ਚੌਪਈ ॥

This shabad is on page 345 of Sri Dasam Granth Sahib.

ਚੌਪਈ

Choupaee ॥

CHAUPAI


ਹਸਿ ਭੂਪਤਿ ਇਹ ਬਾਤ ਬਖਾਨੀ

Hasi Bhoopti Eih Baata Bakhaanee ॥

੨੪ ਅਵਤਾਰ ਬਾਵਨ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੋ ਸੁਕ੍ਰ ਤੁਮ ਬਾਤ ਜਾਨੀ

Sunaho Sukar Tuma Baata Na Jaanee ॥

The king Bali, laughingly, said these words to Shukracharya: “O Shukracharya ! You are not comprehending it, I shall not regain such an occasion,

੨੪ ਅਵਤਾਰ ਬਾਵਨ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫੁਨਿ ਇਹ ਸਮੋ ਸਭੋ ਛਲ ਜੈ ਹੈ

Phuni Eih Samo Sabho Chhala Jai Hai ॥

੨੪ ਅਵਤਾਰ ਬਾਵਨ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਸੋ ਫੇਰਿ ਭਿਛਕ ਹੈ ॥੧੩॥

Hari So Pheri Na Bhichhaka Aai Hai ॥13॥

“Because I shall not be able to get such a God-like beggar again.”13.

੨੪ ਅਵਤਾਰ ਬਾਵਨ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮਹਿ ਬਾਤ ਇਹੈ ਠਹਰਾਈ

Man Mahi Baata Eihi Tthaharaaeee ॥

੨੪ ਅਵਤਾਰ ਬਾਵਨ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੋ ਧਰੀ ਕਿਸੂ ਬਤਾਈ

Man Mo Dharee Na Kisoo Bataaeee ॥

The King decided this general notion in his mind, but perceptibly he did not divulge it to anyone.

੨੪ ਅਵਤਾਰ ਬਾਵਨ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਿਤ ਤੇ ਮਾਂਗ ਕਮੰਡਲ ਏਸਾ

Bhrita Te Maanga Kamaandala Eesaa ॥

੨੪ ਅਵਤਾਰ ਬਾਵਨ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਗ੍ਯੋ ਦਾਨ ਤਿਹ ਦੇਨ ਨਰੇਸਾ ॥੧੪॥

Lagaio Daan Tih Dena Naresaa ॥14॥

He asked the medicant to give his pot, in order to enact such a base deed.14.

੨੪ ਅਵਤਾਰ ਬਾਵਨ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਕ੍ਰ ਬਾਤ ਮਨ ਮੋ ਪਹਿਚਾਨੀ

Sukar Baata Man Mo Pahichaanee ॥

੨੪ ਅਵਤਾਰ ਬਾਵਨ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਲਹਤ ਭੂਪ ਅਗਿਆਨੀ

Bheda Na Lahata Bhoop Agiaanee ॥

Shukracharya understood the notion of the mind of the King, but the ignorant King could not comprehend it.

੨੪ ਅਵਤਾਰ ਬਾਵਨ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਰਿ ਮਕਰਿ ਕੇ ਜਾਰ ਸਰੂਪਾ

Dhaari Makari Ke Jaara Saroopaa ॥

੨੪ ਅਵਤਾਰ ਬਾਵਨ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਠਿਯੋ ਮਧ ਕਮੰਡਲ ਭੂਪਾ ॥੧੫॥

Paitthiyo Madha Kamaandala Bhoopaa ॥15॥

Shukracharya transformed himself into a small fish and seated himself in the mendicant’s pot.15.

੨੪ ਅਵਤਾਰ ਬਾਵਨ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਬਰ ਪਾਨਿ ਸੁਰਾਹੀ ਲਈ

Nripa Bar Paani Suraahee Laeee ॥

੨੪ ਅਵਤਾਰ ਬਾਵਨ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਸਮੈ ਦਿਜਬਰ ਕੀ ਭਈ

Daan Samai Dijabar Kee Bhaeee ॥

The King took the mendicant’s pot in his hand and the time forgiving alms to the Brahmin arrived.

੨੪ ਅਵਤਾਰ ਬਾਵਨ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਹੇਤ ਜਬ ਹਾਥ ਚਲਾਯੋ

Daan Heta Jaba Haatha Chalaayo ॥

੨੪ ਅਵਤਾਰ ਬਾਵਨ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸ ਨੀਰ ਕਰਿ ਤਾਹਿ ਆਯੋ ॥੧੬॥

Nikasa Neera Kari Taahi Na Aayo ॥16॥

When the King in order to give alms took some water in his hand, no water came out of the pot.16.

੨੪ ਅਵਤਾਰ ਬਾਵਨ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ