ਚੌਪਈ ॥

This shabad is on page 330 of Sri Dasam Granth Sahib.

ਚੌਪਈ

Choupaee ॥

CHAUPAI


ਰਤਨ ਉਪਰਤਨ ਨਿਕਾਸੇ ਤਬਹੀ

Ratan Aupartan Nikaase Tabahee ॥

੨੪ ਅਵਤਾਰ ਸਮੁੰਦ੍ਰ ਮਥਨ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਤ ਉਪਧਾਤ ਦਿਰਬ ਮੋ ਸਬ ਹੀ

Dhaata Aupadhaata Driba Mo Saba Hee ॥

As the major and minor jewels, the major and minor metals came out

੨੪ ਅਵਤਾਰ ਸਮੁੰਦ੍ਰ ਮਥਨ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤਬ ਹੀ ਬਿਸਨਹਿ ਹਿਰ ਲਯੋ

Tih Taba Hee Bisanhi Hri Layo ॥

੨੪ ਅਵਤਾਰ ਸਮੁੰਦ੍ਰ ਮਥਨ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰਨਿ ਬਾਟ ਅਵਰ ਨਹਿ ਦਯੋ ॥੧੨॥

Avarni Baatta Avar Nahi Dayo ॥12॥

They were taken away by Vishnu and distributed the remaining things amongst all.12.

੨੪ ਅਵਤਾਰ ਸਮੁੰਦ੍ਰ ਮਥਨ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਰੰਗ ਸਰ ਅਸਿ ਚਕ੍ਰ ਗਦਾ ਲੀਅ

Saaraanga Sar Asi Chakar Gadaa Leea ॥

੨੪ ਅਵਤਾਰ ਸਮੁੰਦ੍ਰ ਮਥਨ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਚਾਮਰ ਲੈ ਨਾਦ ਅਧਿਕ ਕੀਅ

Paachaamr Lai Naada Adhika Keea ॥

He took away himself the bow and arrows, the sword, the discus, the mace and the (Panchjanay) conch etc.

੨੪ ਅਵਤਾਰ ਸਮੁੰਦ੍ਰ ਮਥਨ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਲ ਪਿਨਾਕ ਬਿਸਹ ਕਰਿ ਲੀਨਾ

Soola Pinaaka Bisaha Kari Leenaa ॥

੨੪ ਅਵਤਾਰ ਸਮੁੰਦ੍ਰ ਮਥਨ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਲੈ ਮਹਾਦੇਵ ਕਉ ਦੀਨਾ ॥੧੩॥

So Lai Mahaadev Kau Deenaa ॥13॥

And taking the trident, the cow named Pinak and Poison in his hands, gave them to Shva.13.

੨੪ ਅਵਤਾਰ ਸਮੁੰਦ੍ਰ ਮਥਨ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ