ਰਸਾਵਲ ਛੰਦ ॥

This shabad is on page 350 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਭਏ ਏਕ ਠਉਰੇ

Bhaee Eeka Tthaure ॥

੨੪ ਅਵਤਾਰ ਪਰਸਰਾਮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਸੂਰ ਦਉਰੇ

Sabai Soora Daure ॥

All the warriors ran and gathered at one place.

੨੪ ਅਵਤਾਰ ਪਰਸਰਾਮ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਯੋ ਘੇਰਿ ਰਾਮੰ

Layo Gheri Raamaan ॥

੨੪ ਅਵਤਾਰ ਪਰਸਰਾਮ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਟਾ ਸੂਰ ਸ੍ਯਾਮੰ ॥੧੪॥

Ghattaa Soora Saiaamaan ॥14॥

And the besieged Parashurama, just as the clouds besiege the sun.14.

੨੪ ਅਵਤਾਰ ਪਰਸਰਾਮ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਮਾਣੰ ਕੜੰਕੇ

Kamaanaan Karhaanke ॥

੨੪ ਅਵਤਾਰ ਪਰਸਰਾਮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਨਾਦ ਬੰਕੇ

Bhaee Naada Baanke ॥

With the crackling of bows a queer sound was produced,

੨੪ ਅਵਤਾਰ ਪਰਸਰਾਮ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਟਾ ਜਾਣਿ ਸਿਆਹੰ

Ghattaa Jaani Siaahaan ॥

੨੪ ਅਵਤਾਰ ਪਰਸਰਾਮ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੜਿਓ ਤਿਉ ਸਿਪਾਹੰ ॥੧੫॥

Charhiao Tiau Sipaahaan ॥15॥

And the army swarmed like the dark clouds.15.

੨੪ ਅਵਤਾਰ ਪਰਸਰਾਮ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਨਾਦ ਬੰਕੇ

Bhaee Naada Baanke ॥

੨੪ ਅਵਤਾਰ ਪਰਸਰਾਮ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਸੇਲੰ ਧਮੰਕੇ

Su Selaan Dhamaanke ॥

With the clattering of the daggers, a queer sound was produced,

੨੪ ਅਵਤਾਰ ਪਰਸਰਾਮ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਜਾ ਜੂਹ ਗਜੇ

Gajaa Jooha Gaje ॥

੨੪ ਅਵਤਾਰ ਪਰਸਰਾਮ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰ ਸੰਜ ਸਜੇ ॥੧੬॥

Subhaan Saanja Saje ॥16॥

The elephants began to roar in groups and bedecked with armour, the warriors seemed impressive.16.

੨੪ ਅਵਤਾਰ ਪਰਸਰਾਮ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰ ਓਰ ਢੂਕੇ

Chahooaan Aor Dhooke ॥

੨੪ ਅਵਤਾਰ ਪਰਸਰਾਮ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਜੰ ਜੂਹ ਝੂਕੇ

Gajaan Jooha Jhooke ॥

Gathering from all the four sides, the groups of elephants began a fight.

੨੪ ਅਵਤਾਰ ਪਰਸਰਾਮ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰ ਬ੍ਯੂਹ ਛੂਟੇ

Saraan Baiooha Chhootte ॥

੨੪ ਅਵਤਾਰ ਪਰਸਰਾਮ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੰ ਸੀਸ ਫੂਟੇ ॥੧੭॥

Ripaan Seesa Phootte ॥17॥

The volleys of arrows were shot and the heads of the kings were shattered. 17.

੨੪ ਅਵਤਾਰ ਪਰਸਰਾਮ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਨਾਦ ਭਾਰੀ

Autthe Naada Bhaaree ॥

੨੪ ਅਵਤਾਰ ਪਰਸਰਾਮ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਸੇ ਛਤ੍ਰਧਾਰੀ

Rise Chhatardhaaree ॥

The frightful sound emanated and all the kings got infuriated.

੨੪ ਅਵਤਾਰ ਪਰਸਰਾਮ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਿਰਿਯੋ ਰਾਮ ਸੈਨੰ

Ghiriyo Raam Sainaan ॥

੨੪ ਅਵਤਾਰ ਪਰਸਰਾਮ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵੰ ਜੇਮ ਮੈਨੰ ॥੧੮॥

Sivaan Jema Mainaan ॥18॥

Parashurama was besieged by the army like Shiva encircled by the forces of Cupid.18.

੨੪ ਅਵਤਾਰ ਪਰਸਰਾਮ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਰੰਗ ਰਤੇ

Ranaan Raanga Rate ॥

੨੪ ਅਵਤਾਰ ਪਰਸਰਾਮ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸੇ ਤੇਜ ਤਤੇ

Tarse Teja Tate ॥

All being absorbed and dyed with the dye of war, feared the glory of others.

੨੪ ਅਵਤਾਰ ਪਰਸਰਾਮ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੀ ਸੈਣ ਧੂਰੰ

Autthee Sain Dhooraan ॥

੨੪ ਅਵਤਾਰ ਪਰਸਰਾਮ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਿਯੋ ਗੈਣ ਪੂਰੰ ॥੧੯॥

Rahiyo Gain Pooraan ॥19॥

So much dust arose by (the movement of the) army that the sky was filled with dust.19.

੨੪ ਅਵਤਾਰ ਪਰਸਰਾਮ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਣੇ ਢੋਲ ਬਜੇ

Ghane Dhola Baje ॥

੨੪ ਅਵਤਾਰ ਪਰਸਰਾਮ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੀਰ ਗਜੇ

Mahaa Beera Gaje ॥

The drums resounded violently and the mighty warriors began to roar.

੨੪ ਅਵਤਾਰ ਪਰਸਰਾਮ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਸਿੰਘ ਛੁਟੇ

Mano Siaangha Chhutte ॥

੨੪ ਅਵਤਾਰ ਪਰਸਰਾਮ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਿਮੰ ਬੀਰ ਜੁਟੇ ॥੨੦॥

Himaan Beera Jutte ॥20॥

The warriors were fighting each other like the freely roaming lions.20.

੨੪ ਅਵਤਾਰ ਪਰਸਰਾਮ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਮਾਰਿ ਮਾਰੰ

Kari Maari Maaraan ॥

੨੪ ਅਵਤਾਰ ਪਰਸਰਾਮ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਕੈ ਬਿਕਰਾਰੰ

Bakai Bikaraaraan ॥

With the shouts of “kill, kill”, the warriors were uttering dreadful words.

੨੪ ਅਵਤਾਰ ਪਰਸਰਾਮ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੈ ਅੰਗ ਭੰਗੰ

Grii Aanga Bhaangaan ॥

੨੪ ਅਵਤਾਰ ਪਰਸਰਾਮ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਵੰ ਜਾਨ ਦੰਗੰ ॥੨੧॥

Davaan Jaan Daangaan ॥21॥

The chopped limbs of the warriors are falling and it appeared that there is fire on all the four sides.21.

੨੪ ਅਵਤਾਰ ਪਰਸਰਾਮ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਏ ਛੂਟ ਅਸਤ੍ਰੰ

Gaee Chhootta Asataraan ॥

੨੪ ਅਵਤਾਰ ਪਰਸਰਾਮ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੈ ਹ੍ਵੈ ਨ੍ਰਿਅਸਤ੍ਰੰ

Bhajai Havai Nrisataraan ॥

The weapons began to fall from the hands and the warriors began to run away empty-handed.

੨੪ ਅਵਤਾਰ ਪਰਸਰਾਮ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਿਲੈ ਸਾਰ ਬਾਜੀ

Khilai Saara Baajee ॥

੨੪ ਅਵਤਾਰ ਪਰਸਰਾਮ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰੇ ਤੁੰਦ ਤਾਜੀ ॥੨੨॥

Ture Tuaanda Taajee ॥22॥

The horses were neighing and were running hither and thither with swiftness.22.

੨੪ ਅਵਤਾਰ ਪਰਸਰਾਮ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜਾ ਠੋਕਿ ਬੀਰੰ

Bhujaa Tthoki Beeraan ॥

੨੪ ਅਵਤਾਰ ਪਰਸਰਾਮ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਘਾਇ ਤੀਰੰ

Kare Ghaaei Teeraan ॥

The warriors are wounding the enemy by showering their arrows they were also patting their arms.

੨੪ ਅਵਤਾਰ ਪਰਸਰਾਮ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੇਜੇ ਗਡ ਗਾਢੇ

Neje Gada Gaadhe ॥

੨੪ ਅਵਤਾਰ ਪਰਸਰਾਮ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਚੇ ਬੈਰ ਬਾਢੇ ॥੨੩॥

Mache Bari Baadhe ॥23॥

The warriors by planting their daggers, increasing their inimical intentions, are waging a terrible war. 23

੨੪ ਅਵਤਾਰ ਪਰਸਰਾਮ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਣੈ ਘਾਇ ਪੇਲੇ

Ghani Ghaaei Pele ॥

੨੪ ਅਵਤਾਰ ਪਰਸਰਾਮ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਫਾਗ ਖੇਲੇ

Mano Phaaga Khele ॥

Many wounds are being inflicted and the wounded warriors appear to be playing Holi

੨੪ ਅਵਤਾਰ ਪਰਸਰਾਮ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਬਾਣ ਬਰਖਾ

Karee Baan Barkhaa ॥

੨੪ ਅਵਤਾਰ ਪਰਸਰਾਮ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਜੀਤ ਕਰਖਾ ॥੨੪॥

Bhaee Jeet Karkhaa ॥24॥

Showering their arrows, all are desirous of the victory.24.

੨੪ ਅਵਤਾਰ ਪਰਸਰਾਮ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਅੰਤ ਘੂਮੰ

Gire Aanta Ghoomaan ॥

੨੪ ਅਵਤਾਰ ਪਰਸਰਾਮ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਬ੍ਰਿਛ ਝੂਮੰ

Mano Brichha Jhoomaan ॥

੨੪ ਅਵਤਾਰ ਪਰਸਰਾਮ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਟੂਟੇ ਸਸਤ੍ਰ ਅਸਤ੍ਰੰ

Ttootte Sasatar Asataraan ॥

੨੪ ਅਵਤਾਰ ਪਰਸਰਾਮ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਹੁਐ ਨਿਰ ਅਸਤ੍ਰੰ ॥੨੫॥

Bhaje Huaai Nri Asataraan ॥25॥

The warriors are roaming and falling like the swinging, after the breaking of their weapons and becoming trees armless, the warriors sped away.25.

੨੪ ਅਵਤਾਰ ਪਰਸਰਾਮ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਸਤ੍ਰੁ ਆਏ

Jite Sataru Aaee ॥

੨੪ ਅਵਤਾਰ ਪਰਸਰਾਮ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੇ ਰਾਮ ਘਾਏ

Tite Raam Ghaaee ॥

੨੪ ਅਵਤਾਰ ਪਰਸਰਾਮ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਭਾਜਿ ਸਰਬੰ

Chale Bhaaji Sarabaan ॥

੨੪ ਅਵਤਾਰ ਪਰਸਰਾਮ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਦੂਰ ਗਰਬੰ ॥੨੬॥

Bhayo Doora Garbaan ॥26॥

All the enemies who came in front of him, Parashurama killed them all. Ultimately all of them ran away and their pride was shattered.26.

੨੪ ਅਵਤਾਰ ਪਰਸਰਾਮ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ