ਇਤਿ ਅਜੈ ਸਿੰਘ ਕਾ ਰਾਜ ਸੰਪੂਰਨ ਭਇਆ ॥

This shabad is on page 311 of Sri Dasam Granth Sahib.

ਤੋਟਕ ਛੰਦ

Tottaka Chhaand ॥

TOTAK STANZA


ਇਮ ਬਾਤ ਜਬੈ ਨ੍ਰਿਪ ਤੇ ਸੁਨਿਯੰ

Eima Baata Jabai Nripa Te Suniyaan ॥

When they heard the king saying in this manner,

ਗਿਆਨ ਪ੍ਰਬੋਧ - ੨੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਹ ਬੈਠ ਸਬੈ ਦਿਜ ਮੰਤ੍ਰ ਕੀਯੰ

Garha Baittha Sabai Dija Maantar Keeyaan ॥

All the Brahmins sat in their houses and decided,

ਗਿਆਨ ਪ੍ਰਬੋਧ - ੨੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਜ ਸੈਨ ਅਜੈ ਭਟ ਦਾਸ ਸੁਤੰ

Aja Sain Ajai Bhatta Daasa Sutaan ॥

That this son of maid-servant is unconquerable hero and his army is unconquerable.

ਗਿਆਨ ਪ੍ਰਬੋਧ - ੨੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤ ਦੁਹਕਰ ਕੁਤਸਿਤ ਕ੍ਰੂਰ ਮਤੰ ॥੭॥੨੯੭॥

Ata Duhakar Kutasita Karoor Mataan ॥7॥297॥

He is very stern and a man of vicious intellect and actions.7.297.

ਗਿਆਨ ਪ੍ਰਬੋਧ - ੨੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲ ਖਾਇ ਤਉ ਖੋਵੈ ਜਨਮ ਜਗੰ

Mila Khaaei Tau Khovai Janaam Jagaan ॥

If we eat in his company, then we lose our birth in the world

ਗਿਆਨ ਪ੍ਰਬੋਧ - ੨੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹਿ ਖਾਤ ਤੁ ਜਾਤ ਹੈ ਕਾਲ ਮਗੰ

Nahi Khaata Tu Jaata Hai Kaal Magaan ॥

If we do not eat, then we will have to go in the jaws of death.

ਗਿਆਨ ਪ੍ਰਬੋਧ - ੨੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲ ਮਿਤ੍ਰ ਸੁ ਕੀਜੈ ਕਉਨ ਮਤੰ

Mila Mitar Su Keejai Kauna Mataan ॥

After assembling we should take such decision,

ਗਿਆਨ ਪ੍ਰਬੋਧ - ੨੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਭਾਤ ਰਹੇ ਜਗ ਆਜ ਪਤੰ ॥੮॥੨੯੮॥

Jih Bhaata Rahe Jaga Aaja Pataan ॥8॥298॥

With which we keep up our honour in the world.8.298.

ਗਿਆਨ ਪ੍ਰਬੋਧ - ੨੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨ ਰਾਜਨ ਰਾਜ ਮਹਾਨ ਮਤੰ

Suna Raajan Raaja Mahaan Mataan ॥

After taking decision, they said to the king : “O king of great intellect, listen,

ਗਿਆਨ ਪ੍ਰਬੋਧ - ੨੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੀਤ ਅਜੀਤ ਸਮਸਤ ਛਿਤੰ

Anbheet Ajeet Samasata Chhitaan ॥

“Thou art fearless and unconquerable monarch on the whole earth

ਗਿਆਨ ਪ੍ਰਬੋਧ - ੨੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਗਾਹ ਅਥਾਹ ਅਨੰਤ ਦਲੰ

Angaaha Athaaha Anaanta Dalaan ॥

“Thou art unfathomable, bottomless and master of innumerable forces

ਗਿਆਨ ਪ੍ਰਬੋਧ - ੨੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੰਗ ਅਗੰਜ ਮਹਾ ਪ੍ਰਬਲੰ ॥੯॥੨੯੯॥

Anbhaanga Agaanja Mahaa Parbalaan ॥9॥299॥

“Thou art invincible, unassailable and Soverrign of Supreme might.9.299.

ਗਿਆਨ ਪ੍ਰਬੋਧ - ੨੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਠਉਰ ਛਤ੍ਰੀ ਏਕ ਨਰੰ

Eih Tthaur Na Chhataree Eeka Naraan ॥

“There is not even one Kshatriya in this place.

ਗਿਆਨ ਪ੍ਰਬੋਧ - ੩੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨ ਸਾਚੁ ਮਹਾ ਨ੍ਰਿਪਰਾਜ ਬਰੰ

Suna Saachu Mahaa Nriparaaja Baraan ॥

“O great and superb monarch, listen to his truth.”

ਗਿਆਨ ਪ੍ਰਬੋਧ - ੩੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਕੈ ਦਿਜ ਸਉ ਉਠਿ ਜਾਤ ਭਏ

Kahikai Dija Sau Autthi Jaata Bhaee ॥

Uttering these words, the Brahmins got up and went away

ਗਿਆਨ ਪ੍ਰਬੋਧ - ੩੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵੇਹ ਆਨਿ ਜਸੂਸ ਬਤਾਇ ਦਏ ॥੧੦॥੩੦੦॥

Veha Aani Jasoosa Bataaei Daee ॥10॥300॥

But the spies gave the news (of the presence of his brothers there).10.300.

ਗਿਆਨ ਪ੍ਰਬੋਧ - ੩੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਸਿੰਘ ਅਜੈ ਮਨਿ ਰੋਸ ਬਢੀ

Tahaa Siaangha Ajai Mani Rosa Badhee ॥

Then the anger increased in the mind of Ajai Singh.

ਗਿਆਨ ਪ੍ਰਬੋਧ - ੩੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕੋਪ ਚਮੂੰ ਚਤੁਰੰਗ ਚਢੀ

Kari Kopa Chamooaan Chaturaanga Chadhee ॥

In great rage, he ordered his forces of four types to move forward.

ਗਿਆਨ ਪ੍ਰਬੋਧ - ੩੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਜਾਇ ਪਰੀ ਜਹ ਖਤ੍ਰ ਬਰੰ

Taha Jaaei Paree Jaha Khtar Baraan ॥

The army reached there where both the superb Kshatriyas were stationed.

ਗਿਆਨ ਪ੍ਰਬੋਧ - ੩੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਕੂਦਿ ਪਰੇ ਦਿਜ ਸਾਮ ਘਰੰ ॥੧੧॥੩੦੧॥

Bahu Koodi Pare Dija Saam Gharaan ॥11॥301॥

They jumped from the roof of the house into the abode of Sanaudhi Brahmin to take shelter.11.301.

ਗਿਆਨ ਪ੍ਰਬੋਧ - ੩੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਮੰਡਲ ਬੈਠਿ ਬਿਚਾਰੁ ਕੀਯੋ

Dija Maandala Baitthi Bichaaru Keeyo ॥

The assembly of Brahmins met and reflected on the issue.

ਗਿਆਨ ਪ੍ਰਬੋਧ - ੩੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਹੀ ਦਿਜ ਮੰਡਲ ਗੋਦ ਲੀਯੋ

Saba Hee Dija Maandala Goda Leeyo ॥

The whole assembly affectionately kept the two in their midst.

ਗਿਆਨ ਪ੍ਰਬੋਧ - ੩੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੁ ਕਉਨ ਸੁ ਬੈਠਿ ਬਿਚਾਰ ਕਰੈ

Kahu Kauna Su Baitthi Bichaara Kari ॥

They ruminated over the issue as to what measures be taken?

ਗਿਆਨ ਪ੍ਰਬੋਧ - ੩੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸਾਥ ਰਹੈ ਨਹੀ ਏਊ ਮਰੈ ॥੧੨॥੩੦੨॥

Nripa Saatha Rahai Nahee Eeaoo Mari ॥12॥302॥

So that they may not offend the king and also save the two refugees.12.302.

ਗਿਆਨ ਪ੍ਰਬੋਧ - ੩੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਕਹੀ ਤਿਹ ਤਾਹਿ ਸਭੈ

Eih Bhaanti Kahee Tih Taahi Sabhai ॥

When they said these words, then all of them desired:

ਗਿਆਨ ਪ੍ਰਬੋਧ - ੩੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਤੋਰ ਜਨੇਵਨ ਦੇਹੁ ਅਬੈ

Tuma Tora Janevan Dehu Abai ॥

“Break the secred threads immediately.”

ਗਿਆਨ ਪ੍ਰਬੋਧ - ੩੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਊ ਮਾਨਿ ਕਹਿਯੋ ਸੋਈ ਲੇਤ ਭਏ

Joaoo Maani Kahiyo Soeee Leta Bhaee ॥

Those who accepted it, they became without the thread.

ਗਿਆਨ ਪ੍ਰਬੋਧ - ੩੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਊ ਬੈਸ ਹੁਇ ਬਾਣਜ ਕਰਤ ਭਏ ॥੧੩॥੩੦੩॥

Teaoo Baisa Huei Baanja Karta Bhaee ॥13॥303॥

They became Vaishyas and took trade as their occupation.13.303.

ਗਿਆਨ ਪ੍ਰਬੋਧ - ੩੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤੋਰ ਜਨੇਊ ਕੀਨ ਹਠੰ

Jih Tora Janeaoo Na Keena Hatthaan ॥

Those who did not dare to break the thread doggedly

ਗਿਆਨ ਪ੍ਰਬੋਧ - ੩੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਸਿਉ ਉਨ ਭੋਜੁ ਕੀਓ ਇਕਠੰ

Tin Siau Auna Bhoju Keeao Eikatthaan ॥

The two refugee kings dined together with them.

ਗਿਆਨ ਪ੍ਰਬੋਧ - ੩੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰ ਜਾਇ ਜਸੂਸਹਿ ਐਸ ਕਹਿਓ

Phri Jaaei Jasoosahi Aaisa Kahiao ॥

Them the spies went and told (the king Ajai Singh),

ਗਿਆਨ ਪ੍ਰਬੋਧ - ੩੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਮੈ ਉਨ ਮੈ ਇਕ ਭੇਦੁ ਰਹਿਓ ॥੧੪॥੩੦੪॥

Ein Mai Auna Mai Eika Bhedu Rahiao ॥14॥304॥

There is one difference between the former and the latter.14.304.

ਗਿਆਨ ਪ੍ਰਬੋਧ - ੩੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਬੋਲਿ ਉਠਿਯੋ ਨ੍ਰਿਪ ਸਰਬ ਦਿਜੰ

Puni Boli Autthiyo Nripa Sarab Dijaan ॥

Then the king (Ajai Singh) addressed all his Brahmins:

ਗਿਆਨ ਪ੍ਰਬੋਧ - ੩੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹਿ ਛਤ੍ਰਤੁ ਦੇਹੁ ਸੁਤਾਹਿ ਤੁਅੰ

Nahi Chhatartu Dehu Sutaahi Tuaan ॥

“If there is no Kshatriya amongst them, then give your daughters in marriage to them.”

ਗਿਆਨ ਪ੍ਰਬੋਧ - ੩੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਰਿਗੇ ਸੁਨਿ ਬਾਤ ਮਨੋ ਸਬ ਹੀ

Marige Suni Baata Mano Saba Hee ॥

Hearing these words none replied as though they were dead.

ਗਿਆਨ ਪ੍ਰਬੋਧ - ੩੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਕੈ ਗ੍ਰਿਹਿ ਜਾਤ ਭਏ ਤਬ ਹੀ ॥੧੫॥੩੦੫॥

Autthi Kai Grihi Jaata Bhaee Taba Hee ॥15॥305॥

Then they got up and went away to their homes.15.305.

ਗਿਆਨ ਪ੍ਰਬੋਧ - ੩੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਬੈਠਿ ਬਿਚਾਰਨ ਮੰਤ੍ਰ ਲਗੇ

Sabha Baitthi Bichaaran Maantar Lage ॥

Then all gathered to take a decision.

ਗਿਆਨ ਪ੍ਰਬੋਧ - ੩੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੋਕ ਕੇ ਸਾਗਰ ਬੀਚ ਡੁਬੇ

Sabha Soka Ke Saagar Beecha Dube ॥

All of them seemed to have been drowned in the ocean of sorrow.

ਗਿਆਨ ਪ੍ਰਬੋਧ - ੩੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਹਿ ਬਾਧ ਬਹਿਠ ਅਤਿ ਤੇਊ ਹਠੰ

Vahi Baadha Bahittha Ati Teaoo Hatthaan ॥

He (Ajai Singh) wants to bind his brothers and the Brahmins were full of persistence,

ਗਿਆਨ ਪ੍ਰਬੋਧ - ੩੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਦੋਊ ਭ੍ਰਾਤ ਚਲੈ ਇਕਠੰ ॥੧੬॥੩੦੬॥

Hama Ee Doaoo Bharaata Chalai Eikatthaan ॥16॥306॥

We shall all side together with the brothers.’16.306.

ਗਿਆਨ ਪ੍ਰਬੋਧ - ੩੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਠ ਕੀਨ ਦਿਜੈ ਤਿਨ ਲੀਨ ਸੁਤਾ

Hattha Keena Dijai Tin Leena Sutaa ॥

The Sanaudh Brahmin persisted in not returning the refugee brothers, then the king Ajai Singh married his daughter.

ਗਿਆਨ ਪ੍ਰਬੋਧ - ੩੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਰੂਪ ਮਹਾ ਛਬਿ ਪਰਮ ਪ੍ਰਭਾ

Ati Roop Mahaa Chhabi Parma Parbhaa ॥

She was very beautiful, winsome and glorious.

ਗਿਆਨ ਪ੍ਰਬੋਧ - ੩੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯੋ ਪੇਟ ਸਨੌਢ ਤੇ ਪੂਤ ਭਏ

Triyo Petta Sanoudha Te Poota Bhaee ॥

The sons born of that Sanaudh woman,

ਗਿਆਨ ਪ੍ਰਬੋਧ - ੩੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਹਿ ਜਾਤਿ ਸਨੌਢ ਕਹਾਤ ਭਏ ॥੧੭॥੩੦੭॥

Vahi Jaati Sanoudha Kahaata Bhaee ॥17॥307॥

Were called Sanaudh.17.307.

ਗਿਆਨ ਪ੍ਰਬੋਧ - ੩੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਅਉਰਨ ਕੇ ਉਹ ਠਾਂ ਜੁ ਅਹੈ

Suta Aaurn Ke Auha Tthaan Ju Ahai ॥

The sons of other kshatryas, who lived at that place,

ਗਿਆਨ ਪ੍ਰਬੋਧ - ੩੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਛਤ੍ਰੀਅ ਜਾਤਿ ਅਨੇਕ ਭਏ

Auta Chhatareea Jaati Aneka Bhaee ॥

They became Kshatriyas of many junior ccastes.

ਗਿਆਨ ਪ੍ਰਬੋਧ - ੩੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੇ ਸੰਗਿ ਜੋ ਮਿਲਿ ਜਾਤੁ ਭਏ

Nripa Ke Saangi Jo Mili Jaatu Bhaee ॥

Those Brahmins who ate together with the king.

ਗਿਆਨ ਪ੍ਰਬੋਧ - ੩੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਸੋ ਰਜਪੂਤ ਕਹਾਤ ਭਏ ॥੧੮॥੩੦੮॥

Nar So Rajapoota Kahaata Bhaee ॥18॥308॥

They were called Rajputs.18.308.

ਗਿਆਨ ਪ੍ਰਬੋਧ - ੩੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਜੀਤ ਬਿਜੈ ਕਹੁ ਰਾਉ ਚੜ੍ਯੋ

Tin Jeet Bijai Kahu Raau Charhaio ॥

After conquering them, the king (Ajai Singh) moved to gain further conquests.

ਗਿਆਨ ਪ੍ਰਬੋਧ - ੩੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਤੇਜੁ ਪ੍ਰਚੰਡ ਪ੍ਰਤਾਪੁ ਬਢ੍ਯੋ

Ati Teju Parchaanda Partaapu Badhaio ॥

His glory and magnificence increased enormously.

ਗਿਆਨ ਪ੍ਰਬੋਧ - ੩੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਊ ਆਨਿ ਮਿਲੇ ਅਰੁ ਸਾਕ ਦਏ

Joaoo Aani Mile Aru Saaka Daee ॥

Those who surrendered before him and married their daughters to him,

ਗਿਆਨ ਪ੍ਰਬੋਧ - ੩੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਤੇ ਰਜਪੂਤ ਕਹਾਤ ਭਏ ॥੧੯॥੩੦੯॥

Nar Te Rajapoota Kahaata Bhaee ॥19॥309॥

They were also called Rajputs.19.309.

ਗਿਆਨ ਪ੍ਰਬੋਧ - ੩੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਸਾਕ ਦਏ ਨਹਿ ਰਾਰਿ ਬਢੀ

Jin Saaka Daee Nahi Raari Badhee ॥

Those who did not marry their daughters, the wrangle increased with them.

ਗਿਆਨ ਪ੍ਰਬੋਧ - ੩੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੀ ਇਨ ਲੈ ਜੜ ਮੂਲ ਕਢੀ

Tin Kee Ein Lai Jarha Moola Kadhee ॥

He (the king) completely uprooted them.

ਗਿਆਨ ਪ੍ਰਬੋਧ - ੩੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਤੇ ਬਲ ਤੇ ਧਨ ਟੂਟਿ ਗਏ

Dala Te Bala Te Dhan Ttootti Gaee ॥

The armies, might and wealth were finished.

ਗਿਆਨ ਪ੍ਰਬੋਧ - ੩੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਹਿ ਲਾਗਤ ਬਾਨਜ ਕਰਮ ਭਏ ॥੨੦॥੩੧੦॥

Vahi Laagata Baanja Karma Bhaee ॥20॥310॥

And they adopted the occupation of traders.20.310.

ਗਿਆਨ ਪ੍ਰਬੋਧ - ੩੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਊ ਆਨਿ ਮਿਲੇ ਨਹਿ ਜੋਰਿ ਲਰੇ

Joaoo Aani Mile Nahi Jori Lare ॥

Those who did not surrender and fought violently,

ਗਿਆਨ ਪ੍ਰਬੋਧ - ੩੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਹਿ ਬਾਧ ਮਹਾਗਨਿ ਹੋਮ ਕਰੇ

Vahi Baadha Mahaagani Homa Kare ॥

Their bodies were bound and reduced to ashes in big fires.

ਗਿਆਨ ਪ੍ਰਬੋਧ - ੩੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਗੰਧ ਜਰੇ ਮਹਾ ਕੁੰਡ ਅਨਲੰ

Angaandha Jare Mahaa Kuaanda Anlaan ॥

They were burnt in the fire-altar-pit uninformed.

ਗਿਆਨ ਪ੍ਰਬੋਧ - ੩੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਛਤ੍ਰੀਅ ਮੇਧੁ ਮਹਾ ਪ੍ਰਬਲੰ ॥੨੧॥੩੧੧॥

Bhaeiao Chhatareea Medhu Mahaa Parbalaan ॥21॥311॥

Thus there was a very great sacrifice of Kshatriyas.21.311.

ਗਿਆਨ ਪ੍ਰਬੋਧ - ੩੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਅਜੈ ਸਿੰਘ ਕਾ ਰਾਜ ਸੰਪੂਰਨ ਭਇਆ

Eiti Ajai Siaangha Kaa Raaja Saanpooran Bhaeiaa ॥

Here ends the complete Description of the Rule of Ajai Singh.