ਤੋਮਰ ਛੰਦ ॥ ਤ੍ਵਪ੍ਰਸਾਦਿ ॥

This shabad is on page 315 of Sri Dasam Granth Sahib.

ਤੋਮਰ ਛੰਦ ਤ੍ਵਪ੍ਰਸਾਦਿ

Tomar Chhaand ॥ Tv Prasaadi॥

TOMAR STANZA BY THY GRACE


ਪੁਨ ਭਏ ਮੁਨੀ ਛਿਤ ਰਾਇ

Puna Bhaee Munee Chhita Raaei ॥

Then Muni became the king of the earth

ਗਿਆਨ ਪ੍ਰਬੋਧ - ੩੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਲੋਕ ਕੇਹਰਿ ਰਾਇ

Eih Loka Kehari Raaei ॥

The Lion-King of this world.

ਗਿਆਨ ਪ੍ਰਬੋਧ - ੩੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਜੀਤਿ ਜੀਤਿ ਅਖੰਡ

Ari Jeeti Jeeti Akhaanda ॥

By conquering the unbreakable enemies,

ਗਿਆਨ ਪ੍ਰਬੋਧ - ੩੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿ ਕੀਨ ਰਾਜੁ ਪ੍ਰਚੰਡ ॥੧॥੩੨੦॥

Mahi Keena Raaju Parchaanda ॥1॥320॥

He ruled gloriously over the earth.1.320.

ਗਿਆਨ ਪ੍ਰਬੋਧ - ੩੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਘਾਇ ਘਾਇ ਅਨੇਕ

Ari Ghaaei Ghaaei Aneka ॥

He killed many enemies,

ਗਿਆਨ ਪ੍ਰਬੋਧ - ੩੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਛਾਡੀਯੋ ਨਹੀਂ ਏਕ

Ripu Chhaadeeyo Naheena Eeka ॥

And did not leave even one of them alive.

ਗਿਆਨ ਪ੍ਰਬੋਧ - ੩੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਰਾਜੁ ਕਮਾਇ

Ankhaanda Raaju Kamaaei ॥

He then ruled uninterrupted.

ਗਿਆਨ ਪ੍ਰਬੋਧ - ੩੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਤ ਛੀਨ ਛਤ੍ਰ ਫਿਰਾਇ ॥੨॥੩੨੧॥

Chhita Chheena Chhatar Phiraaei ॥2॥321॥

He sized other lands and held the canopy over his head.2.321.

ਗਿਆਨ ਪ੍ਰਬੋਧ - ੩੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਰੂਪ ਅਪਾਰ

Ankhaanda Roop Apaara ॥

He was person of superb and perfect beauty

ਗਿਆਨ ਪ੍ਰਬੋਧ - ੩੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਮੰਡ ਰਾਜ ਜੁਝਾਰ

Anaamnda Raaja Jujhaara ॥

An impetuous warrior-king

ਗਿਆਨ ਪ੍ਰਬੋਧ - ੩੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਿਕਾਰ ਰੂਪ ਪ੍ਰਚੰਡ

Abikaara Roop Parchaanda ॥

Glory-incarnate and devoid-king

ਗਿਆਨ ਪ੍ਰਬੋਧ - ੩੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਰਾਜ ਅਮੰਡ ॥੩॥੩੨੨॥

Ankhaanda Raaja Amaanda ॥3॥322॥

The Sovereign of undivided and imperishable kingdom.3.322.

ਗਿਆਨ ਪ੍ਰਬੋਧ - ੩੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਜੀਤਿ ਜੀਤਿ ਨ੍ਰਿਪਾਲ

Bahu Jeeti Jeeti Nripaala ॥

Conquering many kings,

ਗਿਆਨ ਪ੍ਰਬੋਧ - ੩੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਛਾਡਿ ਕੈ ਸਰ ਜਾਲ

Bahu Chhaadi Kai Sar Jaala ॥

And shooting many arrows,

ਗਿਆਨ ਪ੍ਰਬੋਧ - ੩੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਮਾਰਿ ਮਾਰਿ ਅਨੰਤ

Ari Maari Maari Anaanta ॥

Killing innumerable enemies,

ਗਿਆਨ ਪ੍ਰਬੋਧ - ੩੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਤ ਕੀਨ ਰਾਜ ਦੁਰੰਤ ॥੪॥੩੨੩॥

Chhita Keena Raaja Duraanta ॥4॥323॥

He established immeasurable kingdom on the earth.4.323.

ਗਿਆਨ ਪ੍ਰਬੋਧ - ੩੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਰਾਜ ਭਾਗ ਕਮਾਇ

Bahu Raaja Bhaaga Kamaaei ॥

Ruling the prosperous kingdom for a long time,

ਗਿਆਨ ਪ੍ਰਬੋਧ - ੩੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਬੋਲੀਓ ਨ੍ਰਿਪਰਾਇ

Eima Boleeao Nriparaaei ॥

The king of kings said thus

ਗਿਆਨ ਪ੍ਰਬੋਧ - ੩੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਕੀਜੀਐ ਮਖਸਾਲ

Eika Keejeeaai Makhsaala ॥

“Prepare and altar for sacrifice,

ਗਿਆਨ ਪ੍ਰਬੋਧ - ੩੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਬੋਲਿ ਲੇਹੁ ਉਤਾਲ ॥੫॥੩੨੪॥

Dija Boli Lehu Autaala ॥5॥324॥

“And call the Brahmins quickly.”5.324.

ਗਿਆਨ ਪ੍ਰਬੋਧ - ੩੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਬੋਲਿ ਲੀਨ ਅਨੇਕ

Dija Boli Leena Aneka ॥

Many Brahmins were then invited.

ਗਿਆਨ ਪ੍ਰਬੋਧ - ੩੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਛਾਡੀਓ ਨਹੀ ਏਕ

Griha Chhaadeeao Nahee Eeka ॥

None of them was left at his home.

ਗਿਆਨ ਪ੍ਰਬੋਧ - ੩੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਮੰਤ੍ਰ ਕੀਨ ਬਿਚਾਰ

Mili Maantar Keena Bichaara ॥

The consulation with ministers and Brahmins began.

ਗਿਆਨ ਪ੍ਰਬੋਧ - ੩੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਤਿ ਮਿਤ੍ਰ ਮੰਤ੍ਰ ਉਚਾਰ ॥੬॥੩੨੫॥

Mati Mitar Maantar Auchaara ॥6॥325॥

The sagacious friend and ministers began to recite mantras.6.325.

ਗਿਆਨ ਪ੍ਰਬੋਧ - ੩੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਬੋਲਿਓ ਨ੍ਰਿਪ ਰਾਇ

Taba Boliao Nripa Raaei ॥

Then the king of king said,

ਗਿਆਨ ਪ੍ਰਬੋਧ - ੩੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਜਗ ਕੋ ਚਿਤ ਚਾਇ

Kari Jaga Ko Chita Chaaei ॥

“There is incentive in my mind for a sacrifice

ਗਿਆਨ ਪ੍ਰਬੋਧ - ੩੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਵ ਕੀਜੀਐ ਮਖਸਾਲ

Kiva Keejeeaai Makhsaala ॥

“What type of sacrificial altar be prepared?

ਗਿਆਨ ਪ੍ਰਬੋਧ - ੩੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੁ ਮੰਤ੍ਰ ਮਿਤ੍ਰ ਉਤਾਲ ॥੭॥੩੨੬॥

Kahu Maantar Mitar Autaala ॥7॥326॥

“O my friends, tell me quickly.”7.326.

ਗਿਆਨ ਪ੍ਰਬੋਧ - ੩੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਮੰਤ੍ਰ ਮਿਤ੍ਰਨ ਕੀਨ

Taba Maantar Mitarn Keena ॥

Then the friends consulted one another.

ਗਿਆਨ ਪ੍ਰਬੋਧ - ੩੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੰਗ ਯਉ ਕਹਿ ਦੀਨ

Nripa Saanga Yau Kahi Deena ॥

They told the king like this:

ਗਿਆਨ ਪ੍ਰਬੋਧ - ੩੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਰਾਜ ਰਾਜ ਉਦਾਰ

Suni Raaja Raaja Audaara ॥

O generous monarch, listen,

ਗਿਆਨ ਪ੍ਰਬੋਧ - ੩੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰਿ ਚਾਰਿ ਅਪਾਰ ॥੮॥੩੨੭॥

Dasa Chaari Chaari Apaara ॥8॥327॥

“Thou art very sagacious in all the fourteen worlds.8.327.

ਗਿਆਨ ਪ੍ਰਬੋਧ - ੩੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿਜੁਗ ਮੈ ਸੁਨਿ ਰਾਇ

Satijuga Mai Suni Raaei ॥

“Listen, O king, in Satyuga,

ਗਿਆਨ ਪ੍ਰਬੋਧ - ੩੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਖ ਕੀਨ ਚੰਡ ਬਨਾਇ

Makh Keena Chaanda Banaaei ॥

“The goddess Chandi had performed the sacrifice

ਗਿਆਨ ਪ੍ਰਬੋਧ - ੩੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਮਾਰ ਕੈ ਮਹਿਖੇਸ

Ari Maara Kai Mahikhesa ॥

“By killing the enemy, the demon Mahishasura,

ਗਿਆਨ ਪ੍ਰਬੋਧ - ੩੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਤੋਖ ਕੀਨ ਪਸੇਸ ॥੯॥੩੨੮॥

Bahu Tokh Keena Pasesa ॥9॥328॥

“She had pleased Shiva greatly”9.328.

ਗਿਆਨ ਪ੍ਰਬੋਧ - ੩੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਖੇਸ ਕਉ ਰਣ ਘਾਇ

Mahikhesa Kau Ran Ghaaei ॥

After killing Mahishasura in the battlefield,

ਗਿਆਨ ਪ੍ਰਬੋਧ - ੩੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰਿ ਇੰਦ੍ਰ ਛਤ੍ਰ ਫਿਰਾਇ

Siri Eiaandar Chhatar Phiraaei ॥

The canopy was held over the head of Indra.

ਗਿਆਨ ਪ੍ਰਬੋਧ - ੩੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਤੋਖ ਜੋਗਨਿ ਸਰਬ

Kari Tokh Jogani Sarab ॥

She had pleased all the vamps,

ਗਿਆਨ ਪ੍ਰਬੋਧ - ੩੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਦੂਰ ਦਾਨਵ ਗਰਬ ॥੧੦॥੩੨੯॥

Kari Doora Daanva Garba ॥10॥329॥

And effaced the pride of the demons.10.329.

ਗਿਆਨ ਪ੍ਰਬੋਧ - ੩੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਖੇਸ ਕਉ ਰਣਿ ਜੀਤਿ

Mahikhesa Kau Rani Jeeti ॥

After conquering Mahishasura in the battlefield.

ਗਿਆਨ ਪ੍ਰਬੋਧ - ੩੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਦੇਵ ਕੀਨ ਅਭੀਤ

Dija Dev Keena Abheet ॥

She had made the Brahmins and gods fearless

ਗਿਆਨ ਪ੍ਰਬੋਧ - ੩੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਦਸੇਸ ਲੀਨ ਬੁਲਾਇ

Tridasesa Leena Bulaaei ॥

She called the god Indra,

ਗਿਆਨ ਪ੍ਰਬੋਧ - ੩੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਤ ਛੀਨ ਛਤ੍ਰ ਫਿਰਾਇ ॥੧੧॥੩੩੦॥

Chhita Chheena Chhatar Phiraaei ॥11॥330॥

And seizing the earth from Mahishasura, she held the canopy over his head.11.330.

ਗਿਆਨ ਪ੍ਰਬੋਧ - ੩੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖਚਾਰ ਲੀਨ ਬੁਲਾਇ

Mukhchaara Leena Bulaaei ॥

She called the four-headed Brahma,

ਗਿਆਨ ਪ੍ਰਬੋਧ - ੩੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਚਉਪ ਸਿਉ ਜਗ ਮਾਇ

Chita Chaupa Siau Jaga Maaei ॥

With her heart’s desire, she (the mother of the world),

ਗਿਆਨ ਪ੍ਰਬੋਧ - ੩੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਜਗ ਕੋ ਆਰੰਭ

Kari Jaga Ko Aaraanbha ॥

Began the performance of the sacrifice

ਗਿਆਨ ਪ੍ਰਬੋਧ - ੩੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਤੇਜ ਪ੍ਰਚੰਡ ॥੧੨॥੩੩੧॥

Ankhaanda Teja Parchaanda ॥12॥331॥

She had indivisible and powerful glory.12.331.

ਗਿਆਨ ਪ੍ਰਬੋਧ - ੩੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਬੋਲੀਯੋ ਮੁਖ ਚਾਰ

Taba Boleeyo Mukh Chaara ॥

Then the four-headed Brahma spoke,

ਗਿਆਨ ਪ੍ਰਬੋਧ - ੩੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਚੰਡਿ ਚੰਡ ਜੁਹਾਰ

Suni Chaandi Chaanda Juhaara ॥

“Listen, O Chandi, I bow in obeisance to thee,

ਗਿਆਨ ਪ੍ਰਬੋਧ - ੩੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਹੋਇ ਆਇਸ ਮੋਹਿ

Jima Hoei Aaeisa Mohi ॥

“Just as thou hast asked me,

ਗਿਆਨ ਪ੍ਰਬੋਧ - ੩੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮ ਭਾਖਊ ਮਤ ਤੋਹਿ ॥੧੩॥੩੩੨॥

Tima Bhaakhoo Mata Tohi ॥13॥332॥

“In the same way, I advise thee.”13.322.

ਗਿਆਨ ਪ੍ਰਬੋਧ - ੩੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਜੀਅ ਜੰਤ ਅਪਾਰ

Jaga Jeea Jaanta Apaara ॥

The innumerable beings and creatures of the world,

ਗਿਆਨ ਪ੍ਰਬੋਧ - ੩੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਲੀਨ ਦੇਵ ਹਕਾਰ

Nija Leena Dev Hakaara ॥

The goddess herself called them to come,

ਗਿਆਨ ਪ੍ਰਬੋਧ - ੩੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਕਾਟਿ ਕੈ ਪਲ ਖੰਡ

Ari Kaatti Kai Pala Khaanda ॥

And within her enemies she cut them in an instant.

ਗਿਆਨ ਪ੍ਰਬੋਧ - ੩੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੜਿ ਬੇਦ ਮੰਤ੍ਰ ਉਦੰਡ ॥੧੪॥੩੩੩॥

Parhi Beda Maantar Audaanda ॥14॥333॥

With her loud voice she recited the Vedic mantras and performed the sacrifice.14.333.

ਗਿਆਨ ਪ੍ਰਬੋਧ - ੩੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ