ਕੀਏ ਦੇਵਤਿਯੋ ਆਨ ਕੈ ਜੀਤ ਕਰਖੰ ॥੩੯॥

This shabad is on page 342 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਹਲਾ ਚਾਲ ਕੈ ਕੈ ਪੁਨਰ ਬੀਰ ਢੂਕੇ

Halaa Chaala Kai Kai Punar Beera Dhooke ॥

੨੪ ਅਵਤਾਰ ਨਰਸਿੰਘ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਚਿਯੋ ਜੁਧ ਜਿਯੋ ਕਰਨ ਸੰਗੰ ਘੜੂਕੇ

Machiyo Judha Jiyo Karn Saangaan Gharhooke ॥

After challenging each other, both the heroes began to fight again, and a dreadful war ensued between them for gaining victory over the other.

੨੪ ਅਵਤਾਰ ਨਰਸਿੰਘ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਖੰ ਪਾਤ ਦੋਊ ਕਰੇ ਦੈਤ ਘਾਤੰ

Nakhaan Paata Doaoo Kare Daita Ghaataan ॥

੨੪ ਅਵਤਾਰ ਨਰਸਿੰਘ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਗਜ ਜੁਟੇ ਬਨੰ ਮਸਤਿ ਮਾਤੰ ॥੩੮॥

Mano Gaja Jutte Banaan Masati Maataan ॥38॥

Both of them were giving destructive blows to one another with their nails and appeared like two intoxicated elephants fighting each other in the forest.38.

੨੪ ਅਵਤਾਰ ਨਰਸਿੰਘ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਰ ਨਰਸਿੰਘੰ ਧਰਾ ਤਾਹਿ ਮਾਰਿਯੋ

Puna Narsiaanghaan Dharaa Taahi Maariyo ॥

੨੪ ਅਵਤਾਰ ਨਰਸਿੰਘ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰਾਨੋ ਪਲਾਸੀ ਮਨੋ ਬਾਇ ਡਾਰਿਯੋ

Puraano Palaasee Mano Baaei Daariyo ॥

Narsingh again threw Hiranayakashipu on the earth just as the old Palas tree (Butea frondosa) falls down on the earth with a gust of wind.

੨੪ ਅਵਤਾਰ ਨਰਸਿੰਘ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਨ੍ਯੋ ਦੇਖਿ ਦੁਸਟੰ ਭਈ ਪੁਹਪ ਬਰਖੰ

Hanio Dekhi Dusttaan Bhaeee Puhapa Barkhaan ॥

੨੪ ਅਵਤਾਰ ਨਰਸਿੰਘ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਏ ਦੇਵਤਿਯੋ ਆਨ ਕੈ ਜੀਤ ਕਰਖੰ ॥੩੯॥

Keeee Devatiyo Aan Kai Jeet Karkhaan ॥39॥

Seeing that tyrants hath died, sang many types of songs of victory.39.

੨੪ ਅਵਤਾਰ ਨਰਸਿੰਘ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ