shalt be causing a great sin for thyself of Brahmin-killing.”10.178.

ਗਿਆਨ ਪ੍ਰਬੋਧ - ੧੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੇ ਬਿਪ ਬੋਲੰ ਉਠਿਯੋ ਆਪ ਰਾਜੰ

Sune Bipa Bolaan Autthiyo Aapa Raajaan ॥

Hearing these words of the Brahmin, the king stood up.

ਗਿਆਨ ਪ੍ਰਬੋਧ - ੧੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿਯੋ ਸਰਪ ਮੇਧੰ ਪਿਤਾ ਬੈਰ ਕਾਜੰ

Tajiyo Sarpa Medhaan Pitaa Bari Kaajaan ॥

He abandoned the serpent-sacrifice and enmity for the death of his father.

ਗਿਆਨ ਪ੍ਰਬੋਧ - ੧੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਲ੍ਯੋ ਬ੍ਯਾਸ ਪਾਸੰ ਕਰਿਯੋ ਮੰਤ੍ਰ ਚਾਰੰ

Bulaio Baiaasa Paasaan Kariyo Maantar Chaaraan ॥

He called Vyas near him and began consultations.

ਗਿਆਨ ਪ੍ਰਬੋਧ - ੧੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੇਦ ਬਿਆਕਰਣ ਬਿਦਿਆ ਬਿਚਾਰੰ ॥੧੧॥੧੭੯॥

Mahaa Beda Biaakarn Bidiaa Bichaaraan ॥11॥179॥

Vyas was the great scholar of Vedas and the learning of Grammar.11.179.

ਗਿਆਨ ਪ੍ਰਬੋਧ - ੧੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੀ ਪੁਤ੍ਰਕਾ ਦੁਇ ਗ੍ਰਿਹੰ ਕਾਸਿ ਰਾਜੰ

Sunee Putarkaa Duei Grihaan Kaasi Raajaan ॥

The king had heard that she king of Kashi had two daughter

ਗਿਆਨ ਪ੍ਰਬੋਧ - ੧੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੁੰਦਰੀ ਰੂਪ ਸੋਭਾ ਸਮਾਜੰ

Mahaa Suaandaree Roop Sobhaa Samaajaan ॥

Who were most beautiful and splendour of society.

ਗਿਆਨ ਪ੍ਰਬੋਧ - ੧੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਣਿਉ ਜਾਇ ਤਾ ਕੋ ਹਣੋ ਦੁਸਟ ਪੁਸਟੰ

Jiniau Jaaei Taa Ko Hano Dustta Pusttaan ॥

He wanted to go there in order to conquer them after killing the mighty tyrant.

ਗਿਆਨ ਪ੍ਰਬੋਧ - ੧੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਧਿਆਨ ਤਾਨੇ ਲਦੇ ਭਾਰ ਉਸਟੰ ॥੧੨॥੧੮੦॥

Kariyo Dhiaan Taane Lade Bhaara Austtaan ॥12॥180॥

He then left (for that city) with loaded camel.12.180.

ਗਿਆਨ ਪ੍ਰਬੋਧ - ੧੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੀ ਸੈਨ ਸੂਕਰ ਪਰਾਚੀ ਦਿਸਾਨੰ

Chalee Sain Sookar Paraachee Disaanaan ॥

The army moved towards the east like swift wind.

ਗਿਆਨ ਪ੍ਰਬੋਧ - ੧੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਬੀਰ ਧੀਰੰ ਹਠੇ ਸਸਤ੍ਰ ਪਾਨੰ

Charhe Beera Dheeraan Hatthe Sasatar Paanaan ॥

With many heroes, enduring the resolute and weapon-wielders,

ਗਿਆਨ ਪ੍ਰਬੋਧ - ੧੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਿਯੋ ਜਾਇ ਦੁਰਗ ਸੁ ਬਾਰਾਣਸੀਸੰ

Duriyo Jaaei Durga Su Baaraanseesaan ॥

The king of Kashi concealed himself in his ciadel,

ਗਿਆਨ ਪ੍ਰਬੋਧ - ੧੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘੇਰਿਯੋ ਜਾਇ ਫਉਜੰ ਭਜਿਓ ਏਕ ਈਸੰ ॥੧੩॥੧੮੧॥

Gheriyo Jaaei Phaujaan Bhajiao Eeka Eeesaan ॥13॥181॥

Which was besieged by the army of Janmeja he meditated only on Shiva.13.181.

ਗਿਆਨ ਪ੍ਰਬੋਧ - ੧੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਚਿਯੋ ਜੁਧ ਸੁਧੰ ਬਹੇ ਸਸਤ੍ਰ ਘਾਤੰ

Machiyo Judha Sudhaan Bahe Sasatar Ghaataan ॥

The war began in full swing, there were many slayings with weapons

ਗਿਆਨ ਪ੍ਰਬੋਧ - ੧੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਅਧੁ ਵਧੰ ਸਨਧੰ ਬਿਪਾਤੰ

Gire Adhu Vadhaan Sandhaan Bipaataan ॥

And the heroes, cut into bits, fell in the field.

ਗਿਆਨ ਪ੍ਰਬੋਧ - ੧੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਹੀਰ ਚੀਰੰ ਸੁ ਬੀਰੰ ਰਜਾਣੰ

Gire Heera Cheeraan Su Beeraan Rajaanaan ॥

The warriors experienced bloodbath and fell with their clothes filled with blood.

ਗਿਆਨ ਪ੍ਰਬੋਧ - ੧੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਟੈ ਅਧੁ ਅਧੰ ਛੁਟੇ ਰੁਦ੍ਰ ਧ੍ਯਾਨੰ ॥੧੪॥੧੮੨॥

Kattai Adhu Adhaan Chhutte Rudar Dhaiaanaan ॥14॥182॥

They were chopped into halves the contemplation of Shva was interrupted.14.182.

ਗਿਆਨ ਪ੍ਰਬੋਧ - ੧੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਖੇਤ੍ਰ ਖਤ੍ਰਾਣ ਖਤ੍ਰੀ ਖਤ੍ਰਾਣੰ

Gire Khetar Khtaraan Khtaree Khtaraanaan ॥

Many Kshatriyas of reputation fell in the battlefield.

ਗਿਆਨ ਪ੍ਰਬੋਧ - ੧੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੀ ਭੇਰ ਭੁੰਕਾਰ ਦ੍ਰੁਕਿਆ ਨਿਸਾਣੰ

Bajee Bhera Bhuaankaara Darukiaa Nisaanaan ॥

The dreadful sound of kettledrums and trumpets resounded.

ਗਿਆਨ ਪ੍ਰਬੋਧ - ੧੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਪੈਜਵਾਰੰ ਪ੍ਰਚਾਰੈ ਸੁ ਬੀਰੰ

Kare Paijavaaraan Parchaarai Su Beeraan ॥

The heroic warriors were shouting and making pledges, and also striking blows.

ਗਿਆਨ ਪ੍ਰਬੋਧ - ੧੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੇ ਰੁੰਡ ਮੁੰਡੰ ਤਣੰ ਤਛ ਤੀਰੰ ॥੧੫॥੧੮੩॥

Phire Ruaanda Muaandaan Tanaan Tachha Teeraan ॥15॥183॥

The trunks and heads, and bodies pierced by arrows were roaming.15.183.

ਗਿਆਨ ਪ੍ਰਬੋਧ - ੧੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਭੇ ਦੰਤ ਵਰਮੰ ਪ੍ਰਛੇਦੈ ਤਨਾਨੰ

Bibhe Daanta Varmaan Parchhedai Tanaanaan ॥

The shafts were penetrating into the steel-armour

ਗਿਆਨ ਪ੍ਰਬੋਧ - ੧੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਮਰਦਨੰ ਅਰਦਨੰ ਮਰਦਮਾਨੰ

Kare Mardanaan Ardanaan Mardamaanaan ॥

And the heroic warriors were destroying the pride of others.

ਗਿਆਨ ਪ੍ਰਬੋਧ - ੧੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਟੇ ਚਰਮ ਬਰਮੰ ਛੁਟੇ ਚਉਰ ਚਾਰੰ

Katte Charma Barmaan Chhutte Chaur Chaaraan ॥

The bodies and armour were being cut and the flywhicks were being trampled

ਗਿਆਨ ਪ੍ਰਬੋਧ - ੧੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਬੀਰ ਧੀਰੰ ਛੁਟੇ ਸਸਤ੍ਰ ਧਾਰੰ ॥੧੬॥੧੮੪॥

Gire Beera Dheeraan Chhutte Sasatar Dhaaraan ॥16॥184॥

And with the blows of weapons, the bold warriors were falling.16.184.

ਗਿਆਨ ਪ੍ਰਬੋਧ - ੧੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਣ੍ਯੋ ਕਾਸਕੀਸੰ ਹਣ੍ਯੋ ਸਰਬ ਸੈਨੰ

Jinio Kaaskeesaan Hanio Sarab Sainaan ॥

The king of Kashi was conquered and all his forces were destroyed.

ਗਿਆਨ ਪ੍ਰਬੋਧ - ੧੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰੀ ਪੁਤ੍ਰਕਾ ਤਾਹ ਕੰਪ੍ਯੋ ਤ੍ਰਿਨੈਨੰ

Baree Putarkaa Taaha Kaanpaio Trininaan ॥

Both his daughters were wedded by Janmeja, seeing which Shiva, the three-eyed god, trembled.

ਗਿਆਨ ਪ੍ਰਬੋਧ - ੧੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਮੇਲ ਗੇਲੰ ਮਿਲੇ ਰਾਜ ਰਾਜੰ

Bhaeiao Mela Gelaan Mile Raaja Raajaan ॥

Both the kings then became friendly the conquered kingdom was returned,

ਗਿਆਨ ਪ੍ਰਬੋਧ - ੧੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਮਿਤ੍ਰ ਚਾਰੰ ਸਰੇ ਸਰਬ ਕਾਜੰ ॥੧੭॥੧੮੫॥

Bhaeee Mitar Chaaraan Sare Sarab Kaajaan ॥17॥185॥

Friendship developed between both the kings and all their works were settled appropriately.17.185.

ਗਿਆਨ ਪ੍ਰਬੋਧ - ੧੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੀ ਰਾਜ ਦਾਜੰ ਸੁ ਦਾਸੀ ਅਨੂਪੰ

Milee Raaja Daajaan Su Daasee Anoopaan ॥

The King janmeja received a unique maid-servant in his dowry,

ਗਿਆਨ ਪ੍ਰਬੋਧ - ੧੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬਿਦ੍ਯਵੰਤੀ ਅਪਾਰੰ ਸਰੂਪੰ

Mahaa Bidaivaantee Apaaraan Saroopaan ॥

Who was very learned and supremely beautiful.

ਗਿਆਨ ਪ੍ਰਬੋਧ - ੧੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੇ ਹੀਰ ਚੀਰੰ ਕਿਤੇ ਸਿਆਉ ਕਰਨੰ

Mile Heera Cheeraan Kite Siaaau Karnaan ॥

He also received diamonds, garments and horses of black ears

ਗਿਆਨ ਪ੍ਰਬੋਧ - ੧੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੇ ਮਤ ਦੰਤੀ ਕਿਤੇ ਸੇਤ ਬਰਨੰ ॥੧੮॥੧੮੬॥

Mile Mata Daantee Kite Seta Barnaan ॥18॥186॥

He also got many wanton white-coloured elephants with tusks.18.186.

ਗਿਆਨ ਪ੍ਰਬੋਧ - ੧੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਬ੍ਯਾਹ ਰਾਜਾ ਭਇਓ ਸੁ ਪ੍ਰਸੰਨੰ

Kariyo Baiaaha Raajaa Bhaeiao Su Parsaannaan ॥

On his marriage, the king became very happy.

ਗਿਆਨ ਪ੍ਰਬੋਧ - ੧੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਾਤ ਪੋਖੇ ਦਿਜੰ ਸਰਬ ਅੰਨੰ

Bhalee Bhaata Pokhe Dijaan Sarab Aannaan ॥

All the Brahmin were satisfied with the grant of all types of corn.

ਗਿਆਨ ਪ੍ਰਬੋਧ - ੧੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਭਾਂਤਿ ਭਾਤੰ ਮਹਾ ਗਜ ਦਾਨੰ

Kare Bhaanti Bhaataan Mahaa Gaja Daanaan ॥

The king gave in charity various of elephants.

ਗਿਆਨ ਪ੍ਰਬੋਧ - ੧੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਦੋਇ ਪੁਤ੍ਰੰ ਮਹਾ ਰੂਪ ਮਾਨੰ ॥੧੯॥੧੮੭॥

Bhaee Doei Putaraan Mahaa Roop Maanaan ॥19॥187॥

From both his wives, two very beautiful sons were born.19.187.

ਗਿਆਨ ਪ੍ਰਬੋਧ - ੧੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਖੀ ਰੂਪਵੰਤੀ ਮਹਾਰਾਜ ਦਾਸੀ

Lakhee Roopvaantee Mahaaraaja Daasee ॥

(One day) the king saw the winsome maid-servant.

ਗਿਆਨ ਪ੍ਰਬੋਧ - ੧੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਚੀਰ ਕੈ ਚਾਰ ਚੰਦ੍ਰਾ ਨਿਕਾਸੀ

Mano Cheera Kai Chaara Chaandaraa Nikaasee ॥

He felt as if the moonlight hath penetrated out of the moon.

ਗਿਆਨ ਪ੍ਰਬੋਧ - ੧੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਹੈ ਚੰਚਲਾ ਚਾਰ ਬਿਦਿਆ ਲਤਾ ਸੀ

Lahai Chaanchalaa Chaara Bidiaa Lataa See ॥

He considered her as beautiful lightning and as creeper of learning

ਗਿਆਨ ਪ੍ਰਬੋਧ - ੧੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਕੰਜਕੀ ਮਾਝ ਸੋਭਾ ਪ੍ਰਕਾਸੀ ॥੨੦॥੧੮੮॥

Kidhou Kaanjakee Maajha Sobhaa Parkaasee ॥20॥188॥

Or the inner glory of the lotus hath manifested itself.20.188.

ਗਿਆਨ ਪ੍ਰਬੋਧ - ੧੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਫੂਲ ਮਾਲਾ ਲਖੈ ਚੰਦ੍ਰਮਾ ਸੀ

Kidhou Phoola Maalaa Lakhi Chaandarmaa See ॥

It seemd as if she was a garland of flowers or the moon itself

ਗਿਆਨ ਪ੍ਰਬੋਧ - ੧੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਪਦਮਨੀ ਮੈ ਬਨੀ ਮਾਲਤੀ ਸੀ

Kidhou Padamanee Mai Banee Maalatee See ॥

It may be the flower of Malti or it may be Padmini,

ਗਿਆਨ ਪ੍ਰਬੋਧ - ੧੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਪੁਹਪ ਧੰਨਿਆ ਫੁਲੀ ਰਾਇਬੇਲੰ

Kidhou Puhapa Dhaanniaa Phulee Raaeibelaan ॥

Or it may be Rati (the wife of god of love) or it may be the superb creeper of flowers.

ਗਿਆਨ ਪ੍ਰਬੋਧ - ੧੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜੈ ਅੰਗ ਤੇ ਬਾਸੁ ਚੰਪਾ ਫੁਲੇਲੰ ॥੨੧॥੧੮੯॥

Tajai Aanga Te Baasu Chaanpaa Phulelaan ॥21॥189॥

The fragrance of the flowers of champa (Michelia champacca) was emanating from her limbs.21.189.

ਗਿਆਨ ਪ੍ਰਬੋਧ - ੧੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਦੇਵ ਕੰਨਿਆ ਪ੍ਰਿਥੀ ਲੋਕ ਡੋਲੈ

Kidhou Dev Kaanniaa Prithee Loka Dolai ॥

It seemed as if a heavenly damsel was roaming on the earth,

ਗਿਆਨ ਪ੍ਰਬੋਧ - ੧੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਜਛਨੀ ਕਿਨ੍ਰਨੀ ਸਿਉ ਕਲੋਲੈ

Kidhou Jachhanee Kinranee Siau Kalolai ॥

Or a Yaksha or Kinnar woman was busy in her frolics,

ਗਿਆਨ ਪ੍ਰਬੋਧ - ੧੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਰੁਦ੍ਰ ਬੀਜੰ ਫਿਰੈ ਮਧਿ ਬਾਲੰ

Kidhou Rudar Beejaan Phrii Madhi Baalaan ॥

Or the semen of god Shiva had strayed in the form of young damsel,

ਗਿਆਨ ਪ੍ਰਬੋਧ - ੧੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਪਤ੍ਰ ਪਾਨੰ ਨਚੈ ਕਉਲ ਨਾਲੰ ॥੨੨॥੧੯੦॥

Kidhou Patar Paanaan Nachai Kaula Naalaan ॥22॥190॥

Or the drops of water were dancing on the lotus leaf.22.190.

ਗਿਆਨ ਪ੍ਰਬੋਧ - ੧੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਰਾਗਮਾਲਾ ਰਚੀ ਰੰਗ ਰੂਪੰ

Kidhou Raagamaalaa Rachee Raanga Roopaan ॥

It seemed as if a wreath of musical modes was presenting itself in colour and form

ਗਿਆਨ ਪ੍ਰਬੋਧ - ੧੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਇਸਤ੍ਰਿ ਰਾਜਾ ਰਚੀ ਭੂਪ ਭੂਪੰ

Kidhou Eisatri Raajaa Rachee Bhoop Bhoopaan ॥

Or the Lord, king of kings, had created her as the Sovereign of beautiful women

ਗਿਆਨ ਪ੍ਰਬੋਧ - ੧੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਨਾਗ ਕੰਨਿਆ ਕਿਧੌ ਬਾਸਵੀ ਹੈ

Kidhou Naaga Kaanniaa Kidhou Baasavee Hai ॥

Or she was the daughter of a Naga or Basve, the wife of Sheshanaga

ਗਿਆਨ ਪ੍ਰਬੋਧ - ੧੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਸੰਖਨੀ ਚਿਤ੍ਰਨੀ ਪਦਮਨੀ ਹੈ ॥੨੩॥੧੯੧॥

Kidhou Saankhnee Chitarnee Padamanee Hai ॥23॥191॥

Or she was the charming replica of Sankhani, Chitrani or Padmini (9 types of women).23.191.

ਗਿਆਨ ਪ੍ਰਬੋਧ - ੧੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਸੈ ਚਿਤ੍ਰ ਰੂਪੰ ਬਚਿਤ੍ਰੰ ਅਪਾਰੰ

Lasai Chitar Roopaan Bachitaraan Apaaraan ॥

Her wonderful and infinite beauty glistened like a painting.

ਗਿਆਨ ਪ੍ਰਬੋਧ - ੧੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੂਪਵੰਤੀ ਮਹਾ ਜੋਬਨਾਰੰ

Mahaa Roopvaantee Mahaa Jobanaaraan ॥

She was most elegant and most youthful.

ਗਿਆਨ ਪ੍ਰਬੋਧ - ੧੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਗਿਆਨਵੰਤੀ ਸੁ ਬਿਗਿਆਨ ਕਰਮੰ

Mahaa Giaanvaantee Su Bigiaan Karmaan ॥

She was most knowledgeable and adept in scientific works.

ਗਿਆਨ ਪ੍ਰਬੋਧ - ੧੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੜੇ ਕੰਠਿ ਬਿਦਿਆ ਸੁ ਬਿਦਿਆਦਿ ਧਰਮੰ ॥੨੪॥੧੯੨॥

Parhe Kaantthi Bidiaa Su Bidiaadi Dharmaan ॥24॥192॥

She had all learning at her finger ends and was thus an adept in the discipline.24.192.

ਗਿਆਨ ਪ੍ਰਬੋਧ - ੧੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਖੀ ਰਾਜ ਕੰਨਿਆਨ ਤੇ ਰੂਪਵੰਤੀ

Lakhee Raaja Kaanniaan Te Roopvaantee ॥

The king considered her more winsome than the light of fire.

ਗਿਆਨ ਪ੍ਰਬੋਧ - ੧੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਸੈ ਜੋਤ ਜ੍ਵਾਲਾ ਅਪਾਰੰ ਅਨੰਤੀ

Lasai Jota Javaalaa Apaaraan Anaantee ॥

The light of her face shone enormously than the light of fire.

ਗਿਆਨ ਪ੍ਰਬੋਧ - ੧੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਖ੍ਯੋ ਤਾਹਿ ਜਨਮੇਜਏ ਆਪ ਰਾਜੰ

Lakhio Taahi Janmejaee Aapa Raajaan ॥

The king Janmeja himself considered her like this,

ਗਿਆਨ ਪ੍ਰਬੋਧ - ੧੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਪਰਮ ਭੋਗੰ ਦੀਏ ਸਰਬ ਸਾਜੰ ॥੨੫॥੧੯੩॥

Kare Parma Bhogaan Deeee Sarab Saajaan ॥25॥193॥

Therefore he ardently copulated with her and gave her all the royal paraphernalia.25.193.

ਗਿਆਨ ਪ੍ਰਬੋਧ - ੧੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਢਿਓ ਨੇਹੁ ਤਾ ਸੋ ਤਜੀ ਰਾਜ ਕੰਨਿਆ

Badhiao Nehu Taa So Tajee Raaja Kaanniaa ॥

The king was greatly in love with her he abandoned the king’s daughters (queens)

ਗਿਆਨ ਪ੍ਰਬੋਧ - ੧੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੁਤੀ ਸਿਸਟ ਕੀ ਦਿਸਟ ਮਹਿ ਪੁਸਟ ਧੰਨਿਆ

Hutee Sisatta Kee Disatta Mahi Pustta Dhaanniaa ॥

Who were considered eminent and fortunate in the sight of the world.

ਗਿਆਨ ਪ੍ਰਬੋਧ - ੧੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਏਕ ਪੁਤ੍ਰੰ ਮਹਾ ਸਸਤ੍ਰ ਧਾਰੀ

Bhaeiao Eeka Putaraan Mahaa Sasatar Dhaaree ॥

A son, a great weapon-wielder was born to him

ਗਿਆਨ ਪ੍ਰਬੋਧ - ੧੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਸੰ ਚਾਰ ਚਉਦਾਹ ਬਿਦਿਆ ਬਿਚਾਰੀ ॥੨੬॥੧੯੪॥

Dasaan Chaara Chaudaaha Bidiaa Bichaaree ॥26॥194॥

He became adept in fourteen learnings.26.194.

ਗਿਆਨ ਪ੍ਰਬੋਧ - ੧੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿਓ ਅਸਮੇਧੰ ਪ੍ਰਿਥਮ ਪੁਤ੍ਰ ਨਾਮੰ

Dhariao Asamedhaan Prithama Putar Naamaan ॥

The king named his first son as ASMEDH,

ਗਿਆਨ ਪ੍ਰਬੋਧ - ੧੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਅਸਮੇਧਾਨ ਦੂਜੋ ਪ੍ਰਧਾਨੰ

Bhaeiao Asamedhaan Doojo Pardhaanaan ॥

And named his second son as ASMEDHAN.

ਗਿਆਨ ਪ੍ਰਬੋਧ - ੧੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੈ ਸਿੰਘ ਰਾਖ੍ਯੋ ਰਜੀ ਪੁਤ੍ਰ ਸੂਰੰ

Ajai Siaangha Raakhio Rajee Putar Sooraan ॥

The maid-servant’s son was named AJAI SINGH,

ਗਿਆਨ ਪ੍ਰਬੋਧ - ੧੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਜੰਗ ਜੋਧਾ ਮਹਾ ਜਸ ਪੂਰੰ ॥੨੭॥੧੯੫॥

Mahaa Jaanga Jodhaa Mahaa Jasa Pooraan ॥27॥195॥

Who was a great hero, a great warrior and greatly renowned.27.195.

ਗਿਆਨ ਪ੍ਰਬੋਧ - ੧੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਤਨ ਦੁਰੁਸਤੰ ਬਲਿਸਟੰ ਮਹਾਨੰ

Bhaeiao Tan Durustaan Balisattaan Mahaanaan ॥

He was a person of healthy body and great strength.

ਗਿਆਨ ਪ੍ਰਬੋਧ - ੧੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਜੰਗ ਜੋਧਾ ਸੁ ਸਸਤ੍ਰੰ ਪ੍ਰਧਾਨੰ

Mahaajaanga Jodhaa Su Sasataraan Pardhaanaan ॥

He was a great warrior in the battlefield and adept in warfare.

ਗਿਆਨ ਪ੍ਰਬੋਧ - ੧੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਣੈ ਦੁਸਟ ਪੁਸਟੰ ਮਹਾ ਸਸਤ੍ਰ ਧਾਰੰ

Hani Dustta Pusttaan Mahaa Sasatar Dhaaraan ॥

He killed prominent tyrants with his sharp-edged weapons.

ਗਿਆਨ ਪ੍ਰਬੋਧ - ੧੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਸਤ੍ਰ ਜੀਤੇ ਜਿਵੇ ਰਾਵਣਾਰੰ ॥੨੮॥੧੯੬॥

Bade Satar Jeete Jive Raavanaaraan ॥28॥196॥

He conquered many enemies like Lord Rama, the killer of Ranana.28.196.

ਗਿਆਨ ਪ੍ਰਬੋਧ - ੧੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੜਿਓ ਏਕ ਦਿਵਸੰ ਅਖੇਟੰ ਨਰੇਸੰ

Charhiao Eeka Divasaan Akhettaan Naresaan ॥

One day the King Janmeja went hunting.

ਗਿਆਨ ਪ੍ਰਬੋਧ - ੧੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਮ੍ਰਿਗ ਧਾਯੋ ਗਯੋ ਅਉਰ ਦੇਸੰ

Lakhe Mriga Dhaayo Gayo Aaur Desaan ॥

Seeing a deer, he pursued him and went to another country.

ਗਿਆਨ ਪ੍ਰਬੋਧ - ੧੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਮਿਓ ਪਰਮ ਬਾਟੰ ਤਕਿਯੋ ਏਕ ਤਾਲੰ

Sarmiao Parma Baattaan Takiyo Eeka Taalaan ॥

After the long and arduous journey, the king was tired when he saw a tank,

ਗਿਆਨ ਪ੍ਰਬੋਧ - ੧੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਦਉਰ ਕੈ ਪੀਨ ਪਾਨੰ ਉਤਾਲੰ ॥੨੯॥੧੯੭॥

Tahaa Daur Kai Peena Paanaan Autaalaan ॥29॥197॥

He ran there quickly to drink water.29.197.

ਗਿਆਨ ਪ੍ਰਬੋਧ - ੧੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਓ ਰਾਜ ਸੈਨੰ ਕਢਿਓ ਬਾਰ ਬਾਜੰ

Kariao Raaja Sainaan Kadhiao Baara Baajaan ॥

Then the king went to sleep. (the destiny) caused a horse to come out of water.

ਗਿਆਨ ਪ੍ਰਬੋਧ - ੧੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਕੀ ਬਾਜਨੀ ਰੂਪ ਰਾਜੰ ਸਮਾਜੰ

Takee Baajanee Roop Raajaan Samaajaan ॥

He saw the beautiful royal mare.

ਗਿਆਨ ਪ੍ਰਬੋਧ - ੧੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਗ੍ਯੋ ਆਨ ਤਾ ਕੋ ਰਹ੍ਯੋ ਤਾਹਿ ਗਰਭੰ

Lagaio Aan Taa Ko Rahaio Taahi Garbhaan ॥

He copulated with her and made her pregnant.

ਗਿਆਨ ਪ੍ਰਬੋਧ - ੧੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਸਿਯਾਮ ਕਰਣੰ ਸੁ ਬਾਜੀ ਅਦਰਬੰ ॥੩੦॥੧੯੮॥

Bhaeiao Siyaam Karnaan Su Baajee Adarbaan ॥30॥198॥

From her an invaluable horse of black ears was born.30.198.

ਗਿਆਨ ਪ੍ਰਬੋਧ - ੧੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਬਾਜ ਮੇਧੰ ਬਡੋ ਜਗ ਰਾਜਾ

Kariyo Baaja Medhaan Bado Jaga Raajaa ॥

The king Janmeja began his great horse-sacrifice.

ਗਿਆਨ ਪ੍ਰਬੋਧ - ੧੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਣੇ ਸਰਬ ਭੂਪੰ ਸਰੇ ਸਰਬ ਕਾਜਾ

Jine Sarab Bhoopaan Sare Sarab Kaajaa ॥

He conquered all the kings and all his errands were set right.

ਗਿਆਨ ਪ੍ਰਬੋਧ - ੧੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਡ੍ਯੋ ਜਗ ਥੰਭੰ ਕਰਿਯੋ ਹੋਮ ਕੁੰਡੰ

Gadaio Jaga Thaanbhaan Kariyo Homa Kuaandaan ॥

The columns of the sacrificial place were fixed and the sacrificial altar was constructed.

ਗਿਆਨ ਪ੍ਰਬੋਧ - ੧੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਾਤ ਪੋਖੇ ਬਲੀ ਬਿਪ੍ਰ ਝੁੰਡੰ ॥੩੧॥੧੯੯॥

Bhalee Bhaata Pokhe Balee Bipar Jhuaandaan ॥31॥199॥

He satisfied nicely the assembly of the Brahmins giving wealth in charity.31.199.

ਗਿਆਨ ਪ੍ਰਬੋਧ - ੧੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਏ ਕੋਟ ਦਾਨੰ ਪਕੇ ਪਰਮ ਪਾਕੰ

Daee Kotta Daanaan Pake Parma Paakaan ॥

Millins of gifts were given in charity and pure foods were served.

ਗਿਆਨ ਪ੍ਰਬੋਧ - ੨੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਲੂ ਮਧਿ ਕੀਨੋ ਬਡੋ ਧਰਮ ਸਾਕੰ

Kaloo Madhi Keeno Bado Dharma Saakaan ॥

The king performed a great event of Dharma in the Kaliyuga.

ਗਿਆਨ ਪ੍ਰਬੋਧ - ੨੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੀ ਦੇਖਨੇ ਆਪ ਜਿਉ ਰਾਜ ਬਾਲਾ

Lagee Dekhne Aapa Jiau Raaja Baalaa ॥

As the queen began to scan all this,

ਗਿਆਨ ਪ੍ਰਬੋਧ - ੨੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੂਪਵੰਤੀ ਮਹਾ ਜੁਆਲ ਆਲਾ ॥੩੨॥੨੦੦॥

Mahaa Roopvaantee Mahaa Juaala Aalaa ॥32॥200॥

She the most beautiful and abode of Supreme glory.32.200.

ਗਿਆਨ ਪ੍ਰਬੋਧ - ੨੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਡ੍ਯੋ ਪਉਨ ਕੇ ਬੇਗ ਸਿਯੋ ਅਗ੍ਰ ਪਤ੍ਰੰ

Audaio Pauna Ke Bega Siyo Agar Pataraan ॥

The frontal garment of the queen flew away by the gust of wind.

ਗਿਆਨ ਪ੍ਰਬੋਧ - ੨੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੇ ਦੇਖ ਨਗਨੰ ਤ੍ਰੀਯੰ ਬਿਪ੍ਰ ਛਤ੍ਰੰ

Hase Dekh Naganaan Tareeyaan Bipar Chhataraan ॥

The Brahmins and Kshatriyas (in the assembly) seeing the nakedness of the queen laughed.

ਗਿਆਨ ਪ੍ਰਬੋਧ - ੨੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਕੋਪ ਰਾਜਾ ਗਹੇ ਬਿਪ੍ਰ ਸਰਬੰ

Bhaeiao Kopa Raajaa Gahe Bipar Sarabaan ॥

The king in great fury caught hold of all the Brahmins.

ਗਿਆਨ ਪ੍ਰਬੋਧ - ੨੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਹੇ ਖੀਰ ਖੰਡੰ ਬਡੇ ਪਰਮ ਗਰਬੰ ॥੩੩॥੨੦੧॥

Dahe Kheera Khaandaan Bade Parma Garbaan ॥33॥201॥

All the highly proud great Pundits were burnt with hot mixture of milk and sugar.33.201.

ਗਿਆਨ ਪ੍ਰਬੋਧ - ੨੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਬਾਧਿ ਕੈ ਸਰਬ ਮੂੰਡੇ ਮੁੰਡਾਏ

Prithama Baadhi Kai Sarab Mooaande Muaandaaee ॥

Firstly all the Brahmins were bound down and their heads were shaved.

ਗਿਆਨ ਪ੍ਰਬੋਧ - ੨੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਰ ਏਡੂਆ ਸੀਸ ਤਾ ਕੇ ਟਿਕਾਏ

Punar Eedooaa Seesa Taa Ke Ttikaaee ॥

Then the pads were placed on the top of their heads.

ਗਿਆਨ ਪ੍ਰਬੋਧ - ੨੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਰ ਤਪਤ ਕੈ ਖੀਰ ਕੇ ਮਧਿ ਡਾਰਿਓ

Punar Tapata Kai Kheera Ke Madhi Daariao ॥

Then the boiling milk was poured (within the pads).

ਗਿਆਨ ਪ੍ਰਬੋਧ - ੨੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਮੰ ਸਰਬ ਬਿਪ੍ਰਾਨ ਕਉ ਜਾਰਿ ਮਾਰਿਓ ॥੩੪॥੨੦੨॥

Eimaan Sarab Biparaan Kau Jaari Maariao ॥34॥202॥

And thus all the Brahmins were burnt and killed.34.202.

ਗਿਆਨ ਪ੍ਰਬੋਧ - ੨੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਬਾਧਿ ਕੈ ਬਿਪ੍ਰ ਬਾਚੇ ਦਿਵਾਰੰ

Kite Baadhi Kai Bipar Baache Divaaraan ॥

Many Brahmins were entombed in the walls

ਗਿਆਨ ਪ੍ਰਬੋਧ - ੨੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਬਾਧ ਫਾਸੀ ਦੀਏ ਬਿਪ੍ਰ ਭਾਰੰ

Kite Baadha Phaasee Deeee Bipar Bhaaraan ॥

Many eminent Brahmins were hanged

ਗਿਆਨ ਪ੍ਰਬੋਧ - ੨੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਬਾਰਿ ਬੋਰੇ ਕਿਤੇ ਅਗਨਿ ਜਾਰੇ

Kite Baari Bore Kite Agani Jaare ॥

Many were drowned in water and many were bound in fire

ਗਿਆਨ ਪ੍ਰਬੋਧ - ੨੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਅਧਿ ਚੀਰੇ ਕਿਤੇ ਬਾਧ ਫਾਰੇ ॥੩੫॥੨੦੩॥

Kite Adhi Cheere Kite Baadha Phaare ॥35॥203॥

Many were sawed into halves and many were bound and their bellies wre torn.35.203.

ਗਿਆਨ ਪ੍ਰਬੋਧ - ੨੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਗਿਯੋ ਦੋਖ ਭੂਪੰ ਬਢਿਯੋ ਕੁਸਟ ਦੇਹੀ

Lagiyo Dokh Bhoopaan Badhiyo Kustta Dehee ॥

The king then suffered from the blemish of Brahmin-killing and his body was inflicted by leprosy.

ਗਿਆਨ ਪ੍ਰਬੋਧ - ੨੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੇ ਬਿਪ੍ਰ ਬੋਲੇ ਕਰਿਯੋ ਰਾਜ ਨੇਹੀ

Sabhe Bipar Bole Kariyo Raaja Nehee ॥

He called all other Brahmins and treated them with love.

ਗਿਆਨ ਪ੍ਰਬੋਧ - ੨੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੋ ਕਉਨ ਸੋ ਬੈਠਿ ਕੀਜੈ ਬਿਚਾਰੰ

Kaho Kauna So Baitthi Keejai Bichaaraan ॥

He asked them to sit and contemplate as to how,

ਗਿਆਨ ਪ੍ਰਬੋਧ - ੨੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਹੈ ਦੇਹ ਦੋਖੰ ਮਿਟੈ ਪਾਪ ਭਾਰੰ ॥੩੬॥੨੦੪॥

Dahai Deha Dokhaan Mittai Paapa Bhaaraan ॥36॥204॥

The suffering of the body and the great sin can be removed.36.204.

ਗਿਆਨ ਪ੍ਰਬੋਧ - ੨੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲੇ ਰਾਜ ਦੁਆਰੰ ਸਬੈ ਬਿਪ੍ਰ ਆਏ

Bole Raaja Duaaraan Sabai Bipar Aaee ॥

All the invited Brahmins came to the royal court.

ਗਿਆਨ ਪ੍ਰਬੋਧ - ੨੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਬਿਆਸ ਤੇ ਆਦਿ ਲੈ ਕੇ ਬੁਲਾਏ

Bade Biaasa Te Aadi Lai Ke Bulaaee ॥

The eminent like Vyas and other were called.

ਗਿਆਨ ਪ੍ਰਬੋਧ - ੨੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖੈ ਲਾਗ ਸਾਸਤ੍ਰੰ ਬੋਲੇ ਬਿਪ੍ਰ ਸਰਬੰ

Dekhi Laaga Saastaraan Bole Bipar Sarabaan ॥

After scanning the Shastras, all the Brahmins said,

ਗਿਆਨ ਪ੍ਰਬੋਧ - ੨੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਬਿਪ੍ਰਮੇਧੰ ਬਢਿਓ ਭੂਪ ਗਰਬੰ ॥੩੭॥੨੦੫॥

Kariyo Biparmedhaan Badhiao Bhoop Garbaan ॥37॥205॥

“The ego of the king hath increased and because of this conceit, he mashed the Brahmins.37.205.

ਗਿਆਨ ਪ੍ਰਬੋਧ - ੨੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਰਾਜ ਸਰਦੂਲ ਬਿਦਿਆ ਨਿਧਾਨੰ

Sunahu Raaja Sardoola Bidiaa Nidhaanaan ॥

“Listen, O Supreme monarch, the treasure of learning

ਗਿਆਨ ਪ੍ਰਬੋਧ - ੨੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਬਿਪ੍ਰ ਮੇਧੰ ਸੁ ਜਗੰ ਪ੍ਰਮਾਨੰ

Kariyo Bipar Medhaan Su Jagaan Parmaanaan ॥

“Thou didst mash the Brahmins during the sacrifice

ਗਿਆਨ ਪ੍ਰਬੋਧ - ੨੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਅਕਸਮੰਤ੍ਰੰ ਕਹਿਓ ਨਾਹਿ ਕਉਨੈ

Bhaeiao Akasamaantaraan Kahiao Naahi Kaunai ॥

“All this happened suddenly, no one directed thee for this

ਗਿਆਨ ਪ੍ਰਬੋਧ - ੨੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਜਉਨ ਹੋਤੀ ਭਈ ਬਾਤ ਤਉਨੈ ॥੩੮॥੨੦੬॥

Karee Jauna Hotee Bhaeee Baata Taunai ॥38॥206॥

“All this hath been got done by the Providence, such happening had been recorded earlier.”38.206.

ਗਿਆਨ ਪ੍ਰਬੋਧ - ੨੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਬਿਆਸ ਤੇ ਪਰਬ ਅਸਟੰ ਦਸਾਨੰ

Sunahu Biaasa Te Parba Asattaan Dasaanaan ॥

“O King ! Listen from Vyas eighteen Parvas (parts) of Mahabharata

ਗਿਆਨ ਪ੍ਰਬੋਧ - ੨੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਹੈ ਦੇਹ ਤੇ ਕੁਸਟ ਸਰਬੰ ਨ੍ਰਿਪਾਨੰ

Dahai Deha Te Kustta Sarabaan Nripaanaan ॥

“Then all the ailment of leprosy will be removed from thy body.”

ਗਿਆਨ ਪ੍ਰਬੋਧ - ੨੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲੈ ਬਿਪ੍ਰ ਬਿਆਸੰ ਸੁਨੈ ਲਾਗ ਪਰਬੰ

Bolai Bipar Biaasaan Sunai Laaga Parbaan ॥

The eminent Brahmin Vyas was then called and the king began to listen to the Parvas (of Mahabharata).

ਗਿਆਨ ਪ੍ਰਬੋਧ - ੨੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਿਯੋ ਭੂਪ ਪਾਇਨ ਤਜੇ ਸਰਬ ਗਰਬੰ ॥੩੯॥੨੦੭॥

Pariyo Bhoop Paaein Taje Sarab Garbaan ॥39॥207॥

The king fell at the feet of Vyas forsaking all pride.39.207.

ਗਿਆਨ ਪ੍ਰਬੋਧ - ੨੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਰਾਜ ਸਰਦੂਲ ਬਿਦਿਆ ਨਿਧਾਨੰ

Sunahu Raaja Sardoola Bidiaa Nidhaanaan ॥

(Vyas said J Listen, O Supreme monarch ! the treasure of learning

ਗਿਆਨ ਪ੍ਰਬੋਧ - ੨੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੂਓ ਭਰਥ ਕੇ ਬੰਸ ਮੈ ਰਘੁਰਾਨੰ

Hooao Bhartha Ke Baansa Mai Raghuraanaan ॥

In the linege of Bharat, there was a king named Raghu

ਗਿਆਨ ਪ੍ਰਬੋਧ - ੨੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਤਉਨ ਕੇ ਬੰਸ ਮੈ ਰਾਮ ਰਾਜਾ

Bhaeiao Tauna Ke Baansa Mai Raam Raajaa ॥

In his line, there was the king Rama

ਗਿਆਨ ਪ੍ਰਬੋਧ - ੨੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਜੈ ਛਤ੍ਰ ਦਾਨੰ ਨਿਧਾਨੰ ਬਿਰਾਜਾ ॥੪੦॥੨੦੮॥

Deejai Chhatar Daanaan Nidhaanaan Biraajaa ॥40॥208॥

Who gave the gift of life to the kashatriyas from the wrath of Parasurama and also the treasures and comfortable living.40.208.

ਗਿਆਨ ਪ੍ਰਬੋਧ - ੨੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਤਉਨ ਕੀ ਜਦ ਮੈ ਜਦੁ ਰਾਜੰ

Bhaeiao Tauna Kee Jada Mai Jadu Raajaan ॥

In his clan, there was a king named Yadu

ਗਿਆਨ ਪ੍ਰਬੋਧ - ੨੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸੰ ਚਾਰ ਚੌਦਹ ਸੁ ਬਿਦਿਆ ਸਮਾਜੰ

Dasaan Chaara Choudaha Su Bidiaa Samaajaan ॥

Who was erudite in all fourteen learnings

ਗਿਆਨ ਪ੍ਰਬੋਧ - ੨੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਤਉਨ ਕੇ ਬੰਸ ਮੈ ਸੰਤਨੇਅੰ

Bhaeiao Tauna Ke Baansa Mai Saantaneaan ॥

In his family, there was a king named Santanu

ਗਿਆਨ ਪ੍ਰਬੋਧ - ੨੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਤਾਹਿ ਕੇ ਕਉਰਓ ਪਾਡਵੇਅੰ ॥੪੧॥੨੦੯॥

Bhaee Taahi Ke Kaurao Paadaveaan ॥41॥209॥

In his line, there were then Kaurvas and Pandavas.41.209.

ਗਿਆਨ ਪ੍ਰਬੋਧ - ੨੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਤਉਨ ਕੇ ਬੰਸ ਮੈ ਧ੍ਰਿਤਰਾਸਟਰੰ

Bhaee Tauna Ke Baansa Mai Dhritaraasattaraan ॥

In his family, there was Dhritrashtra,

ਗਿਆਨ ਪ੍ਰਬੋਧ - ੨੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਜੁਧ ਜੋਧਾ ਪ੍ਰਬੋਧਾ ਮਹਾ ਸੁਤ੍ਰੰ

Mahaa Judha Jodhaa Parbodhaa Mahaa Sutaraan ॥

Who was a great hero in wars and a teacher of great enemies.

ਗਿਆਨ ਪ੍ਰਬੋਧ - ੨੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਤਉਨ ਕੇ ਕਉਰਵੰ ਕ੍ਰੂਰ ਕਰਮੰ

Bhaee Tauna Ke Kaurvaan Karoor Karmaan ॥

In his house there were Kauravas of vicious Karmas,

ਗਿਆਨ ਪ੍ਰਬੋਧ - ੨੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਓ ਛਤ੍ਰਣੰ ਜੈਨ ਕੁਲ ਛੈਣ ਕਰਮੰ ॥੪੨॥੨੧੦॥

Keeao Chhatarnaan Jain Kula Chhain Karmaan ॥42॥210॥

Who worked as a chisel (destroyer) for the clan of Kshatriyas.42.210.

ਗਿਆਨ ਪ੍ਰਬੋਧ - ੨੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੀਓ ਭੀਖਮੇ ਅਗ੍ਰ ਸੈਨਾ ਸਮਾਜੰ

Keeao Bheekhme Agar Sainaa Samaajaan ॥

They made Bhishama the General of their forces

ਗਿਆਨ ਪ੍ਰਬੋਧ - ੨੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਕ੍ਰੁਧ ਜੁਧੰ ਸਮੁਹ ਪੰਡੁ ਰਾਜੰ

Bhaeiao Karudha Judhaan Samuha Paandu Raajaan ॥

In great fury they waged their war against the sons of Pandu.

ਗਿਆਨ ਪ੍ਰਬੋਧ - ੨੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਗਰਜਿਯੋ ਅਰਜਨੰ ਪਰਮ ਬੀਰੰ

Tahaa Garjiyo Arjanaan Parma Beeraan ॥

In that war, the Supreme hereo Arjuna roared.

ਗਿਆਨ ਪ੍ਰਬੋਧ - ੨੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁਰ ਬੇਦ ਗਿਆਤਾ ਤਜੇ ਪਰਮ ਤੀਰੰ ॥੪੩॥੨੧੧॥

Dhanur Beda Giaataa Taje Parma Teeraan ॥43॥211॥

He was an adept in archery and shot his shafts superbly.43.211.

ਗਿਆਨ ਪ੍ਰਬੋਧ - ੨੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਜੀ ਬੀਰ ਬਾਨਾ ਵਰੀ ਬੀਰ ਖੇਤੰ

Tajee Beera Baanaa Varee Beera Khetaan ॥

The great hero Arjuna shot his chain of arrows in the field (with such skill),

ਗਿਆਨ ਪ੍ਰਬੋਧ - ੨੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਣਿਓ ਭੀਖਮੰ ਸਭੈ ਸੈਨਾ ਸਮੇਤੰ

Haniao Bheekhmaan Sabhai Sainaa Sametaan ॥

That he killed Bhishama and destroyed al his forces.

ਗਿਆਨ ਪ੍ਰਬੋਧ - ੨੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਈ ਬਾਣ ਸਿਜਾ ਗਰੇ ਭੀਖਮੈਣੰ

Daeee Baan Sijaa Gare Bheekhmainaan ॥

He gave Bhishama the bed of arrows, on which he lay down.

ਗਿਆਨ ਪ੍ਰਬੋਧ - ੨੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਯੰ ਪਤ੍ਰ ਪਾਇਓ ਸੁਖੰ ਪਾਡਵੇਣੰ ॥੪੪॥੨੧੨॥

Jayaan Patar Paaeiao Sukhaan Paadavenaan ॥44॥212॥

The great Pandava (Arjuna) attained the victory comfortably.44.212.

ਗਿਆਨ ਪ੍ਰਬੋਧ - ੨੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਦ੍ਰੋਣ ਸੈਨਾਪਤੀ ਸੈਨਪਾਲੰ

Bhaee Darona Sainaapatee Sainpaalaan ॥

The second general of Kauravas and master of their forces was Daronacharya.

ਗਿਆਨ ਪ੍ਰਬੋਧ - ੨੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਘੋਰ ਜੁਧੰ ਤਹਾ ਤਉਨ ਕਾਲੰ

Bhaeiao Ghora Judhaan Tahaa Tauna Kaaln ॥

There at that time a horrible war was waged.

ਗਿਆਨ ਪ੍ਰਬੋਧ - ੨੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਣਿਓ ਧ੍ਰਿਸਟ ਦੋਨੰ ਤਜੇ ਦ੍ਰੋਣ ਪ੍ਰਾਣੰ

Haniao Dhrisatta Donaan Taje Darona Paraanaan ॥

Dhrishtadyumna killed Dronacharya, who breathed his last.

ਗਿਆਨ ਪ੍ਰਬੋਧ - ੨੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਓ ਜੁਧ ਤੇ ਦੇਵਲੋਕੰ ਪਿਆਣੰ ॥੪੫॥੨੧੩॥

Kariao Judha Te Devalokaan Piaanaan ॥45॥213॥

Dying in the battlefield, he went to heaven.45.213.

ਗਿਆਨ ਪ੍ਰਬੋਧ - ੨੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਕਰਣ ਸੈਨਾਪਤੀ ਛਤ੍ਰਪਾਲੰ

Bhaee Karn Sainaapatee Chhatarpaalaan ॥

Karan became the third General of the Kaurva army,

ਗਿਆਨ ਪ੍ਰਬੋਧ - ੨੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਚ੍ਯੋ ਜੁਧ ਕ੍ਰੁਧੰ ਮਹਾ ਬਿਕਰਾਲੰ

Machaio Judha Karudhaan Mahaa Bikaraalaan ॥

Who in great fury waged a terrible war.

ਗਿਆਨ ਪ੍ਰਬੋਧ - ੨੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਣਿਓ ਤਾਹਿ ਪੰਥੰ ਸਦੰ ਸੀਸੁ ਕਪਿਓ

Haniao Taahi Paanthaan Sadaan Seesu Kapiao ॥

He was killed by Partha (Arjuna) and immediately cut off his head.

ਗਿਆਨ ਪ੍ਰਬੋਧ - ੨੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਓ ਤਉਣ ਯੁਧਿਸਟਰੰ ਰਾਜੁ ਥਪਿਓ ॥੪੬॥੨੧੪॥

Giriao Tauna Yudhisattaraan Raaju Thapiao ॥46॥214॥

After his fall (death), the rule of Yudhishtra was firmly established.46.214.

ਗਿਆਨ ਪ੍ਰਬੋਧ - ੨੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਸੈਣਪਾਲੰ ਬਲੀ ਸੂਲ ਸਲ੍ਯੰ

Bhaee Sainpaalaan Balee Soola Salaiaan ॥

Then the brave warrior Salaya became the general of Kauravas.

ਗਿਆਨ ਪ੍ਰਬੋਧ - ੨੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਾਂਤਿ ਕੁਟਿਓ ਬਲੀ ਪੰਚ ਦਲ੍ਯੰ

Bhalee Bhaanti Kuttiao Balee Paancha Dalaiaan ॥

He beat the brave Pandava foces fiercely,

ਗਿਆਨ ਪ੍ਰਬੋਧ - ੨੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਰ ਹਸਤ ਯੁਧਿਸਟਰੰ ਸਕਤ ਬੇਧੰ

Punar Hasata Yudhisattaraan Sakata Bedhaan ॥

And wounded the elephant of Yudhistra with his dagger.

ਗਿਆਨ ਪ੍ਰਬੋਧ - ੨੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਜੁਧ ਭੂਪੰ ਬਲੀ ਭੂਪ ਬੇਧੰ ॥੪੭॥੨੧੫॥

Giriyo Judha Bhoopaan Balee Bhoop Bedhaan ॥47॥215॥

Because of this Yudhistra fell down, but he killed the brave Salaya.47.215.

ਗਿਆਨ ਪ੍ਰਬੋਧ - ੨੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ