ਚੌਪਈ ॥

This shabad is on page 340 of Sri Dasam Granth Sahib.

ਚੌਪਈ

Choupaee ॥

CHAUPAI


ਤ੍ਯਾਗਿ ਚਲੈ ਰਣ ਕੋ ਸਬ ਬੀਰਾ

Taiaagi Chalai Ran Ko Saba Beeraa ॥

੨੪ ਅਵਤਾਰ ਨਰਸਿੰਘ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਜ ਬਿਸਰ ਗਈ ਭਏ ਅਧੀਰਾ

Laaja Bisar Gaeee Bhaee Adheeraa ॥

All the warriors, abandoning their shyness and getting impatient left the battlefield and ran away.

੨੪ ਅਵਤਾਰ ਨਰਸਿੰਘ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਿਰਿਨਾਛਸ ਤਬ ਆਪੁ ਰਿਸਾਨਾ

Hirinaachhasa Taba Aapu Risaanaa ॥

੨੪ ਅਵਤਾਰ ਨਰਸਿੰਘ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧਿ ਚਲ੍ਯੋ ਰਣ ਕੋ ਕਰਿ ਗਾਨਾ ॥੨੮॥

Baadhi Chalaio Ran Ko Kari Gaanaa ॥28॥

Seeing this, Hirnayakashipu himself in great ire, moved forward for waging war.28.

੨੪ ਅਵਤਾਰ ਨਰਸਿੰਘ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰਿਯੋ ਰੋਸ ਨਰਸਿੰਘ ਸਰੂਪੰ

Bhariyo Rosa Narsiaangha Saroopaan ॥

੨੪ ਅਵਤਾਰ ਨਰਸਿੰਘ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਦੇਖਿ ਸਮੁਹੇ ਰਣਿ ਭੂਪੰ

Aavata Dekhi Samuhe Rani Bhoopaan ॥

Seeing the Emperor coming towards him, Narsingh also got infuriated.

੨੪ ਅਵਤਾਰ ਨਰਸਿੰਘ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਘਾਵਨ ਕੋ ਰੋਸ ਮਾਨਾ

Nija Ghaavan Ko Rosa Na Maanaa ॥

੨੪ ਅਵਤਾਰ ਨਰਸਿੰਘ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਸੇਵਕਹਿ ਦੁਖੀ ਰਿਸਾਨਾ ॥੨੯॥

Nrikhi Sevakahi Dukhee Risaanaa ॥29॥

He did not care for his wounds, because he was in extreme agony of seeing the suffering on his devotees.29.

੨੪ ਅਵਤਾਰ ਨਰਸਿੰਘ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ