ਝਮੀ ਤੇਗ ਕਾਲੰ ॥

This shabad is on page 325 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਮਹਾ ਬੀਰ ਗਜੇ

Mahaa Beera Gaje ॥

Bedecked with auspicious weapons,

੨੪ ਅਵਤਾਰ ਮੱਛ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰ ਸਸਤ੍ਰ ਸਜੇ

Subhaan Sasatar Saje ॥

The brave fighters are thundering and seeing the killing of huge and mighty warriors like elephants,

੨੪ ਅਵਤਾਰ ਮੱਛ - ੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਧੇ ਗਜ ਗਾਹੰ

Badhe Gaja Gaahaan ॥

The heavenly damsels, being passed with their feats,

੨੪ ਅਵਤਾਰ ਮੱਛ - ੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਹੂਰੰ ਉਛਾਹੰ ॥੪੫॥

Su Hooraan Auchhaahaan ॥45॥

Are waiting in heaven, in order to wed them.45.

੨੪ ਅਵਤਾਰ ਮੱਛ - ੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਢਲਾ ਢੁਕ ਢਾਲੰ

Dhalaa Dhuka Dhaalaan ॥

The noises of the knocking on the shields and

੨੪ ਅਵਤਾਰ ਮੱਛ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝਮੀ ਤੇਗ ਕਾਲੰ

Jhamee Tega Kaaln ॥

The blows of the swords are being heard,

੨੪ ਅਵਤਾਰ ਮੱਛ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਟਾ ਕਾਟ ਬਾਹੈ

Kattaa Kaatta Baahai ॥

The daggers are being struck with clattering sound,

੨੪ ਅਵਤਾਰ ਮੱਛ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਭੈ ਜੀਤ ਚਾਹੈ ॥੪੬॥

Aubhai Jeet Chaahai ॥46॥

And both the side are desirous of their victory.46.

੨੪ ਅਵਤਾਰ ਮੱਛ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਮੁਛ ਬੰਕੀ

Mukhaan Muchha Baankee ॥

੨੪ ਅਵਤਾਰ ਮੱਛ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਮੰ ਤੇਗ ਅਤੰਕੀ

Tamaan Tega Ataankee ॥

The whickers on the faces and terrible swords in the hands of the warriors look impressive,

੨੪ ਅਵਤਾਰ ਮੱਛ - ੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੈ ਗਉਰ ਗਾਜੀ

Phrii Gaur Gaajee ॥

੨੪ ਅਵਤਾਰ ਮੱਛ - ੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੈ ਤੁੰਦ ਤਾਜੀ ॥੪੭॥

Nachai Tuaanda Taajee ॥47॥

The mighty warriors are wandering in the battlefield and supremely swift horses are dancing.47.

੨੪ ਅਵਤਾਰ ਮੱਛ - ੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ