ਤ੍ਰਿਭੰਗੀ ਛੰਦ ॥

This shabad is on page 327 of Sri Dasam Granth Sahib.

ਤ੍ਰਿਭੰਗੀ ਛੰਦ

Tribhaangee Chhaand ॥

TRIBHANGI STANZA


ਸੰਖਾਸੁਰ ਮਾਰੇ ਬੇਦ ਉਧਾਰੇ ਸਤ੍ਰ ਸੰਘਾਰੇ ਜਸੁ ਲੀਨੋ

Saankhaasur Maare Beda Audhaare Satar Saanghaare Jasu Leeno ॥

The Lord received great approbation of killing the demon Shankhasura, redeeming the Vedas and destroying the enemies.

੨੪ ਅਵਤਾਰ ਮੱਛ - ੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵੇ ਸੁ ਬੁਲਾਯੋ ਰਾਜ ਬਿਠਾਯੋ ਛਤ੍ਰ ਫਿਰਾਯੋ ਸੁਖ ਦੀਨੋ

Deve Su Bulaayo Raaja Bitthaayo Chhatar Phiraayo Sukh Deeno ॥

He called Indra, the king of gods and blessed him with royalty and its comforts.

੨੪ ਅਵਤਾਰ ਮੱਛ - ੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟੰ ਬਜੇ ਬਾਜੇ ਅਮਰੇਸੁਰ ਗਾਜੇ ਸੁਭ ਘਰਿ ਸਾਜੇ ਸੋਕ ਹਰੇ

Kottaan Baje Baaje Amaresur Gaaje Subha Ghari Saaje Soka Hare ॥

Millions of musical instruments began to resound, the gods began to play th tune of bliss and the sorrows of every house were destroyed.

੨੪ ਅਵਤਾਰ ਮੱਛ - ੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਕੋਟਕ ਦਛਨਾ ਕ੍ਰੋਰ ਪ੍ਰਦਛਨਾ ਆਨਿ ਸੁ ਮਛ ਕੇ ਪਾਇ ਪਰੇ ॥੫੪॥

Dai Kottaka Dachhanaa Karora Pardachhanaa Aani Su Machha Ke Paaei Pare ॥54॥

All the gods bowed in respect at the feet of Fish incarnation presenting various types of gifts and making millions of circumambulations.54.

੨੪ ਅਵਤਾਰ ਮੱਛ - ੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਛ ਪ੍ਰਥਮ ਅਵਤਾਰ ਸੰਖਾਸੁਰ ਬਧਹ ਸਮਾਪਤਮ ਸਤੁ ਸੁਭਮ ਸਤੁ ॥੧॥

Eiti Sree Bachitar Naatak Graanthe Machha Parthama Avataara Saankhaasur Badhaha Samaapatama Satu Subhama Satu ॥1॥

End of the description of the first Machh (fish) Incarnation and Killing of Shankhasura in BACHITTAR NATAK.