ਅਬ ਚਉਬੀਸ ਉਚਰੌ ਅਵਤਾਰਾ ॥

This shabad is on page 318 of Sri Dasam Granth Sahib.

ਚੌਬੀਸ ਅਵਤਾਰ

Choubeesa Avataara ॥

(VISNU’S TWENTY-FOUR INCARNATIONS.


ਸਤਿਗੁਰ ਪ੍ਰਸਾਦਿ

Ikoankaar Satigur Parsaadi ॥

The Lord One and the Victory is of the Lord.


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥


ਅਥ ਚਉਬੀਸ ਅਉਤਾਰ ਕਥਨੰ

Atha Chaubeesa Aautaara Kathanaan ॥

(VISNU’S TWENTY-FOUR INCARNATIONS.


ਪਾਤਿਸਾਹੀ ੧੦

Paatisaahee 10 ॥

By the Tenth King (Guru).


ਤ੍ਵਪ੍ਰਸਾਦਿ ਚੌਪਈ

Tv Prasaadi॥ Choupaee ॥

BY THY GRACE CHAUPAI


ਅਬ ਚਉਬੀਸ ਉਚਰੌ ਅਵਤਾਰਾ

Aba Chaubeesa Aucharou Avataaraa ॥

Now I describe the wonderful performance of twenty-four incarnations.

੨੪ ਅਵਤਾਰ ਮੱਛ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਤਿਨ ਕਾ ਲਖਾ ਅਖਾਰਾ

Jih Bidhi Tin Kaa Lakhaa Akhaaraa ॥

In the way I visualized the same

੨੪ ਅਵਤਾਰ ਮੱਛ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੀਅਹੁ ਸੰਤ ਸਬੈ ਚਿਤ ਲਾਈ

Suneeahu Saanta Sabai Chita Laaeee ॥

O saints listen to it attentively.

੨੪ ਅਵਤਾਰ ਮੱਛ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਨਤ ਸ੍ਯਾਮ ਜਥਾਮਤਿ ਭਾਈ ॥੧॥

Barnta Saiaam Jathaamti Bhaaeee ॥1॥

The poet Shyam is narrating it according or his own under-standing.1.

੨੪ ਅਵਤਾਰ ਮੱਛ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਜਬ ਹੋਤਿ ਅਰਿਸਟਿ ਅਪਾਰਾ

Jaba Jaba Hoti Arisatti Apaaraa ॥

Whenever numerous tyrants take birth,

੨੪ ਅਵਤਾਰ ਮੱਛ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਬ ਦੇਹ ਧਰਤ ਅਵਤਾਰਾ

Taba Taba Deha Dharta Avataaraa ॥

Then the Lord manifests himself in physical form

੨੪ ਅਵਤਾਰ ਮੱਛ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਸਬਨ ਕੋ ਪੇਖਿ ਤਮਾਸਾ

Kaal Saban Ko Pekhi Tamaasaa ॥

The KAL (Destroyer Lord) scans the play of all,

੨੪ ਅਵਤਾਰ ਮੱਛ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਹਕਾਲ ਕਰਤ ਹੈ ਨਾਸਾ ॥੨॥

Aantahakaal Karta Hai Naasaa ॥2॥

And ultimately destroys all.2.

੨੪ ਅਵਤਾਰ ਮੱਛ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਸਭਨ ਕਾ ਕਰਤ ਪਸਾਰਾ

Kaal Sabhan Kaa Karta Pasaaraa ॥

The KAL (Destroyer Lord) causes the expansion of all

੨੪ ਅਵਤਾਰ ਮੱਛ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤ ਕਾਲਿ ਸੋਈ ਖਾਪਨਿਹਾਰਾ

Aanta Kaali Soeee Khaapanihaaraa ॥

The same Temporal Lord ultimately destroys all

੨੪ ਅਵਤਾਰ ਮੱਛ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਰੂਪ ਅਨੰਤਨ ਧਰਹੀ

Aapan Roop Anaantan Dharhee ॥

He manifests Himself in innumerable forms,

੨੪ ਅਵਤਾਰ ਮੱਛ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਹਿ ਮਧਿ ਲੀਨ ਪੁਨਿ ਕਰਹੀ ॥੩॥

Aapahi Madhi Leena Puni Karhee ॥3॥

And Himself merges all within Hmself.3.

੨੪ ਅਵਤਾਰ ਮੱਛ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਮਹਿ ਸ੍ਰਿਸਟਿ ਸੁ ਦਸ ਅਵਤਾਰਾ

Ein Mahi Srisatti Su Dasa Avataaraa ॥

In this creation is included the world and the ten incarnations

੨੪ ਅਵਤਾਰ ਮੱਛ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਮਹਿ ਰਮਿਆ ਰਾਮੁ ਹਮਾਰਾ

Jin Mahi Ramiaa Raamu Hamaaraa ॥

Within them pervades our Lord

੨੪ ਅਵਤਾਰ ਮੱਛ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਤ ਚਤੁਰਦਸ ਗਨਿ ਅਵਤਾਰੁ

Anta Chaturdasa Gani Avataaru ॥

Besides ten, other fourteen incarnations are also reckoned

੨੪ ਅਵਤਾਰ ਮੱਛ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੋ ਜੁ ਤਿਨ ਤਿਨ ਕੀਏ ਅਖਾਰੁ ॥੪॥

Kaho Ju Tin Tin Keeee Akhaaru ॥4॥

And I describe the performance of all them.4.

੨੪ ਅਵਤਾਰ ਮੱਛ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਆਪਨੋ ਨਾਮ ਛਪਾਈ

Kaal Aapano Naam Chhapaaeee ॥

The KAL (Temporal Lord) conceals his name,

੨੪ ਅਵਤਾਰ ਮੱਛ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰਨ ਕੇ ਸਿਰਿ ਦੇ ਬੁਰਿਆਈ

Avarn Ke Siri De Buriaaeee ॥

And imposes the villainy over the head of others

੨੪ ਅਵਤਾਰ ਮੱਛ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਰਹਤ ਨਿਰਾਲਮ ਜਗ ਤੇ

Aapan Rahata Niraalama Jaga Te ॥

He Himself remains detached from the world,

੨੪ ਅਵਤਾਰ ਮੱਛ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨ ਲਏ ਜਾ ਨਾਮੈ ਤਬ ਤੇ ॥੫॥

Jaan Laee Jaa Naami Taba Te ॥5॥

I know this fact from the very beginning (ancient times).5.

੨੪ ਅਵਤਾਰ ਮੱਛ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਰਚੇ ਆਪੇ ਕਲ ਘਾਏ

Aapa Rache Aape Kala Ghaaee ॥

He creates Himself and destroys Himself

੨੪ ਅਵਤਾਰ ਮੱਛ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰਨ ਕੇ ਦੇ ਮੂੰਡਿ ਹਤਾਏ

Avarn Ke De Mooaandi Hataaee ॥

But He imposes the responsibility on the head of others

੨੪ ਅਵਤਾਰ ਮੱਛ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਨਿਰਾਲਮ ਰਹਾ ਪਾਯਾ

Aapa Niraalama Rahaa Na Paayaa ॥

He Himself remains detached and Beyond Everything

੨੪ ਅਵਤਾਰ ਮੱਛ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਨਾਮ ਬਿਅੰਤ ਕਹਾਯਾ ॥੬॥

Taa Te Naam Biaanta Kahaayaa ॥6॥

Therefore, He is called ‘Infinite’.6.

੨੪ ਅਵਤਾਰ ਮੱਛ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਚਉਬੀਸ ਅਵਤਾਰ ਕਹਾਏ

Jo Chaubeesa Avataara Kahaaee ॥

Those who are called twenty-four incarnations

੨੪ ਅਵਤਾਰ ਮੱਛ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਭੀ ਤੁਮ ਪ੍ਰਭ ਤਨਿਕ ਪਾਏ

Tin Bhee Tuma Parbha Tanika Na Paaee ॥

O Lord ! they even could not realise thee in a small measure

੨੪ ਅਵਤਾਰ ਮੱਛ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਜਗ ਭਰਮੇ ਭਵਰਾਯੰ

Sabha Hee Jaga Bharme Bhavaraayaan ॥

They became kings of the world and got deluded

੨੪ ਅਵਤਾਰ ਮੱਛ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਨਾਮ ਬਿਅੰਤ ਕਹਾਯੰ ॥੭॥

Taa Te Naam Biaanta Kahaayaan ॥7॥

Therefore they were called by innumerable names.7.

੨੪ ਅਵਤਾਰ ਮੱਛ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਛਲਤ ਆਪ ਛਲਾਯਾ

Sabha Hee Chhalata Na Aapa Chhalaayaa ॥

O Lord ! Thou hast been deluding others, but could not be deluded by others

੨੪ ਅਵਤਾਰ ਮੱਛ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਛਲੀਆ ਆਪ ਕਹਾਯਾ

Taa Te Chhaleeaa Aapa Kahaayaa ॥

Therefore Thou art called ‘Crafty’

੨੪ ਅਵਤਾਰ ਮੱਛ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਤਨ ਦੁਖੀ ਨਿਰਖਿ ਅਕੁਲਾਵੈ

Saantan Dukhee Nrikhi Akulaavai ॥

Thou becomest agitated on seeing the saints in agony,

੨੪ ਅਵਤਾਰ ਮੱਛ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨ ਬੰਧੁ ਤਾ ਤੇ ਕਹਲਾਵੈ ॥੮॥

Deena Baandhu Taa Te Kahalaavai ॥8॥

Therefore Thou art also called ‘the fiend of the humble’.8.

੨੪ ਅਵਤਾਰ ਮੱਛ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਕਰਤ ਸਭ ਜਗ ਕੋ ਕਾਲਾ

Aanti Karta Sabha Jaga Ko Kaalaa ॥

At time Thou destroyest the universe

੨੪ ਅਵਤਾਰ ਮੱਛ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮੁ ਕਾਲ ਤਾ ਤੇ ਜਗ ਡਾਲਾ

Naamu Kaal Taa Te Jaga Daalaa ॥

Therefore the world hath named you KAL (the Destroyer Lord)

੨੪ ਅਵਤਾਰ ਮੱਛ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੈ ਸੰਤ ਪਰ ਹੋਤ ਸਹਾਈ

Samai Saanta Par Hota Sahaaeee ॥

Thou hast been helping all the saints

੨੪ ਅਵਤਾਰ ਮੱਛ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਸੰਖ੍ਯਾ ਸੰਤ ਸੁਨਾਈ ॥੯॥

Taa Te Saankhiaa Saanta Sunaaeee ॥9॥

Therefore the saints have reckoned Thy incarnations.9.

੨੪ ਅਵਤਾਰ ਮੱਛ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਦੀਨ ਪਰ ਹੋਤ ਦਿਆਰਾ

Nrikhi Deena Par Hota Diaaraa ॥

Seeing Thy mercifulness towards the lowly

੨੪ ਅਵਤਾਰ ਮੱਛ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨ ਬੰਧੁ ਹਮ ਤਬੈ ਬਿਚਾਰਾ

Deena Baandhu Hama Tabai Bichaaraa ॥

Thy name ‘Deen Bandhu’ (the helper of the lowly) hath been thought out

੨੪ ਅਵਤਾਰ ਮੱਛ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਤਨ ਪਰ ਕਰੁਣਾ ਰਸੁ ਢਰਈ

Saantan Par Karunaa Rasu Dhareee ॥

Thou art Compassionate towards the saints

੨੪ ਅਵਤਾਰ ਮੱਛ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੁਣਾਨਿਧਿ ਜਗ ਤਬੈ ਉਚਰਈ ॥੧੦॥

Karunaanidhi Jaga Tabai Auchareee ॥10॥

Therefore the world calls Thee ‘Karuna-nidhi’ (the Tresure of mercy).10.

੨੪ ਅਵਤਾਰ ਮੱਛ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕਟ ਹਰਤ ਸਾਧਵਨ ਸਦਾ

Saankatta Harta Saadhavan Sadaa ॥

Thou ever removest the distress of the saints

੨੪ ਅਵਤਾਰ ਮੱਛ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕਟ ਹਰਨ ਨਾਮੁ ਭਯੋ ਤਦਾ

Saankatta Harn Naamu Bhayo Tadaa ॥

Therefore Thou art named ‘Sankat-haran’, the remover of the distresses

੨੪ ਅਵਤਾਰ ਮੱਛ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖ ਦਾਹਤ ਸੰਤਨ ਕੇ ਆਯੋ

Dukh Daahata Saantan Ke Aayo ॥

Thou hast been destroying the sufferings of the saints

੨੪ ਅਵਤਾਰ ਮੱਛ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖਦਾਹਨ ਪ੍ਰਭ ਤਦਿਨ ਕਹਾਯੋ ॥੧੧॥

Dukhdaahan Parbha Tadin Kahaayo ॥11॥

Therefore Thou art called ‘Dukh-dahan’ (the destroyer of sufferings.11.

੨੪ ਅਵਤਾਰ ਮੱਛ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਹਾ ਅਨੰਤ ਅੰਤ ਨਹੀ ਪਾਯੋ

Rahaa Anaanta Aanta Nahee Paayo ॥

Thou art Infinite and none could know Thy limits

੨੪ ਅਵਤਾਰ ਮੱਛ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤੇ ਨਾਮੁ ਬਿਅੰਤ ਕਹਾਯੋ

Yaa Te Naamu Biaanta Kahaayo ॥

Therefore thou art called ‘Breant’ (the Boundless Lord)

੨੪ ਅਵਤਾਰ ਮੱਛ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਮੋ ਰੂਪ ਸਭਨ ਕੈ ਧਰਤਾ

Jaga Mo Roop Sabhan Kai Dhartaa ॥

Thou createst the forms of all in the world

੨੪ ਅਵਤਾਰ ਮੱਛ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤੇ ਨਾਮੁ ਬਖਨੀਯਤ ਕਰਤਾ ॥੧੨॥

Yaa Te Naamu Bakhneeyata Kartaa ॥12॥

Therefore thou art called Creator.12.

੨੪ ਅਵਤਾਰ ਮੱਛ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨਹੂੰ ਕਹੂੰ ਤਾਹਿ ਲਖਾਯੋ

Kinhooaan Kahooaan Na Taahi Lakhaayo ॥

None hath been able to comprehend Thee,

੨੪ ਅਵਤਾਰ ਮੱਛ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਕਰਿ ਨਾਮ ਅਲਖ ਕਹਾਯੋ

Eih Kari Naam Alakh Kahaayo ॥

Therefore thou hast been called ‘Alakh’ (Incompre-hensible)

੨੪ ਅਵਤਾਰ ਮੱਛ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਨਿ ਜਗਤ ਮੈ ਕਬਹੂੰ ਆਯਾ

Joni Jagata Mai Kabahooaan Na Aayaa ॥

Thou dost not take birth in the world

੨੪ ਅਵਤਾਰ ਮੱਛ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤੇ ਸਭੋ ਅਜੋਨ ਬਤਾਯਾ ॥੧੩॥

Yaa Te Sabho Ajona Bataayaa ॥13॥

Therefore all called Thee ‘Ajon’ (Unborn).13.

੨੪ ਅਵਤਾਰ ਮੱਛ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮਾਦਿਕ ਸਬ ਹੀ ਪਚਿ ਹਾਰੇ

Barhamaadika Saba Hee Pachi Haare ॥

Brahma and others have got tired in knowing Thy end

੨੪ ਅਵਤਾਰ ਮੱਛ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨ ਮਹੇਸਵਰ ਕਉਨ ਬਿਚਾਰੇ

Bisan Mahesavar Kauna Bichaare ॥

Who are the helpless gods Vishnu and Shiva?

੨੪ ਅਵਤਾਰ ਮੱਛ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ ਸੂਰ ਜਿਨਿ ਕਰੇ ਬਿਚਾਰਾ

Chaanda Soora Jini Kare Bichaaraa ॥

The sun and moon also meditate on Thee

੨੪ ਅਵਤਾਰ ਮੱਛ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਜਨੀਯਤ ਹੈ ਕਰਤਾਰਾ ॥੧੪॥

Taa Te Janeeyata Hai Kartaaraa ॥14॥

Therefore Thou art known as the Creator.14.

੨੪ ਅਵਤਾਰ ਮੱਛ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਅਭੇਖ ਅਭੇਖੀ ਰਹਈ

Sadaa Abhekh Abhekhee Rahaeee ॥

Thou art ever guiseless, and shall be guiseless

੨੪ ਅਵਤਾਰ ਮੱਛ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਜਗਤ ਅਭੇਖੀ ਕਹਈ

Taa Te Jagata Abhekhee Kahaeee ॥

Therefore the world calls Thee ‘Abhekhi’ (Guiseless)

੨੪ ਅਵਤਾਰ ਮੱਛ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਲਖ ਰੂਪ ਕਿਨਹੂੰ ਨਹਿ ਜਾਨਾ

Alakh Roop Kinhooaan Nahi Jaanaa ॥

None knows Thy Invisible form

੨੪ ਅਵਤਾਰ ਮੱਛ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਕਰ ਜਾਤ ਅਲੇਖ ਬਖਾਨਾ ॥੧੫॥

Tih Kar Jaata Alekh Bakhaanaa ॥15॥

Therefore Thou art described as ‘Alekh’ (Incompre-hensible).15.

੨੪ ਅਵਤਾਰ ਮੱਛ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਅਨੂਪ ਸਰੂਪ ਅਪਾਰਾ

Roop Anoop Saroop Apaaraa ॥

Thy beauty is unique and Thy forms are Innumerable

੨੪ ਅਵਤਾਰ ਮੱਛ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਖ ਅਭੇਖ ਸਭਨ ਤੇ ਨਿਆਰਾ

Bhekh Abhekh Sabhan Te Niaaraa ॥

Thou art distinctly separate from all guise and not committed to any faith or idea

੨੪ ਅਵਤਾਰ ਮੱਛ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਇਕ ਸਭੋ ਅਜਾਚੀ ਸਭ ਤੇ

Daaeika Sabho Ajaachee Sabha Te ॥

Thou art the Universal Donor and Thou Thyself dost not beg

੨੪ ਅਵਤਾਰ ਮੱਛ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨ ਲਯੋ ਕਰਤਾ ਹਮ ਤਬ ਤੇ ॥੧੬॥

Jaan Layo Kartaa Hama Taba Te ॥16॥

Therefore I have known Thee as the Creator.16.

੨੪ ਅਵਤਾਰ ਮੱਛ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਗਨ ਸਗਨ ਤੇ ਰਹਤ ਨਿਰਾਲਮ

Lagan Sagan Te Rahata Niraalama ॥

Thou art not influenced by any omen or auspicious time

੨੪ ਅਵਤਾਰ ਮੱਛ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਯਹ ਕਥਾ ਜਗਤ ਮੈ ਮਾਲਮ

Hai Yaha Kathaa Jagata Mai Maalama ॥

This fact is known to all the world

੨੪ ਅਵਤਾਰ ਮੱਛ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਤ੍ਰ ਮੰਤ੍ਰ ਤੰਤ੍ਰ ਰਿਝਾਯਾ

Jaantar Maantar Taantar Na Rijhaayaa ॥

None of the Yantras, Mantras and Tantras please Thee

੨੪ ਅਵਤਾਰ ਮੱਛ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਖ ਕਰਤ ਕਿਨਹੂੰ ਨਹਿ ਪਾਯਾ ॥੧੭॥

Bhekh Karta Kinhooaan Nahi Paayaa ॥17॥

And none could realise Thee by adopting different guises.17.

੨੪ ਅਵਤਾਰ ਮੱਛ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਆਪਨ ਆਪਨ ਉਰਝਾਨਾ

Jaga Aapan Aapan Aurjhaanaa ॥

All the world is engaged in its own interests

੨੪ ਅਵਤਾਰ ਮੱਛ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਰਬ੍ਰਹਮ ਕਾਹੂੰ ਪਛਾਨਾ

Paarabarhama Kaahooaan Na Pachhaanaa ॥

And none comprehends the Transcendental Brahman

੨੪ ਅਵਤਾਰ ਮੱਛ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਮੜੀਅਨ ਕਬਰਨ ਵੇ ਜਾਹੀ

Eika Marheean Kabarn Ve Jaahee ॥

For Thy realization many go to the cremation ground and graveyards

੨੪ ਅਵਤਾਰ ਮੱਛ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰਅਨ ਮੈ ਪਰਮੇਸਰ ਨਾਹੀ ॥੧੮॥

Duhooaann Mai Parmesar Naahee ॥18॥

But the Lord is not there in both of them.18.

੨੪ ਅਵਤਾਰ ਮੱਛ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਮੋਹ ਬਾਦ ਮੋ ਪਚੇ

Ee Doaoo Moha Baada Mo Pache ॥

Both of them (the Hindus and Muslims) are destroying themselves in attachments and in vain discussions and disputes

੨੪ ਅਵਤਾਰ ਮੱਛ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤੇ ਨਾਥ ਨਿਰਾਲੇ ਬਚੇ

Tin Te Naatha Niraale Bache ॥

But O Lord! Thou art distinctly separate from both of them

੨੪ ਅਵਤਾਰ ਮੱਛ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਛੂਟਿ ਗਯੋ ਭ੍ਰਮ ਉਰ ਕਾ

Jaa Te Chhootti Gayo Bharma Aur Kaa ॥

He, with whose realization, the illusion of the mind is removed

੨੪ ਅਵਤਾਰ ਮੱਛ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਆਗੈ ਹਿੰਦੂ ਕਿਆ ਤੁਰਕਾ ॥੧੯॥

Tih Aagai Hiaandoo Kiaa Turkaa ॥19॥

Before that Lord, none is a Hindu of a Muslim.19.

੨੪ ਅਵਤਾਰ ਮੱਛ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਤਸਬੀ ਇਕ ਮਾਲਾ ਧਰਹੀ

Eika Tasabee Eika Maalaa Dharhee ॥

One of them wears a Tasbi (the rosary of Muslims) and the other one wears Mala (the rosary of a Hindu)

੨੪ ਅਵਤਾਰ ਮੱਛ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਕੁਰਾਨ ਪੁਰਾਨ ਉਚਰਹੀ

Eeka Kuraan Puraan Aucharhee ॥

One of them recites the Quran and the other one reads Puranas

੨੪ ਅਵਤਾਰ ਮੱਛ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤ ਬਿਰੁਧ ਗਏ ਮਰਿ ਮੂੜਾ

Karta Birudha Gaee Mari Moorhaa ॥

The adherents of both the religions are foolishly dying in opposing each other,

੨੪ ਅਵਤਾਰ ਮੱਛ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਕੋ ਰੰਗੁ ਲਾਗਾ ਗੂੜਾ ॥੨੦॥

Parbha Ko Raangu Na Laagaa Goorhaa ॥20॥

And none of them is dyed in the love of the Lord.20.

੨੪ ਅਵਤਾਰ ਮੱਛ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜੋ ਰੰਗ ਏਕ ਕੇ ਰਾਚੇ

Jo Jo Raanga Eeka Ke Raache ॥

Those who are imbued in the love of the Lord,

੨੪ ਅਵਤਾਰ ਮੱਛ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਤੇ ਲੋਕ ਲਾਜ ਤਜਿ ਨਾਚੇ

Te Te Loka Laaja Taji Naache ॥

They forsake their shyness and dance in ecstasy

੨੪ ਅਵਤਾਰ ਮੱਛ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਪੁਰਖ ਜਿਨਿ ਏਕੁ ਪਛਾਨਾ

Aadi Purkh Jini Eeku Pachhaanaa ॥

Those who have recognized that Primal Purusha,

੨੪ ਅਵਤਾਰ ਮੱਛ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤੀਆ ਭਾਵ ਮਨ ਮਹਿ ਆਨਾ ॥੨੧॥

Duteeaa Bhaava Na Man Mahi Aanaa ॥21॥

The duality is destroyed form their hearts.21.

੨੪ ਅਵਤਾਰ ਮੱਛ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜੋ ਭਾਵ ਦੁਤਿਯ ਮਹਿ ਰਾਚੇ

Jo Jo Bhaava Dutiya Mahi Raache ॥

Those who are absorbed in duality,

੨੪ ਅਵਤਾਰ ਮੱਛ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਤੇ ਮੀਤ ਮਿਲਨ ਤੇ ਬਾਚੇ

Te Te Meet Milan Te Baache ॥

They are far away from the union of the Lord. Their supreme friend

੨੪ ਅਵਤਾਰ ਮੱਛ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਰਖ ਜਿਨਿ ਨੈਕੁ ਪਛਾਨਾ

Eeka Purkh Jini Naiku Pachhaanaa ॥

They who have recognized the Supreme Purusha even a little,

੨੪ ਅਵਤਾਰ ਮੱਛ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਹੀ ਪਰਮ ਤਤ ਕਹ ਜਾਨਾ ॥੨੨॥

Tin Hee Parma Tata Kaha Jaanaa ॥22॥

They have Comprehended Him as the Supreme Essence.22.

੨੪ ਅਵਤਾਰ ਮੱਛ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗੀ ਸੰਨਿਆਸੀ ਹੈ ਜੇਤੇ

Jogee Saanniaasee Hai Jete ॥

All the Yogis and Sannyasis

੨੪ ਅਵਤਾਰ ਮੱਛ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁੰਡੀਆ ਮੁਸਲਮਾਨ ਗਨ ਕੇਤੇ

Muaandeeaa Muslamaan Gan Kete ॥

All the ascetics and monks with shaven heads and Muslims

੨੪ ਅਵਤਾਰ ਮੱਛ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਖ ਧਰੇ ਲੂਟਤ ਸੰਸਾਰਾ

Bhekh Dhare Loottata Saansaaraa ॥

They are all plundering the world in different guises

੨੪ ਅਵਤਾਰ ਮੱਛ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਪਤ ਸਾਧੁ ਜਿਹ ਨਾਮੁ ਆਧਾਰਾ ॥੨੩॥

Chhapata Saadhu Jih Naamu Aadhaaraa ॥23॥

The real saints whose prop is the Name of the Lord, they hide themselved.23.

੨੪ ਅਵਤਾਰ ਮੱਛ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੇਟ ਹੇਤੁ ਨਰ ਡਿੰਭੁ ਦਿਖਾਹੀ

Petta Hetu Nar Diaanbhu Dikhaahee ॥

The people of he world, exhibit here in order to fill their bellies,

੨੪ ਅਵਤਾਰ ਮੱਛ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਿੰਭ ਕਰੇ ਬਿਨੁ ਪਈਯਤ ਨਾਹੀ

Diaanbha Kare Binu Paeeeyata Naahee ॥

Because without heresy, they do not gain money

੨੪ ਅਵਤਾਰ ਮੱਛ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਨਰ ਏਕ ਪੁਰਖ ਕਹ ਧਿਆਯੋ

Jin Nar Eeka Purkh Kaha Dhiaayo ॥

The person, who hath meditated only on the Supreme Purusha,

੨੪ ਅਵਤਾਰ ਮੱਛ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕਰਿ ਡਿੰਭ ਕਿਸੀ ਦਿਖਾਯੋ ॥੨੪॥

Tin Kari Diaanbha Na Kisee Dikhaayo ॥24॥

He hath never exhibited an act of heresy to anyone.24.

੨੪ ਅਵਤਾਰ ਮੱਛ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਿੰਭ ਕਰੇ ਬਿਨੁ ਹਾਥਿ ਆਵੈ

Diaanbha Kare Binu Haathi Na Aavai ॥

One’s interest remain unfulfilled without heresy

੨੪ ਅਵਤਾਰ ਮੱਛ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਕਾਹੂੰ ਸੀਸ ਨਿਵਾਵੈ

Koaoo Na Kaahooaan Seesa Nivaavai ॥

And none bows down his head before anyone without interest

੨੪ ਅਵਤਾਰ ਮੱਛ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਇਹੁ ਪੇਟ ਕਾਹੂੰ ਹੋਤਾ

Jo Eihu Petta Na Kaahooaan Hotaa ॥

If the belly been not attached with anyone,

੨੪ ਅਵਤਾਰ ਮੱਛ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵ ਰੰਕ ਕਾਹੂੰ ਕੋ ਕਹਤਾ ॥੨੫॥

Raava Raanka Kaahooaan Ko Kahataa ॥25॥

Then there would have not been any king or pauper in this world.25.

੨੪ ਅਵਤਾਰ ਮੱਛ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਪ੍ਰਭੁ ਏਕ ਵਹੈ ਠਹਰਾਯੋ

Jin Parbhu Eeka Vahai Tthaharaayo ॥

Those who have recognized only God as the Lord of all,

੨੪ ਅਵਤਾਰ ਮੱਛ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕਰ ਡਿੰਭ ਕਿਸੂ ਦਿਖਾਯੋ

Tin Kar Diaanbha Na Kisoo Dikhaayo ॥

They have never exhibited any heresy to anyone

੨੪ ਅਵਤਾਰ ਮੱਛ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸ ਦੀਯੋ ਉਨ ਸਿਰਰ ਦੀਨਾ

Seesa Deeyo Auna Srir Na Deenaa ॥

Such a person gets his head chopped off but never his creed

੨੪ ਅਵਤਾਰ ਮੱਛ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਚ ਸਮਾਨ ਦੇਹ ਕਰਿ ਚੀਨਾ ॥੨੬॥

Raancha Samaan Deha Kari Cheenaa ॥26॥

And such person considers his body equivalent only to a particle of dust.26.

੨੪ ਅਵਤਾਰ ਮੱਛ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ ਛੇਦ ਜੋਗੀ ਕਹਵਾਯੋ

Kaan Chheda Jogee Kahavaayo ॥

One is called a Yogi on perforating his ears

੨੪ ਅਵਤਾਰ ਮੱਛ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਪ੍ਰਪੰਚ ਕਰ ਬਨਹਿ ਸਿਧਾਯੋ

Ati Parpaancha Kar Banhi Sidhaayo ॥

And goes to the forest, performing many deceitful acts

੨੪ ਅਵਤਾਰ ਮੱਛ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨਾਮੁ ਕੋ ਤਤੁ ਲਯੋ

Eeka Naamu Ko Tatu Na Layo ॥

But the person who hath not absorbed the essence of the Name in his heart,

੨੪ ਅਵਤਾਰ ਮੱਛ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਨ ਕੋ ਭਯੋ ਗ੍ਰਿਹ ਕੋ ਭਯੋ ॥੨੭॥

Ban Ko Bhayo Na Griha Ko Bhayo ॥27॥

He neither belongs to the forest nor his home.27.

੨੪ ਅਵਤਾਰ ਮੱਛ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਲਗੈ ਕਬਿ ਕਥੈ ਬਿਚਾਰਾ

Kahaa Lagai Kabi Kathai Bichaaraa ॥

Upto what extent this poor can describe?

੨੪ ਅਵਤਾਰ ਮੱਛ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਸਨਾ ਏਕ ਪਇਯਤ ਪਾਰਾ

Rasanaa Eeka Na Paeiyata Paaraa ॥

Because one person cannot know the mystery of the Infinite Lord

੨੪ ਅਵਤਾਰ ਮੱਛ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹਬਾ ਕੋਟਿ ਕੋਟਿ ਕੋਊ ਧਰੈ

Jihbaa Kotti Kotti Koaoo Dhari ॥

Undoubtedly, if one may have millions of tongues,

੨੪ ਅਵਤਾਰ ਮੱਛ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਣ ਸਮੁੰਦ੍ਰ ਤ੍ਵ ਪਾਰ ਪਰੈ ॥੨੮॥

Guna Samuaandar Tava Paara Na Pari ॥28॥

Even then the ocean of Thy Attributes cannot be fathomed.28.

੨੪ ਅਵਤਾਰ ਮੱਛ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਕਾਲ ਸਭ ਜਗ ਕੋ ਤਾਤਾ

Parthama Kaal Sabha Jaga Ko Taataa ॥

First of all the Lord as KAL is the primal farther of the whole universe

੨੪ ਅਵਤਾਰ ਮੱਛ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਭਯੋ ਤੇਜ ਬਿਖ੍ਯਾਤਾ

Taa Te Bhayo Teja Bikhiaataa ॥

And from him emanated the Powerful Lustre

੨੪ ਅਵਤਾਰ ਮੱਛ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਭਵਾਨੀ ਨਾਮੁ ਕਹਾਈ

Soeee Bhavaanee Naamu Kahaaeee ॥

The same Lord was considered as Bhavani,

੨੪ ਅਵਤਾਰ ਮੱਛ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਸਿਗਰੀ ਯਹ ਸ੍ਰਿਸਟਿ ਉਪਾਈ ॥੨੯॥

Jini Sigaree Yaha Srisatti Aupaaeee ॥29॥

Who created the whole world.29.

੨੪ ਅਵਤਾਰ ਮੱਛ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮੇ ਓਅੰਕਾਰ ਤਿਨਿ ਕਹਾ

Prithame Aoankaara Tini Kahaa ॥

First of all, He uttered ‘Oankar’:

੨੪ ਅਵਤਾਰ ਮੱਛ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਧੁਨਿ ਪੂਰ ਜਗਤ ਮੋ ਰਹਾ

So Dhuni Poora Jagata Mo Rahaa ॥

And the sound of “Onkar’ Pervanded the whole world,

੨੪ ਅਵਤਾਰ ਮੱਛ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਜਗਤ ਭਯੋ ਬਿਸਥਾਰਾ

Taa Te Jagata Bhayo Bisathaaraa ॥

There was expansion of the whole world,

੨੪ ਅਵਤਾਰ ਮੱਛ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰਖੁ ਪ੍ਰਕ੍ਰਿਤਿ ਜਬ ਦੁਹੂ ਬਿਚਾਰਾ ॥੩੦॥

Purkhu Parkriti Jaba Duhoo Bichaaraa ॥30॥

From the union of Purusha and Prakriti.30.

੨੪ ਅਵਤਾਰ ਮੱਛ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗਤ ਭਯੋ ਤਾ ਤੇ ਸਭ ਜਨੀਯਤ

Jagata Bhayo Taa Te Sabha Janeeyata ॥

The world was created and from that time, everyone knows it as world

੨੪ ਅਵਤਾਰ ਮੱਛ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰ ਖਾਨਿ ਕਰਿ ਪ੍ਰਗਟ ਬਖਨੀਯਤ

Chaara Khaani Kari Pargatta Bakhneeyata ॥

Four divisions of creation became manifest and as such they were described

੨੪ ਅਵਤਾਰ ਮੱਛ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਤਿ ਇਤੀ ਨਹੀ ਬਰਨ ਸੁਨਾਊ

Sakati Eitee Nahee Barn Sunaaoo ॥

I have no power to give their description,

੨੪ ਅਵਤਾਰ ਮੱਛ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਿੰਨ ਭਿੰਨ ਕਰਿ ਨਾਮ ਬਤਾਉ ॥੩੧॥

Bhiaann Bhiaann Kari Naam Bataau ॥31॥

And tell their names separately.31.

੨੪ ਅਵਤਾਰ ਮੱਛ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਅਬਲੀ ਦੋਊ ਉਪਜਾਏ

Balee Abalee Doaoo Aupajaaee ॥

That Lord created both the powerful and the weak

੨੪ ਅਵਤਾਰ ਮੱਛ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਕਰਿ ਭਿੰਨ ਦਿਖਾਏ

Aoocha Neecha Kari Bhiaann Dikhaaee ॥

They were shown distinctly as high and low

੨੪ ਅਵਤਾਰ ਮੱਛ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਪੁ ਧਰਿ ਕਾਲ ਬਲੀ ਬਲਵਾਨਾ

Bapu Dhari Kaal Balee Balavaanaa ॥

The powerful KAL, adopting the physical form,

੨੪ ਅਵਤਾਰ ਮੱਛ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਹਿ ਰੂਪ ਧਰਤ ਭਯੋ ਨਾਨਾ ॥੩੨॥

Aapahi Roop Dharta Bhayo Naanaa ॥32॥

Manifested Himself in numerous forms.32.

੨੪ ਅਵਤਾਰ ਮੱਛ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਿੰਨ ਭਿੰਨ ਜਿਮੁ ਦੇਹ ਧਰਾਏ

Bhiaann Bhiaann Jimu Deha Dharaaee ॥

According as the Lord adopted different forms,

੨੪ ਅਵਤਾਰ ਮੱਛ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮੁ ਤਿਮੁ ਕਰ ਅਵਤਾਰ ਕਹਾਏ

Timu Timu Kar Avataara Kahaaee ॥

In the same manner, he became renowned as different incarnations

੨੪ ਅਵਤਾਰ ਮੱਛ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਰੂਪ ਜੋ ਏਕ ਕਹਾਯੋ

Parma Roop Jo Eeka Kahaayo ॥

But whatever is the Supreme form of the Lord

੨੪ ਅਵਤਾਰ ਮੱਛ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਸਭੋ ਤਿਹ ਮਧਿ ਮਿਲਾਯੋ ॥੩੩॥

Aanti Sabho Tih Madhi Milaayo ॥33॥

Ultimately all merged in Him.33.

੨੪ ਅਵਤਾਰ ਮੱਛ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤਿਕ ਜਗਤਿ ਕੈ ਜੀਵ ਬਖਾਨੋ

Jitika Jagati Kai Jeeva Bakhaano ॥

Consider all the beings in the world,

੨੪ ਅਵਤਾਰ ਮੱਛ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਜੋਤਿ ਸਭ ਹੀ ਮਹਿ ਜਾਨੋ

Eeka Joti Sabha Hee Mahi Jaano ॥

Ad the illumination of the same Light,

੨੪ ਅਵਤਾਰ ਮੱਛ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਰੂਪ ਭਗਵਾਨ ਭਨੈਬੋ

Kaal Roop Bhagavaan Bhanibo ॥

The Lord, Who is known as KAL

੨੪ ਅਵਤਾਰ ਮੱਛ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਮਹਿ ਲੀਨ ਜਗਤਿ ਸਭ ਹ੍ਵੈਬੋ ॥੩੪॥

Taa Mahi Leena Jagati Sabha Havaibo ॥34॥

All the world will merge in Him.34.

੨੪ ਅਵਤਾਰ ਮੱਛ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕਿਛੁ ਦਿਸਟਿ ਅਗੋਚਰ ਆਵਤ

Jo Kichhu Disatti Agochar Aavata ॥

Whatever appears inconceivable to us,

੨੪ ਅਵਤਾਰ ਮੱਛ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹੁ ਮਨ ਮਾਯਾ ਠਹਰਾਵਤ

Taa Kahu Man Maayaa Tthaharaavata ॥

The mind gives it the name of Maya

੨੪ ਅਵਤਾਰ ਮੱਛ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕਹਿ ਆਪ ਸਭਨ ਮੋ ਬਿਆਪਾ

Eekahi Aapa Sabhan Mo Biaapaa ॥

Only one lord pervades all

੨੪ ਅਵਤਾਰ ਮੱਛ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕੋਈ ਭਿੰਨ ਭਿੰਨ ਕਰ ਥਾਪਾ ॥੩੫॥

Sabha Koeee Bhiaann Bhiaann Kar Thaapaa ॥35॥

But appears to everyone as distinctly separate accofding to his discernment.35.

੨੪ ਅਵਤਾਰ ਮੱਛ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਮਹਿ ਰਮ ਰਹਿਯੋ ਅਲੇਖਾ

Sabha Hee Mahi Rama Rahiyo Alekhaa ॥

That inconceivable Lord pervades all

੨੪ ਅਵਤਾਰ ਮੱਛ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਗਤ ਭਿੰਨ ਭਿੰਨ ਤੇ ਲੇਖਾ

Maagata Bhiaann Bhiaann Te Lekhaa ॥

And all the beings beg from him according to their writ

੨੪ ਅਵਤਾਰ ਮੱਛ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਨਰ ਏਕ ਵਹੈ ਠਹਰਾਯੋ

Jin Nar Eeka Vahai Tthaharaayo ॥

He, who hath comprehended the Lord as One,

੨੪ ਅਵਤਾਰ ਮੱਛ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਹੀ ਪਰਮ ਤਤੁ ਕਹੁ ਪਾਯੋ ॥੩੬॥

Tin Hee Parma Tatu Kahu Paayo ॥36॥

Only he hath realized the Supreme Essence.36.

੨੪ ਅਵਤਾਰ ਮੱਛ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕਹ ਰੂਪ ਅਨੂਪ ਸਰੂਪਾ

Eekaha Roop Anoop Saroopaa ॥

That One Lord hath a hath a Unique Beauty and Form

੨੪ ਅਵਤਾਰ ਮੱਛ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਕ ਭਯੋ ਰਾਵ ਕਹੂੰ ਭੂਪਾ

Raanka Bhayo Raava Kahooaan Bhoopaa ॥

And he Himself is somewhere a king and somewhere a pauper

੨੪ ਅਵਤਾਰ ਮੱਛ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਿੰਨ ਭਿੰਨ ਸਭਹਨ ਉਰਝਾਯੋ

Bhiaann Bhiaann Sabhahan Aurjhaayo ॥

He hath involved all through various means

੨੪ ਅਵਤਾਰ ਮੱਛ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਤੇ ਜੁਦੋ ਕਿਨਹੁੰ ਪਾਯੋ ॥੩੭॥

Sabha Te Judo Na Kinhuaan Paayo ॥37॥

But he Himself is separate from all and none could know His mystey.37.

੨੪ ਅਵਤਾਰ ਮੱਛ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਿੰਨ ਭਿੰਨ ਸਭਹੂੰ ਉਪਜਾਯੋ

Bhiaann Bhiaann Sabhahooaan Aupajaayo ॥

He hath created all in separate forms

੨੪ ਅਵਤਾਰ ਮੱਛ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਿੰਨ ਭਿੰਨ ਕਰਿ ਤਿਨੋ ਖਪਾਯੋ

Bhiaann Bhiaann Kari Tino Khpaayo ॥

And He Himself destroys all

੨੪ ਅਵਤਾਰ ਮੱਛ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਕਿਸੂ ਕੋ ਦੋਸ ਲੀਨਾ

Aapa Kisoo Ko Dosa Na Leenaa ॥

He doth not take any blame on His own Head

੨੪ ਅਵਤਾਰ ਮੱਛ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰਨ ਸਿਰ ਬੁਰਿਆਈ ਦੀਨਾ ॥੩੮॥

Aaurn Sri Buriaaeee Deenaa ॥38॥

And fixes the responsibility of vicious acts on others.38.

੨੪ ਅਵਤਾਰ ਮੱਛ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ