ਚੌਪਈ ॥

This shabad is on page 309 of Sri Dasam Granth Sahib.

ਚੌਪਈ

Choupaee ॥

CHAUPAI


ਤਬ ਭੂਪਤ ਤਹ ਦੂਤ ਪਠਾਏ

Taba Bhoopta Taha Doota Patthaaee ॥

The king (Ajai Singh) sent his messengers (to king Tilak) and (Sanaudhi Brahmin).

ਗਿਆਨ ਪ੍ਰਬੋਧ - ੨੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਪਤ ਸਕਲ ਦਿਜ ਕੀਏ ਰਿਝਾਏ

Tripata Sakala Dija Keeee Rijhaaee ॥

Who satisfied all the incoming Brahmin.

ਗਿਆਨ ਪ੍ਰਬੋਧ - ੨੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਮੇਧ ਅਰੁ ਅਸੁਮੇਦ ਹਾਰਾ

Asamedha Aru Asumeda Haaraa ॥

(These messengers saidJ “Asumedh and Asumedhan,

ਗਿਆਨ ਪ੍ਰਬੋਧ - ੨੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜ ਪਰੇ ਘਰ ਤਾਕ ਤਿਹਾਰਾ ॥੧॥੨੮੭॥

Bhaaja Pare Ghar Taaka Tihaaraa ॥1॥287॥

“Have run and hid themselves in thy home.1.287.

ਗਿਆਨ ਪ੍ਰਬੋਧ - ੨੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਦਿਜ ਬਾਧ ਦੇਹੁ ਦੁਐ ਮੋਹੂ

Kai Dija Baadha Dehu Duaai Mohoo ॥

“O Brahmin, either bind and deliver them to us

ਗਿਆਨ ਪ੍ਰਬੋਧ - ੨੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਧਰੋ ਦੁਜਨਵਾ ਤੋਹੂ

Naatar Dharo Dujanvaa Tohoo ॥

“O thou shalt be considered like them

ਗਿਆਨ ਪ੍ਰਬੋਧ - ੨੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਓ ਪੂਜਾ ਦੇਉ ਦਾਨਾ

Kariao Na Poojaa Deau Na Daanaa ॥

“Thou shalt neither be worshipped nor any gift be given to thee

ਗਿਆਨ ਪ੍ਰਬੋਧ - ੨੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਕੋ ਦੁਖ ਦੇਵੋ ਦਿਜ ਨਾਨਾ ॥੨॥੨੮੮॥

To Ko Dukh Devo Dija Naanaa ॥2॥288॥

“Thou shalt then be given various types of sufferings.2.288.

ਗਿਆਨ ਪ੍ਰਬੋਧ - ੨੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਮ੍ਰਿਤਕ ਦੁਇ ਕੰਠ ਲਗਾਏ

Kahaa Mritaka Duei Kaanttha Lagaaee ॥

“Why hast thou hugged these two dead ones to thy bosom?

ਗਿਆਨ ਪ੍ਰਬੋਧ - ੨੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹੁ ਹਮੈ ਤੁਮ ਕਹਾ ਲਜਾਏ

Dehu Hamai Tuma Kahaa Lajaaee ॥

“Give them back to us Why art thou hesitating?

ਗਿਆਨ ਪ੍ਰਬੋਧ - ੨੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਉ ਦੁਐ ਤੁਮ ਦੇਹੁ ਮੋਹੂ

Jau Duaai Ee Tuma Dehu Na Mohoo ॥

“If thou dost not return both of them to me,

ਗਿਆਨ ਪ੍ਰਬੋਧ - ੨੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉ ਹਮ ਸਿਖ ਹੋਇ ਹੈ ਤੋਹੂ ॥੩॥੨੮੯॥

Tau Hama Sikh Na Hoei Hai Tohoo ॥3॥289॥

“Then we shall not be thy disciples.”3.289.

ਗਿਆਨ ਪ੍ਰਬੋਧ - ੨੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਦਿਜ ਪ੍ਰਾਤ ਕੀਓ ਇਸਨਾਨਾ

Taba Dija Paraata Keeao Eisanaanaa ॥

Then the Sanaudhi Brahmin got up early in the morning and took bath.

ਗਿਆਨ ਪ੍ਰਬੋਧ - ੨੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਪਿਤ੍ਰ ਤੋਖੇ ਬਿਧ ਨਾਨਾ

Dev Pitar Tokhe Bidha Naanaa ॥

He worshipped in various ways the gods and manes.

ਗਿਆਨ ਪ੍ਰਬੋਧ - ੨੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦਨ ਕੁੰਕਮ ਖੋਰ ਲਗਾਏ

Chaandan Kuaankama Khora Lagaaee ॥

Then he put the frontal marks of sandal and saffron on his forehead.

ਗਿਆਨ ਪ੍ਰਬੋਧ - ੨੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲ ਕਰ ਰਾਜ ਸਭਾ ਮੈ ਆਏ ॥੪॥੨੯੦॥

Chala Kar Raaja Sabhaa Mai Aaee ॥4॥290॥

After that he walked upto his court.4.290.

ਗਿਆਨ ਪ੍ਰਬੋਧ - ੨੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ