ਨਰਾਜ ਛੰਦ ॥

This shabad is on page 350 of Sri Dasam Granth Sahib.

ਨਰਾਜ ਛੰਦ

Naraaja Chhaand ॥

NARAAJ STANZA


ਕ੍ਰਿਪਾਣ ਪਾਣ ਧਾਰਿ ਕੈ

Kripaan Paan Dhaari Kai ॥

੨੪ ਅਵਤਾਰ ਪਰਸਰਾਮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਬਲੀ ਪੁਕਾਰਿ ਕੈ

Chale Balee Pukaari Kai ॥

Holding their swords in their hands, the mighty warriors marched forward with loud shouts

੨੪ ਅਵਤਾਰ ਪਰਸਰਾਮ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਮਾਰਿ ਮਾਰਿ ਭਾਖਹੀ

Su Maari Maari Bhaakhhee ॥

੨੪ ਅਵਤਾਰ ਪਰਸਰਾਮ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੋਘ ਸ੍ਰੋਣ ਚਾਖਹੀ ॥੧੨॥

Sarogha Sarona Chaakhhee ॥12॥

They uttered “kill, kill” and their arrows were drinking blood.12.

੨੪ ਅਵਤਾਰ ਪਰਸਰਾਮ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਜੋਇ ਸੈਹਥੀਨ ਲੈ

Saanjoei Saihtheena Lai ॥

੨੪ ਅਵਤਾਰ ਪਰਸਰਾਮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਸੁ ਬੀਰ ਰੋਸ ਕੈ

Charhe Su Beera Rosa Kai ॥

Wearing their armour and holding their daggers, the warriors in great ire moved forward.

੨੪ ਅਵਤਾਰ ਪਰਸਰਾਮ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਟਾਕ ਚਾਬਕੰ ਉਠੇ

Chattaaka Chaabakaan Autthe ॥

੨੪ ਅਵਤਾਰ ਪਰਸਰਾਮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਹੰਸ੍ਰ ਸਾਇਕੰ ਬੁਠੈ ॥੧੩॥

Sahaansar Saaeikaan Butthai ॥13॥

The blows of whips horses produced knocking sounds and thousands of arrows flew out (from the bows).13.

੨੪ ਅਵਤਾਰ ਪਰਸਰਾਮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ