ਬਿਆਕੁਲ ਸਕਲ ਦੇਵਤਾ ਭਏ ॥

This shabad is on page 348 of Sri Dasam Granth Sahib.

ਅਥ ਪਰਸਰਾਮ ਅਵਤਾਰ ਕਥਨੰ

Atha Parsaraam Avataara Kathanaan ॥

Now begins the description of Parashuram Incarnation:


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

Let Sri Bhagauti Ji (The Primal Lord) be helpful.


ਚੌਪਈ

Choupaee ॥

CHAUPAI


ਪੁਨਿ ਕੇਤਿਕ ਦਿਨ ਭਏ ਬਿਤੀਤਾ

Puni Ketika Din Bhaee Biteetaa ॥

੨੪ ਅਵਤਾਰ ਪਰਸਰਾਮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰਨਿ ਸਕਲ ਧਰਾ ਕਹੁ ਜੀਤਾ

Chhatarni Sakala Dharaa Kahu Jeetaa ॥

Then a long period of time elapsed and the Kshatriyas conquered all the earth.

੨੪ ਅਵਤਾਰ ਪਰਸਰਾਮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਜਗਤ ਮਹਿ ਊਚ ਜਨਾਯੋ

Adhika Jagata Mahi Aoocha Janaayo ॥

੨੪ ਅਵਤਾਰ ਪਰਸਰਾਮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਸਵ ਬਲਿ ਕਹੂੰ ਲੈਨ ਪਾਯੋ ॥੧॥

Baasava Bali Kahooaan Lain Na Paayo ॥1॥

They considered themselves as the most high and their strength became unlimited.1.

੨੪ ਅਵਤਾਰ ਪਰਸਰਾਮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਆਕੁਲ ਸਕਲ ਦੇਵਤਾ ਭਏ

Biaakula Sakala Devataa Bhaee ॥

੨੪ ਅਵਤਾਰ ਪਰਸਰਾਮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਕਰਿ ਸਭੁ ਬਾਸਵ ਪੈ ਗਏ

Mili Kari Sabhu Baasava Pai Gaee ॥

Realising this all the gods were worried and went to Indra and said:

੨੪ ਅਵਤਾਰ ਪਰਸਰਾਮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰੀ ਰੂਪ ਧਰੇ ਸਭੁ ਅਸੁਰਨ

Chhataree Roop Dhare Sabhu Asurn ॥

੨੪ ਅਵਤਾਰ ਪਰਸਰਾਮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਕਹਾ ਭੂਪ ਤੁਮਰੇ ਮਨਿ ॥੨॥

Aavata Kahaa Bhoop Tumare Mani ॥2॥

“All the demons have transformed themselves as Kshatriyas, O King ! Now tell us your view about it.”2.

੨੪ ਅਵਤਾਰ ਪਰਸਰਾਮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਦੇਵਨ ਮਿਲਿ ਕਰਿਯੋ ਬਿਚਾਰਾ

Saba Devan Mili Kariyo Bichaaraa ॥

੨੪ ਅਵਤਾਰ ਪਰਸਰਾਮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੀਰਸਮੁਦ੍ਰ ਕਹੁ ਚਲੇ ਸੁਧਾਰਾ

Chheerasamudar Kahu Chale Sudhaaraa ॥

All the gods together reflected on this issued and went towards the milk-ocean.

੨੪ ਅਵਤਾਰ ਪਰਸਰਾਮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪੁਰਖੁ ਕੀ ਕਰੀ ਬਡਾਈ

Kaal Purkhu Kee Karee Badaaeee ॥

੨੪ ਅਵਤਾਰ ਪਰਸਰਾਮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਆਗਿਆ ਤਹ ਤੈ ਤਿਨਿ ਆਈ ॥੩॥

Eima Aagiaa Taha Tai Tini Aaeee ॥3॥

There they eulogized KAL, the destroyer Lord and received the following message.3.

੨੪ ਅਵਤਾਰ ਪਰਸਰਾਮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਜਮਦਗਨਿ ਜਗਤ ਮੋ ਸੋਹਤ

Dija Jamadagani Jagata Mo Sohata ॥

੨੪ ਅਵਤਾਰ ਪਰਸਰਾਮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤ ਉਠਿ ਕਰਤ ਅਘਨ ਓਘਨ ਹਤ

Nita Autthi Karta Aghan Aoghan Hata ॥

The Destroyer Lord said, “ A sage named Yamadagni abides on the earth, who always gets up to destroy the sins by his virtuous deeds.

੨੪ ਅਵਤਾਰ ਪਰਸਰਾਮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਤੁਮ ਧਰੋ ਬਿਸਨ ਅਵਤਾਰਾ

Taha Tuma Dharo Bisan Avataaraa ॥

੨੪ ਅਵਤਾਰ ਪਰਸਰਾਮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਨਹੁ ਸਕ੍ਰ ਕੇ ਸਤ੍ਰ ਸੁਧਾਰਾ ॥੪॥

Hanhu Sakar Ke Satar Sudhaaraa ॥4॥

“O Vishnu, manifested yourself in his house and destroy the enemies of India.”4.

੨੪ ਅਵਤਾਰ ਪਰਸਰਾਮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ