ਬੇਲੀ ਬ੍ਰਿੰਦਮ ਛੰਦ ॥

This shabad is on page 339 of Sri Dasam Granth Sahib.

ਬੇਲੀ ਬ੍ਰਿੰਦਮ ਛੰਦ

Belee Brindama Chhaand ॥

BELI BINDRAM STANZA


ਰਣਧੀਰ ਬੀਰ ਸੁ ਗਜਹੀ

Randheera Beera Su Gajahee ॥

੨੪ ਅਵਤਾਰ ਨਰਸਿੰਘ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਦੇਵ ਅਦੇਵ ਸੁ ਲਜਹੀ

Lakhi Dev Adev Su Lajahee ॥

The warriors are thundering in the war and seeing them both the gods and demons are feeling shy

੨੪ ਅਵਤਾਰ ਨਰਸਿੰਘ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਸੂਰ ਘਾਇਲ ਘੂੰਮਹੀ

Eika Soora Ghaaeila Ghooaanmahee ॥

੨੪ ਅਵਤਾਰ ਨਰਸਿੰਘ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਧੂਮਿ ਅਧੋਮੁਖ ਧੂਮਹੀ ॥੧੯॥

Janu Dhoomi Adhomukh Dhoomahee ॥19॥

The brave fighters, who have been wounded, are roaming and it appears that the smoke is flying upwards.19.

੨੪ ਅਵਤਾਰ ਨਰਸਿੰਘ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਟ ਏਕ ਅਨੇਕ ਪ੍ਰਕਾਰ ਹੀ

Bhatta Eeka Aneka Parkaara Hee ॥

੨੪ ਅਵਤਾਰ ਨਰਸਿੰਘ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਝੇ ਅਜੁਝ ਜੁਝਾਰ ਹੀ

Jujhe Ajujha Jujhaara Hee ॥

The brave fighters of many types are fighting bravely with one another.

੨੪ ਅਵਤਾਰ ਨਰਸਿੰਘ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਹਰੰਤ ਬੈਰਕ ਬਾਣਯੰ

Phaharaanta Barika Baanyaan ॥

੨੪ ਅਵਤਾਰ ਨਰਸਿੰਘ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਥਹਰੰਤ ਜੋਧ ਕਿਕਾਣਯੰ ॥੨੦॥

Thaharaanta Jodha Kikaanyaan ॥20॥

The lances and arrows are being hurled and the horses of the warriors are advancing hesitantly.20.

੨੪ ਅਵਤਾਰ ਨਰਸਿੰਘ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ