ਥਟਿਯੋ ਧਰਮ ਰਾਜੰ ਜਿਤੇ ਦੇਵ ਸਰਬੰ ॥

This shabad is on page 333 of Sri Dasam Granth Sahib.

ਅਥ ਬੈਰਾਹ ਅਵਤਾਰ ਕਥਨੰ

Atha Bairaaha Avataara Kathanaan ॥

Now begins the description of the Boar Incarnation:


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਦਯੋ ਬਾਟ ਮਦਿਯੰ ਅਮਦਿਯੰ ਭਗਵਾਨੰ

Dayo Baatta Madiyaan Amadiyaan Bhagavaanaan ॥

੨੪ ਅਵਤਾਰ ਬੈਰਾਹ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਏ ਠਾਮ ਠਾਮੰ ਸਬੈ ਦੇਵ ਦਾਨੰ

Gaee Tthaam Tthaamaan Sabai Dev Daanaan ॥

In this way, the god Vishnu distributed the honey and ambrosia and all gods and demons went away to their places.

੨੪ ਅਵਤਾਰ ਬੈਰਾਹ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਰ ਦ੍ਰੋਹ ਬਢਿਯੋ ਸੁ ਆਪੰ ਮਝਾਰੰ

Punar Daroha Badhiyo Su Aapaan Majhaaraan ॥

੨੪ ਅਵਤਾਰ ਬੈਰਾਹ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਦੇਵਤਾ ਦਈਤ ਜਿਤੇ ਜੁਝਾਰੰ ॥੧॥

Bhaje Devataa Daeeet Jite Jujhaaraan ॥1॥

Again the enmity grew between both of them and the war was waged in which the gods fled and could not withstand the demons.1.

੨੪ ਅਵਤਾਰ ਬੈਰਾਹ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਿਰਿਨ੍ਯੋ ਹਿਰਿੰਨਾਛਸੰ ਦੋਇ ਬੀਰੰ

Hirinio Hiriaannaachhasaan Doei Beeraan ॥

Hiranayaksha and Hiranayakashipu, both the demon brothers,

੨੪ ਅਵਤਾਰ ਬੈਰਾਹ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਲੋਗ ਕੈ ਜੀਤ ਲੀਨੇ ਗਹੀਰੰ

Sabai Loga Kai Jeet Leene Gaheeraan ॥

Conquered the tresures of the worlds

੨੪ ਅਵਤਾਰ ਬੈਰਾਹ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਲੰ ਬਾ ਥਲੇਯੰ ਕੀਯੋ ਰਾਜ ਸਰਬੰ

Jalaan Baa Thaleyaan Keeyo Raaja Sarabaan ॥

They ruled over all the places in water and on land

੨੪ ਅਵਤਾਰ ਬੈਰਾਹ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜਾ ਦੇਖਿ ਭਾਰੀ ਬਢਿਯੋ ਤਾਹਿ ਗਰਬੰ ॥੨॥

Bhujaa Dekhi Bhaaree Badhiyo Taahi Garbaan ॥2॥

And seeing their own great physical strength, their pride knew no bounds.2.

੨੪ ਅਵਤਾਰ ਬੈਰਾਹ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਹੈ ਜੁਧ ਮੋ ਸੋ ਕਰੇ ਆਨਿ ਕੋਊ

Chahai Judha Mo So Kare Aani Koaoo ॥

They wanted that some brave warriors may come forward to fight with them

੨੪ ਅਵਤਾਰ ਬੈਰਾਹ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਹੋਏ ਵਾ ਸੋ ਭਿਰੇ ਆਨਿ ਸੋਊ

Balee Hoee Vaa So Bhire Aani Soaoo ॥

But only he could march against them, who could be greatly stronger than them.

੨੪ ਅਵਤਾਰ ਬੈਰਾਹ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੜਿਯੋ ਮੇਰ ਸ੍ਰਿੰਗ ਪਗੰ ਗੁਸਟ ਸੰਗੰ

Charhiyo Mera Sringa Pagaan Gustta Saangaan ॥

They climbed to the top of the Sumeru mountain and with the blows of their maces,

੨੪ ਅਵਤਾਰ ਬੈਰਾਹ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰੇ ਬੇਦ ਭੂਮੰ ਕੀਏ ਸਰਬ ਭੰਗੰ ॥੩॥

Hare Beda Bhoomaan Keeee Sarab Bhaangaan ॥3॥

They took away the Vedas and the earth forcibly and caused the destruction of all natural principles.3.

੨੪ ਅਵਤਾਰ ਬੈਰਾਹ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਸੀ ਭੂਮਿ ਬੇਦੰ ਰਹੀ ਹੁਐ ਪਤਾਰੰ

Dhasee Bhoomi Bedaan Rahee Huaai Pataaraan ॥

They earth went deep into the nether-world

੨੪ ਅਵਤਾਰ ਬੈਰਾਹ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿਯੋ ਬਿਸਨ ਤਉ ਦਾੜ ਗਾੜਾਵਤਾਰੰ

Dhariyo Bisan Tau Daarha Gaarhaavataaraan ॥

Then Vishnu manifested himself in the form of a Boar of terrible and cruel teeth.

੨੪ ਅਵਤਾਰ ਬੈਰਾਹ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਸ੍ਯੋ ਨੀਰ ਮਧੰ ਕੀਯੋ ਊਚ ਨਾਦੰ

Dhasaio Neera Madhaan Keeyo Aoocha Naadaan ॥

He penetrated into water and raised a thunderous shout,

੨੪ ਅਵਤਾਰ ਬੈਰਾਹ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੀ ਧੂਰਿ ਪੂਰੰ ਧੁਨੰ ਨਿਰਬਖਾਦੰ ॥੪॥

Rahee Dhoori Pooraan Dhunaan Nribakhaadaan ॥4॥

Which spread equally throughout the universe.4.

੨੪ ਅਵਤਾਰ ਬੈਰਾਹ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਡਾਕ ਡਉਰੂ ਦੋਊ ਬੀਰ ਜਾਗੇ

Baje Daaka Dauroo Doaoo Beera Jaage ॥

Hearing this terrible shout and the resounding of the trumpets, both the brave demons awakened

੨੪ ਅਵਤਾਰ ਬੈਰਾਹ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣੇ ਨਾਦਿ ਬੰਕੇ ਮਹਾ ਭੀਰ ਭਾਗੇ

Sune Naadi Baanke Mahaa Bheera Bhaage ॥

Listening to their thundering voice, the cowards ran away

੨੪ ਅਵਤਾਰ ਬੈਰਾਹ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝਮੀ ਤੇਗ ਤੇਜੰ ਸਰੋਸੰ ਪ੍ਰਹਾਰੰ

Jhamee Tega Tejaan Sarosaan Parhaaraan ॥

The war began and the clattering of the glistening swords and the sound of the furious blows was heard

੨੪ ਅਵਤਾਰ ਬੈਰਾਹ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਿਵੀ ਦਾਮਿਨੀ ਜਾਣੁ ਭਾਦੋ ਮਝਾਰੰ ॥੫॥

Khivee Daaminee Jaanu Bhaado Majhaaraan ॥5॥

The luster of the swords looked like the flash of lightning in the month of Bhadon.5.

੨੪ ਅਵਤਾਰ ਬੈਰਾਹ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਮੁਛ ਬੰਕੀ ਬਕੈ ਸੂਰ ਬੀਰੰ

Mukhaan Muchha Baankee Bakai Soora Beeraan ॥

੨੪ ਅਵਤਾਰ ਬੈਰਾਹ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੜੰਕਾਰ ਤੇਗੰ ਸੜੰਕਾਰ ਤੀਰੰ

Tarhaankaara Tegaan Sarhaankaara Teeraan ॥

The warriors of winsome whiskers are shouting and the sounds of the blows of the swords and arrows are being heard

੨੪ ਅਵਤਾਰ ਬੈਰਾਹ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਮਕਾਰ ਸਾਂਗੰ ਖੜਕਾਰ ਖਗੰ

Dhamakaara Saangaan Khrhakaara Khgaan ॥

੨੪ ਅਵਤਾਰ ਬੈਰਾਹ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਟੁਟੇ ਟੂਕ ਟੋਪੰ ਉਠੇ ਨਾਲ ਅਗੰ ॥੬॥

Ttutte Ttooka Ttopaan Autthe Naala Agaan ॥6॥

With the knocking and falling and the sparks are coming out from them.6.

੨੪ ਅਵਤਾਰ ਬੈਰਾਹ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਨਦ ਨਾਦੰ ਢਮਕਾਰ ਢੋਲੰ

Autthe Nada Naadaan Dhamakaara Dholaan ॥

੨੪ ਅਵਤਾਰ ਬੈਰਾਹ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਢਲੰਕਾਰ ਢਾਲੰ ਮੁਖੰ ਮਾਰ ਬੋਲੰ

Dhalaankaara Dhaalaan Mukhaan Maara Bolaan ॥

With the resounding of trumpets and knocking sound on the shields, the utterance of “kill kill” coming from the mouth is being heard

੨੪ ਅਵਤਾਰ ਬੈਰਾਹ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਹੇ ਖਗ ਖੂਨੀ ਖੁਲੇ ਬੀਰ ਖੇਤੰ

Khhe Khga Khoonee Khule Beera Khetaan ॥

੨੪ ਅਵਤਾਰ ਬੈਰਾਹ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੇ ਕੰਧਿ ਹੀਣੰ ਕਮਧੰ ਨ੍ਰਿਚੇਤੰ ॥੭॥

Nache Kaandhi Heenaan Kamadhaan Nrichetaan ॥7॥

The bloody daggers of the warriors have come out in the battlefield and the headless trunks are dancing in an unconscious state.7.

੨੪ ਅਵਤਾਰ ਬੈਰਾਹ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰੇ ਜੋਗਣੀ ਪਤ੍ਰ ਚਉਸਠ ਚਾਰੀ

Bhare Joganee Patar Chausttha Chaaree ॥

੨੪ ਅਵਤਾਰ ਬੈਰਾਹ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੀ ਖੋਲਿ ਸੀਸੰ ਬਕੀ ਬਿਕਰਾਰੀ

Nachee Kholi Seesaan Bakee Bikaraaree ॥

The sixty-four female evil spirit (Yoginis) have filled their bowls with blood

੨੪ ਅਵਤਾਰ ਬੈਰਾਹ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੈ ਭੂਤ ਪ੍ਰੇਤੰ ਮਹਾ ਬਿਕਰਾਲੰ

Hasai Bhoota Paretaan Mahaa Bikaraalaan ॥

੨੪ ਅਵਤਾਰ ਬੈਰਾਹ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਡਾਕ ਡਉਰੂ ਕਰੂਰੰ ਕਰਾਲੰ ॥੮॥

Baje Daaka Dauroo Karooraan Karaalaan ॥8॥

And loosening their matted hair, they are raising their terrible sound, the most awful ghosts and fiends are laughing and the shrieking sound of the hideous vampires is being heard.8.

੨੪ ਅਵਤਾਰ ਬੈਰਾਹ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਹਾਰੰਤ ਮੁਸਟੰ ਕਰੈ ਪਾਵ ਘਾਤੰ

Parhaaraanta Musttaan Kari Paava Ghaataan ॥

੨੪ ਅਵਤਾਰ ਬੈਰਾਹ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਸਿੰਘ ਸਿੰਘੰ ਡਹੇ ਗਜ ਮਾਤੰ

Mano Siaangha Siaanghaan Dahe Gaja Maataan ॥

The warriors are giving the blows of their fists and feet in this way as if the thundering lions have furiously attacked one another

੨੪ ਅਵਤਾਰ ਬੈਰਾਹ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੀ ਈਸ ਤਾੜੀ ਡਗਿਯੋ ਬ੍ਰਹਮ ਧਿਆਨੰ

Chhuttee Eeesa Taarhee Dagiyo Barhama Dhiaanaan ॥

Hearing the terrible sound of the war, the attention of gods Shiva and Brahma hath distracted

੨੪ ਅਵਤਾਰ ਬੈਰਾਹ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜ੍ਯੋ ਚੰਦ੍ਰਮਾ ਕਾਪ ਭਾਨੰ ਮਧ੍ਯਾਨੰ ॥੯॥

Bhajaio Chaandarmaa Kaapa Bhaanaan Madhaiaanaan ॥9॥

The moon also trembled and the noonday sun also fled in fear.9.

੨੪ ਅਵਤਾਰ ਬੈਰਾਹ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਲੇ ਬਾ ਥਲੇਯੰ ਥਲੰ ਤਥ ਨੀਰੰ

Jale Baa Thaleyaan Thalaan Tatha Neeraan ॥

੨੪ ਅਵਤਾਰ ਬੈਰਾਹ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੋ ਸੰਧਿਯੰ ਬਾਣ ਰਘੁ ਇੰਦ੍ਰ ਬੀਰੰ

Kidho Saandhiyaan Baan Raghu Eiaandar Beeraan ॥

There was water everywhere upward and downward and in this atmosphere Vishnu took aim of his arrows on his targets

੨੪ ਅਵਤਾਰ ਬੈਰਾਹ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਦੈਤ ਆਘਾਤ ਮੁਸਟੰ ਪ੍ਰਹਾਰੰ

Kari Daita Aaghaata Musttaan Parhaaraan ॥

੨੪ ਅਵਤਾਰ ਬੈਰਾਹ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਚੋਟ ਬਾਹੈ ਘਰਿਯਾਰੀ ਘਰਿਯਾਰੰ ॥੧੦॥

Mano Chotta Baahai Ghariyaaree Ghariyaaraan ॥10॥

The demons were collectively giving terrible blows of their fists in the way, like a crocodile aiming his blows on another crocodile.10.

੨੪ ਅਵਤਾਰ ਬੈਰਾਹ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਡੰਗ ਬੰਕੇ ਸੁ ਕ੍ਰੂਰੰ ਕਰਾਰੇ

Baje Daanga Baanke Su Karooran Karaare ॥

੨੪ ਅਵਤਾਰ ਬੈਰਾਹ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਗਜ ਜੁਟੇ ਦੰਤਾਰੇ ਦੰਤਾਰੇ

Mano Gaja Jutte Daantaare Daantaare ॥

The trumpets resounded and the mighty and terrible warriors fought with each other in this way, as if the elephants with long tusks are fighting with each other.

੨੪ ਅਵਤਾਰ ਬੈਰਾਹ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢਮੰਕਾਰ ਢੋਲੰ ਰਣੰਕੇ ਨਫੀਰੰ

Dhamaankaara Dholaan Ranaanke Napheeraan ॥

੨੪ ਅਵਤਾਰ ਬੈਰਾਹ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੜਕਾਰ ਸਾਗੰ ਤੜਕਾਰ ਤੀਰੰ ॥੧੧॥

Sarhakaara Saagaan Tarhakaara Teeraan ॥11॥

The sound of the drums and horns was being heard and there was also the clattering of the daggers and the crackling of the arrows.11.

੨੪ ਅਵਤਾਰ ਬੈਰਾਹ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨੰ ਅਸਟ ਜੁਧੰ ਭਯੋ ਅਸਟ ਰੈਣੰ

Dinaan Asatta Judhaan Bhayo Asatta Rainaan ॥

੨੪ ਅਵਤਾਰ ਬੈਰਾਹ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਗੀ ਭੂਮਿ ਸਰਬੰ ਉਠਿਯੋ ਕਾਂਪ ਗੈਣੰ

Dagee Bhoomi Sarabaan Autthiyo Kaanpa Gainaan ॥

The war was waged for eight days and eight nights, in which the earth and the sky trembled.

੨੪ ਅਵਤਾਰ ਬੈਰਾਹ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਰੰਗ ਰਤੇ ਸਭੈ ਰੰਗ ਭੂਮੰ

Ranaan Raanga Rate Sabhai Raanga Bhoomaan ॥

੨੪ ਅਵਤਾਰ ਬੈਰਾਹ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਣ੍ਯੋ ਬਿਸਨ ਸਤ੍ਰੰ ਗਿਰਿਯੋ ਅੰਤਿ ਝੂਮੰ ॥੧੨॥

Hanio Bisan Sataraan Giriyo Aanti Jhoomaan ॥12॥

All the warriors appeared absorbed in warfare in the battle-field, and Vishnu caused the death and fall of the enemy.12.

੨੪ ਅਵਤਾਰ ਬੈਰਾਹ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰੇ ਦਾੜ ਅਗ੍ਰੰ ਚਤੁਰ ਬੇਦ ਤਬੰ

Dhare Daarha Agaraan Chatur Beda Tabaan ॥

੨੪ ਅਵਤਾਰ ਬੈਰਾਹ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਠੀ ਦੁਸਟਿ ਜਿਤੇ ਭਜੇ ਦੈਤ ਸਬੰ

Hatthee Dustti Jite Bhaje Daita Sabaan ॥

Then he placed all the four Vedas on the protruding part of his teeth and caused the death and fall of the persistent inimical demons

੨੪ ਅਵਤਾਰ ਬੈਰਾਹ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਈ ਬ੍ਰਹਮ ਆਗਿਆ ਧੁਨੰ ਬੇਦ ਕੀਯੰ

Daeee Barhama Aagiaa Dhunaan Beda Keeyaan ॥

੨੪ ਅਵਤਾਰ ਬੈਰਾਹ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਸੰਤਨੰ ਤਾਨ ਕੋ ਸੁਖ ਦੀਯੰ ॥੧੩॥

Sabai Saantanaan Taan Ko Sukh Deeyaan ॥13॥

Vishnu commanded Brahma and he created the Dhanur-veda for the happiness of all the saints.13.

੨੪ ਅਵਤਾਰ ਬੈਰਾਹ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿਯੋ ਖਸਟਮੰ ਬਿਸਨ ਐਸਾਵਤਾਰੰ

Dhariyo Khsattamaan Bisan Aaisaavataaraan ॥

In this way, the sixth partial incarnation of the Visnu manifested himself,

੨੪ ਅਵਤਾਰ ਬੈਰਾਹ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਦੁਸਟ ਜਿਤੈ ਕੀਯੋ ਬੇਦ ਉਧਾਰੰ

Sabai Dustta Jitai Keeyo Beda Audhaaraan ॥

Who destroyed the enemies and protected the Vedas

੨੪ ਅਵਤਾਰ ਬੈਰਾਹ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਥਟਿਯੋ ਧਰਮ ਰਾਜੰ ਜਿਤੇ ਦੇਵ ਸਰਬੰ

Thattiyo Dharma Raajaan Jite Dev Sarabaan ॥

There was the victory of Dharma (righteousness) and the gods collectively were Victorious,

੨੪ ਅਵਤਾਰ ਬੈਰਾਹ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਾਰਿਯੋ ਭਲੀ ਭਾਤ ਸੋ ਤਾਹਿ ਗਰਬੰ ॥੧੪॥

Autaariyo Bhalee Bhaata So Taahi Garbaan ॥14॥

And they caused to remove the pride of all in a right way.14.

੨੪ ਅਵਤਾਰ ਬੈਰਾਹ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬੈਰਾਹ ਖਸਟਮ ਅਵਤਾਰ ਸਮਾਪਤਮ ਸਤੁ ਸੁਭਮ ਸਤੁ ॥੬॥

Eiti Sree Bachitar Naatak Graanthe Bairaaha Khsattama Avataara Samaapatama Satu Subhama Satu ॥6॥

End of the description of the sixth BOAR INCARNATION in BACHITTAR NATAK.6.