ਕਰਿਯੋ ਬਿਸਨ ਬੀਚਾਰ ਚਿਤੰ ਅਨੂਪੰ ॥੧॥

This shabad is on page 327 of Sri Dasam Granth Sahib.

ਅਥ ਕਛ ਅਵਤਾਰ ਕਥਨੰ

Atha Kachha Avataara Kathanaan ॥

Now begins the description of Kachh (Tortoise) Incarnation:


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਕਿਤੋ ਕਾਲ ਬੀਤਯੋ ਕਰਿਯੋ ਦੇਵ ਰਾਜੰ

Kito Kaal Beetyo Kariyo Dev Raajaan ॥

੨੪ ਅਵਤਾਰ ਕੱਛ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਰੇ ਰਾਜ ਧਾਮੰ ਸੁਭੰ ਸਰਬ ਸਾਜੰ

Bhare Raaja Dhaamaan Subhaan Sarab Saajaan ॥

Indra, the king of gods, ruled for a long time and his palaces were full of all materials of comfort

੨੪ ਅਵਤਾਰ ਕੱਛ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਜੰ ਬਾਜ ਬੀਣੰ ਬਿਨਾ ਰਤਨ ਭੂਪੰ

Gajaan Baaja Beenaan Binaa Ratan Bhoopaan ॥

੨੪ ਅਵਤਾਰ ਕੱਛ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਬਿਸਨ ਬੀਚਾਰ ਚਿਤੰ ਅਨੂਪੰ ॥੧॥

Kariyo Bisan Beechaara Chitaan Anoopaan ॥1॥

But once Vishnu reflected upon a unique idea in his mind that this king is without elephants, horses and jewels (therefore something should be done in this direction).1.

੨੪ ਅਵਤਾਰ ਕੱਛ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਦੇਵ ਏਕਤ੍ਰ ਕੀਨੇ ਪੁਰਿੰਦ੍ਰੰ

Sabai Dev Eekatar Keene Puriaandaraan ॥

੨੪ ਅਵਤਾਰ ਕੱਛ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਸੰ ਸੂਰਜੰ ਆਦਿ ਲੈ ਕੈ ਉਪਿੰਦ੍ਰੰ

Sasaan Soorajaan Aadi Lai Kai Aupiaandaraan ॥

Indra gathered together all the gods including Chandra. Surya and Upendra.

੨੪ ਅਵਤਾਰ ਕੱਛ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੁਤੇ ਦਈਤ ਜੇ ਲੋਕ ਮਧ੍ਯੰ ਹੰਕਾਰੀ

Hute Daeeet Je Loka Madhaiaan Haankaaree ॥

੨੪ ਅਵਤਾਰ ਕੱਛ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਏਕਠੇ ਭ੍ਰਾਤਿ ਭਾਵੰ ਬਿਚਾਰੀ ॥੨॥

Bhaee Eekatthe Bharaati Bhaavaan Bichaaree ॥2॥

Considering this gathering as some stratagem against them, the proud demons also gathered together.2.

੨੪ ਅਵਤਾਰ ਕੱਛ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਦ੍ਯੋ ਅਰਧੁ ਅਰਧੰ ਦੁਹੂੰ ਬਾਟਿ ਲੀਬੋ

Badaio Ardhu Ardhaan Duhooaan Baatti Leebo ॥

੨੪ ਅਵਤਾਰ ਕੱਛ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੋ ਬਾਤ ਮਾਨੀ ਯਹੇ ਕਾਮ ਕੀਬੋ

Sabo Baata Maanee Yahe Kaam Keebo ॥

Now both the groups decided that whatever shall be attained, the same shall be distributed equally. All of them agreed on this proposal and the work was begun

੨੪ ਅਵਤਾਰ ਕੱਛ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋ ਮਥਨੀ ਕੂਟ ਮੰਦ੍ਰਾਚਲੇਯੰ

Karo Mathanee Kootta Maandaraachaleyaan ॥

੨੪ ਅਵਤਾਰ ਕੱਛ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਕ੍ਯੋ ਛੀਰ ਸਾਮੁੰਦ੍ਰ ਦੇਅੰ ਅਦੇਯੰ ॥੩॥

Takaio Chheera Saamuaandar Deaan Adeyaan ॥3॥

Both the gods and demons settled the programme of churning the milk-ocean, making churning-stick of the Mandrachal mountain.3.

੨੪ ਅਵਤਾਰ ਕੱਛ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਮਥਕਾ ਬਾਸਕੰ ਸਿੰਧ ਮਧੰ

Karee Mathakaa Baasakaan Siaandha Madhaan ॥

੨੪ ਅਵਤਾਰ ਕੱਛ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥੈ ਲਾਗ ਦੋਊ ਭਏ ਅਧੁ ਅਧੰ

Mathai Laaga Doaoo Bhaee Adhu Adhaan ॥

The serpent Vasuki was made the rope of the churning-stick and dividing the participants equally, both the ends of the rope were held tighty.

੨੪ ਅਵਤਾਰ ਕੱਛ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੰ ਦੈਤ ਲਾਗੇ ਗਹੀ ਪੁਛ ਦੇਵੰ

Srin Daita Laage Gahee Puchha Devaan ॥

੨੪ ਅਵਤਾਰ ਕੱਛ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਥ੍ਯੋ ਛੀਰ ਸਿੰਧੰ ਮਨੋ ਮਾਟਕੇਵੰ ॥੪॥

Mathaio Chheera Siaandhaan Mano Maattakevaan ॥4॥

The demons caught hold of the side of the head and the gods the tail, they began to churn like the curd in a vessel.4.

੨੪ ਅਵਤਾਰ ਕੱਛ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਸੋ ਕਉਣ ਬੀਯੋ ਧਰੇ ਭਾਰੁ ਪਬੰ

Eiso Kauna Beeyo Dhare Bhaaru Pabaan ॥

੨੪ ਅਵਤਾਰ ਕੱਛ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਕਾਪ ਬੀਰੰ ਦਿਤ੍ਯਾਦਿਤ੍ਯ ਸਬੰ

Autthe Kaapa Beeraan Ditaiaaditai Sabaan ॥

Now they reflected on this idea as to who can be the mighty hero, who can endure the load of the mountain (because a base was required for the purpose)? Hearing this Ditya, Aditya etc., the heroes shuddered, faltering in absurd prattle.

੨੪ ਅਵਤਾਰ ਕੱਛ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਆਪ ਹੀ ਬਿਸਨ ਮੰਤ੍ਰੰ ਬਿਚਾਰਿਯੋ

Tabai Aapa Hee Bisan Maantaraan Bichaariyo ॥

੨੪ ਅਵਤਾਰ ਕੱਛ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਰੇ ਪਰਬਤੰ ਕਛਪੰ ਰੂਪ ਧਾਰਿਯੋ ॥੫॥

Tare Parbataan Kachhapaan Roop Dhaariyo ॥5॥

Then observing this difficulty of both the gods and demons, Vishnu himself thought about it and transforming himself in the form of Kachh (tortoise), seated himself at the base of the mountain.5.

੨੪ ਅਵਤਾਰ ਕੱਛ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਛੁ ਦੁਤੀਆ ਅਉਤਾਰ ਬਰਨਨੰ ਸੰਪੂਰਨਮ ਸਤੁ ਸੁਭਮ ਸਤੁ ॥੨॥

Eiti Sree Bachitar Naatak Graanthe Kachhu Duteeaa Aautaara Barnnaan Saanpooranaam Satu Subhama Satu ॥2॥

End of the description of the second Kachh (tortoise), incarnation in BACHITTAR NATAK.2.