ਚੌਪਈ ॥

This shabad is on page 301 of Sri Dasam Granth Sahib.

ਚੌਪਈ

Choupaee ॥

CHAUPAI


ਅਸੁਮੇਧ ਅਰੁ ਅਸਮੇਦਹਾਰਾ

Asumedha Aru Asamedahaaraa ॥

Asumedh and Asumedhan (the sons of Janmeja),

ਗਿਆਨ ਪ੍ਰਬੋਧ - ੨੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੂਰ ਸਤਵਾਨ ਅਪਾਰਾ

Mahaa Soora Satavaan Apaaraa ॥

Were great heroes and truthful (princes).

ਗਿਆਨ ਪ੍ਰਬੋਧ - ੨੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੀਰ ਬਰਿਆਰ ਧਨੁਖ ਧਰ

Mahaa Beera Bariaara Dhanukh Dhar ॥

They were very brave, mighty and archers.

ਗਿਆਨ ਪ੍ਰਬੋਧ - ੨੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਵਤ ਕੀਰਤ ਦੇਸ ਸਭ ਘਰ ਘਰ ॥੧॥੨੩੮॥

Gaavata Keerata Desa Sabha Ghar Ghar ॥1॥238॥

Their praises were sung in every home in the country.1.238.

ਗਿਆਨ ਪ੍ਰਬੋਧ - ੨੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੀਰ ਅਰੁ ਮਹਾ ਧਨੁਖ ਧਰ

Mahaa Beera Aru Mahaa Dhanukh Dhar ॥

They were supreme warriors and supreme archers.

ਗਿਆਨ ਪ੍ਰਬੋਧ - ੨੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਪਤ ਤੀਨ ਲੋਕ ਜਾ ਕੇ ਡਰ

Kaapata Teena Loka Jaa Ke Dar ॥

Because of their fear, the three worlds trembled.

ਗਿਆਨ ਪ੍ਰਬੋਧ - ੨੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਡ ਮਹੀਪ ਅਰੁ ਅਖੰਡ ਪ੍ਰਤਾਪਾ

Bada Maheepa Aru Akhaanda Partaapaa ॥

They were kings of indivisible glory.

ਗਿਆਨ ਪ੍ਰਬੋਧ - ੨੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਤੇਜ ਜਾਪਤ ਜਗ ਜਾਪਾ ॥੨॥੨੩੯॥

Amita Teja Jaapata Jaga Jaapaa ॥2॥239॥

They were persons of unlimited splendour and the whole world remembered them.2.239.

ਗਿਆਨ ਪ੍ਰਬੋਧ - ੨੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜੈ ਸਿੰਘ ਉਤ ਸੂਰ ਮਹਾਨਾ

Ajai Siaangha Auta Soora Mahaanaa ॥

On the other hand, Ajai Singh was a superb hero,

ਗਿਆਨ ਪ੍ਰਬੋਧ - ੨੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡ ਮਹੀਪ ਦਸ ਚਾਰ ਨਿਧਾਨਾ

Bada Maheepa Dasa Chaara Nidhaanaa ॥

Who was a great monarch and adept in fourteen learnings.

ਗਿਆਨ ਪ੍ਰਬੋਧ - ੨੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਬਿਕਾਰ ਅਨਤੋਲ ਅਤੁਲ ਬਲ

Anbikaara Antola Atula Bala ॥

He was without any vices, he was incomparable and of unweighable minght,

ਗਿਆਨ ਪ੍ਰਬੋਧ - ੨੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰ ਅਨੇਕ ਜੀਤੇ ਜਿਨ ਦਲਮਲ ॥੩॥੨੪੦॥

Ar Aneka Jeete Jin Dalamala ॥3॥240॥

Who conqured many enemies and mashed them.3.240.

ਗਿਆਨ ਪ੍ਰਬੋਧ - ੨੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਜੀਤੇ ਸੰਗ੍ਰਾਮ ਅਨੇਕਾ

Jin Jeete Saangaraam Anekaa ॥

He was the conqueror of many wars.

ਗਿਆਨ ਪ੍ਰਬੋਧ - ੨੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਅਸਤ੍ਰ ਧਰਿ ਛਾਡਨ ਏਕਾ

Sasatar Asatar Dhari Chhaadan Eekaa ॥

None of the weapon-wielders could escape him.

ਗਿਆਨ ਪ੍ਰਬੋਧ - ੨੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੂਰ ਗੁਨਵਾਨ ਮਹਾਨਾ

Mahaa Soora Gunavaan Mahaanaa ॥

He was a great hero, possessing great qualities

ਗਿਆਨ ਪ੍ਰਬੋਧ - ੨੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਤ ਲੋਕ ਸਗਲ ਜਿਹ ਆਨਾ ॥੪॥੨੪੧॥

Maanta Loka Sagala Jih Aanaa ॥4॥241॥

And all the world venerated him.4.241.

ਗਿਆਨ ਪ੍ਰਬੋਧ - ੨੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਰਨ ਕਾਲ ਜਨਮੇਜੇ ਰਾਜਾ

Marn Kaal Janmeje Raajaa ॥

At the time of death, the king janmeja,

ਗਿਆਨ ਪ੍ਰਬੋਧ - ੨੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਕੀਓ ਮੰਤ੍ਰੀਨ ਸਮਾਜਾ

Maantar Keeao Maantareena Samaajaa ॥

Consulted his council of ministers,

ਗਿਆਨ ਪ੍ਰਬੋਧ - ੨੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਤਿਲਕ ਭੂਪਤ ਅਭਖੇਖਾ

Raaja Tilaka Bhoopta Abhakhekhaa ॥

As to whom should the kingship be awarded?

ਗਿਆਨ ਪ੍ਰਬੋਧ - ੨੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਤ ਭਏ ਨ੍ਰਿਪਤ ਕੀ ਰੇਖਾ ॥੫॥੨੪੨॥

Nrikhta Bhaee Nripata Kee Rekhaa ॥5॥242॥

They looked for the mark of kingship.5.242.

ਗਿਆਨ ਪ੍ਰਬੋਧ - ੨੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਮਹਿ ਰਾਜ ਕਵਨ ਕਉ ਦੀਜੈ

Ein Mahi Raaja Kavan Kau Deejai ॥

Out of these three who should be given the kingship?

ਗਿਆਨ ਪ੍ਰਬੋਧ - ੨੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨ ਨ੍ਰਿਪਤ ਸੁਤ ਕਉ ਨ੍ਰਿਪੁ ਕੀਜੈ

Kauna Nripata Suta Kau Nripu Keejai ॥

Which son of the king should be made the king?

ਗਿਆਨ ਪ੍ਰਬੋਧ - ੨੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਜੀਆ ਪੂਤ ਰਾਜ ਕੀ ਜੋਗਾ

Rajeeaa Poota Na Raaja Kee Jogaa ॥

The son of the maid-servant is not entitled to be the king

ਗਿਆਨ ਪ੍ਰਬੋਧ - ੨੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾਹਿ ਕੇ ਜੋਗ ਰਾਜ ਕੇ ਭੋਗਾ ॥੬॥੨੪੩॥

Yaahi Ke Joga Na Raaja Ke Bhogaa ॥6॥243॥

The enjoyments of kingship are not meant for him.6.243.

ਗਿਆਨ ਪ੍ਰਬੋਧ - ੨੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸ੍ਵਮੇਦ ਕਹੁ ਦੀਨੋ ਰਾਜਾ

Asavameda Kahu Deeno Raajaa ॥

(The eldest son) Asumedh was made the king,

ਗਿਆਨ ਪ੍ਰਬੋਧ - ੨੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਪਤਿ ਭਾਖ੍ਯੋ ਸਕਲ ਸਮਾਜਾ

Jai Pati Bhaakhio Sakala Samaajaa ॥

And all the people cheered him as king.

ਗਿਆਨ ਪ੍ਰਬੋਧ - ੨੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਨਮੇਜਾ ਕੀ ਸੁਗਤਿ ਕਰਾਈ

Janmejaa Kee Sugati Karaaeee ॥

The funeral rites of Janmeja were performed.

ਗਿਆਨ ਪ੍ਰਬੋਧ - ੨੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸ੍ਵਮੇਦ ਕੈ ਵਜੀ ਵਧਾਈ ॥੭॥੨੪੪॥

Asavameda Kai Vajee Vadhaaeee ॥7॥244॥

There were great rejoicings in the house of Asumedh.7.244.

ਗਿਆਨ ਪ੍ਰਬੋਧ - ੨੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੂਸਰ ਭਾਇ ਹੁਤੋ ਜੋ ਏਕਾ

Doosar Bhaaei Huto Jo Eekaa ॥

Another one brother that the king had,

ਗਿਆਨ ਪ੍ਰਬੋਧ - ੨੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਨ ਦੀਏ ਤਿਹ ਦਰਬ ਅਨੇਕਾ

Ratan Deeee Tih Darba Anekaa ॥

Was given enormous wealth and precious articles.

ਗਿਆਨ ਪ੍ਰਬੋਧ - ੨੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰੀ ਕੈ ਅਪਨਾ ਠਹਰਾਇਓ

Maantaree Kai Apanaa Tthaharaaeiao ॥

He was also made one of the ministers,

ਗਿਆਨ ਪ੍ਰਬੋਧ - ੨੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਸਰ ਠਉਰ ਤਿਸਹਿ ਬੈਠਾਇਓ ॥੮॥੨੪੫॥

Doosar Tthaur Tisahi Baitthaaeiao ॥8॥245॥

And placed him at another position.8.245.

ਗਿਆਨ ਪ੍ਰਬੋਧ - ੨੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੀਸਰ ਜੋ ਰਜੀਆ ਸੁਤ ਰਹਾ

Teesar Jo Rajeeaa Suta Rahaa ॥

The third one, who was the son of maid-servant.

ਗਿਆਨ ਪ੍ਰਬੋਧ - ੨੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਨਪਾਲ ਤਾ ਕੋ ਪੁਨ ਕਹਾ

Sainpaala Taa Ko Puna Kahaa ॥

He was given the position of army-general

ਗਿਆਨ ਪ੍ਰਬੋਧ - ੨੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਖਸੀ ਕਰਿ ਤਾਕੌ ਠਹਰਾਇਓ

Bakhsee Kari Taakou Tthaharaaeiao ॥

He was made the Bakhshi

ਗਿਆਨ ਪ੍ਰਬੋਧ - ੨੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਦਲ ਕੋ ਤਿਹ ਕਾਮੁ ਚਲਾਇਓ ॥੯॥੨੪੬॥

Saba Dala Ko Tih Kaamu Chalaaeiao ॥9॥246॥

And he administered all the work of the forces.9.246.

ਗਿਆਨ ਪ੍ਰਬੋਧ - ੨੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜੁ ਪਾਇ ਸਭਹੂ ਸੁਖ ਪਾਇਓ

Raaju Paaei Sabhahoo Sukh Paaeiao ॥

(All the brothers) were happy on getting their positions in kingdom.

ਗਿਆਨ ਪ੍ਰਬੋਧ - ੨੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤ ਕਉ ਨਾਚਬ ਸੁਖ ਆਇਓ

Bhoopta Kau Naachaba Sukh Aaeiao ॥

The king felt great pleasure in seeing dances.

ਗਿਆਨ ਪ੍ਰਬੋਧ - ੨੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਰਹ ਸੈ ਚੌਸਠ ਮਰਦੰਗਾ

Teraha Sai Chousttha Mardaangaa ॥

There were thirteen hundred and sixty-four Mridangs,

ਗਿਆਨ ਪ੍ਰਬੋਧ - ੨੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜਤ ਹੈ ਕਈ ਕੋਟ ਉਪੰਗਾ ॥੧੦॥੨੪੭॥

Baajata Hai Kaeee Kotta Aupaangaa ॥10॥247॥

And millions of other musical instruments resounded in his presence.10.247.

ਗਿਆਨ ਪ੍ਰਬੋਧ - ੨੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੂਸਰ ਭਾਇ ਭਏ ਮਦ ਅੰਧਾ

Doosar Bhaaei Bhaee Mada Aandhaa ॥

The second brother took to heavy drinding.

ਗਿਆਨ ਪ੍ਰਬੋਧ - ੨੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਤ ਨਾਚਤ ਲਾਇ ਸੁਗੰਧਾ

Dekhta Naachata Laaei Sugaandhaa ॥

He was fond of applying perfumes and seeing dances.

ਗਿਆਨ ਪ੍ਰਬੋਧ - ੨੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸਾਜ ਦੁਹਹੂੰ ਤੇ ਭੂਲਾ

Raaja Saaja Duhahooaan Te Bhoolaa ॥

Both the brothers forgot to perform the royal responsibilities,

ਗਿਆਨ ਪ੍ਰਬੋਧ - ੨੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਾਹੀ ਕੈ ਜਾਇ ਛਤ੍ਰ ਸਿਰ ਝੂਲਾ ॥੧੧॥੨੪੮॥

Vaahee Kai Jaaei Chhatar Sri Jhoolaa ॥11॥248॥

And the canopy of royalty was held on the head of the third one.11.248.

ਗਿਆਨ ਪ੍ਰਬੋਧ - ੨੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤ ਕਰਤ ਬਹੁ ਦਿਨ ਅਸ ਰਾਜਾ

Karta Karta Bahu Din Asa Raajaa ॥

After the passage of many days in the kingdom like this,

ਗਿਆਨ ਪ੍ਰਬੋਧ - ੨੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਨ ਦੁਹੂੰ ਭੂਲਿਓ ਰਾਜ ਸਮਾਜਾ

Auna Duhooaan Bhooliao Raaja Samaajaa ॥

Both the brothers forgot the royal responsibilities.

ਗਿਆਨ ਪ੍ਰਬੋਧ - ੨੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਦ ਕਰਿ ਅੰਧ ਭਏ ਦੋਊ ਭ੍ਰਾਤਾ

Mada Kari Aandha Bhaee Doaoo Bharaataa ॥

Both the brother became blind with heavy drinking,

ਗਿਆਨ ਪ੍ਰਬੋਧ - ੨੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕਰਨ ਕੀ ਬਿਸਰੀ ਬਾਤਾ ॥੧੨॥੨੪੯॥

Raaja Karn Kee Bisree Baataa ॥12॥249॥

And forgot everything about kingdom.12.249.

ਗਿਆਨ ਪ੍ਰਬੋਧ - ੨੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ