ਚੌਪਈ ॥

This shabad is on page 342 of Sri Dasam Granth Sahib.

ਚੌਪਈ

Choupaee ॥

CHAUPAI


ਮੁਸਟ ਜੁਧ ਜੁੱਟੇ ਭਟ ਦੋਊ

Mustta Judha Ju`tte Bhatta Doaoo ॥

੨੪ ਅਵਤਾਰ ਨਰਸਿੰਘ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਸਰ ਤਾਹਿ ਪੇਖੀਅਤ ਕੋਊ

Teesar Taahi Na Pekheeata Koaoo ॥

The war with fists of both the warriors began and none other except those two could be seen in the battlefield.

੨੪ ਅਵਤਾਰ ਨਰਸਿੰਘ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਦੁਹੁਨ ਕੇ ਰਾਤੇ ਨੈਣਾ

Bhaee Duhuna Ke Raate Nainaa ॥

੨੪ ਅਵਤਾਰ ਨਰਸਿੰਘ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਤ ਦੇਵ ਤਮਾਸੇ ਗੈਣਾ ॥੩੫॥

Dekhta Dev Tamaase Gainaa ॥35॥

The eyes of both had become red and all the groups of gods were seeing this performance form the sky.35.

੨੪ ਅਵਤਾਰ ਨਰਸਿੰਘ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸਟ ਦਿਵਸ ਅਸਟੇ ਨਿਸਿ ਜੁਧਾ

Asatta Divasa Asatte Nisi Judhaa ॥

੨੪ ਅਵਤਾਰ ਨਰਸਿੰਘ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੋ ਦੁਹੂੰ ਭਟਨ ਮਿਲਿ ਕ੍ਰੁਧਾ

Keeno Duhooaan Bhattan Mili Karudhaa ॥

For eight days and eight nights both these brave heroes, furiously, waged the dreadful war.

੨੪ ਅਵਤਾਰ ਨਰਸਿੰਘ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਅਸੁਰ ਕਿਛੁ ਕੁ ਮੁਰਝਾਨਾ

Bahuro Asur Kichhu Ku Murjhaanaa ॥

੨੪ ਅਵਤਾਰ ਨਰਸਿੰਘ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਭੂਮਿ ਜਨੁ ਬ੍ਰਿਛ ਪੁਰਾਨਾ ॥੩੬॥

Giriyo Bhoomi Janu Brichha Puraanaa ॥36॥

After this, the demon-king felt weakness and fell down on the earth like an old tree.36.

੨੪ ਅਵਤਾਰ ਨਰਸਿੰਘ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਚਿ ਬਾਰਿ ਪੁਨਿ ਤਾਹਿ ਜਗਾਯੋ

Seechi Baari Puni Taahi Jagaayo ॥

੨੪ ਅਵਤਾਰ ਨਰਸਿੰਘ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗੋ ਮੂਰਛਨਾ ਪੁਨਿ ਜੀਯ ਆਯੋ

Jago Moorachhanaa Puni Jeeya Aayo ॥

Narsingh sprinkled ambrosia and woke him up from the unconscious state and he become alert after coming out of the state of unconsciousness.

੨੪ ਅਵਤਾਰ ਨਰਸਿੰਘ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਭਿਰੇ ਸੂਰ ਦੋਈ ਕ੍ਰੁਧਾ

Bahuro Bhire Soora Doeee Karudhaa ॥

੨੪ ਅਵਤਾਰ ਨਰਸਿੰਘ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡਿਯੋ ਬਹੁਰਿ ਆਪ ਮਹਿ ਜੁਧਾ ॥੩੭॥

Maandiyo Bahuri Aapa Mahi Judhaa ॥37॥

Both the heroes began to fight again furiously and a dreadful war began again.37.

੨੪ ਅਵਤਾਰ ਨਰਸਿੰਘ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ