ਕਰੀ ਛਤ੍ਰਹੀਣ ਛਿਤੰ ਕੀਸ ਬਾਰੰ ॥

This shabad is on page 353 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਲਈ ਛੀਨ ਛਉਨੀ ਕਰੈ ਬਿਪ ਭੂਪੰ

Laeee Chheena Chhaunee Kari Bipa Bhoopaan ॥

੨੪ ਅਵਤਾਰ ਪਰਸਰਾਮ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰੀ ਫੇਰਿ ਛਤ੍ਰਿਨ ਦਿਜੰ ਜੀਤਿ ਜੂਪੰ

Haree Pheri Chhatrin Dijaan Jeeti Joopaan ॥

After seizing the capital, Parashurama made a Brahmin the king, but again the Kshatriyas, conquering all the Brahmins, snatched their city.

੨੪ ਅਵਤਾਰ ਪਰਸਰਾਮ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜੰ ਆਰਤੰ ਤੀਰ ਰਾਮੰ ਪੁਕਾਰੰ

Dijaan Aarataan Teera Raamaan Pukaaraan ॥

੨੪ ਅਵਤਾਰ ਪਰਸਰਾਮ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਿਯੋ ਰੋਸ ਸ੍ਰੀ ਰਾਮ ਲੀਨੇ ਕੁਠਾਰੰ ॥੩੧॥

Chaliyo Rosa Sree Raam Leene Kutthaaraan ॥31॥

The Brahmin, in great agony called Parashurama, who, holding his axe, moved with great fury.31.

੨੪ ਅਵਤਾਰ ਪਰਸਰਾਮ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨ੍ਯੋ ਸਰਬ ਭੂਪੰ ਹਠੀ ਰਾਮ ਆਏ

Sunaio Sarab Bhoopaan Hatthee Raam Aaee ॥

੨੪ ਅਵਤਾਰ ਪਰਸਰਾਮ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੰ ਜੁਧੁ ਕੋ ਸਸਤ੍ਰ ਅਸਤ੍ਰੰ ਬਨਾਏ

Sabhaan Judhu Ko Sasatar Asataraan Banaaee ॥

When all the kings heard that taking a vow of killing Kshatriyas, the persistent Parashurama had arrived, then all of them prepared for war, taking all their weapons.

੨੪ ਅਵਤਾਰ ਪਰਸਰਾਮ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਚਉਪ ਕੈ ਕੈ ਕੀਏ ਜੁਧ ਐਸੇ

Charhe Chaupa Kai Kai Keeee Judha Aaise ॥

੨੪ ਅਵਤਾਰ ਪਰਸਰਾਮ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਰਾਮ ਸੋ ਰਾਵਣੰ ਲੰਕ ਜੈਸੇ ॥੩੨॥

Mano Raam So Raavanaan Laanka Jaise ॥32॥

In great ire, all of them came to wage the war like Rana and Ravana in Sri Lanka.32.

੨੪ ਅਵਤਾਰ ਪਰਸਰਾਮ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਗੇ ਸਸਤ੍ਰੰ ਅਸਤ੍ਰੰ ਲਖੇ ਰਾਮ ਅੰਗੰ

Lage Sasataraan Asataraan Lakhe Raam Aangaan ॥

੨੪ ਅਵਤਾਰ ਪਰਸਰਾਮ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹੇ ਬਾਣ ਪਾਣੰ ਕੀਏ ਸਤ੍ਰ ਭੰਗੰ

Gahe Baan Paanaan Keeee Satar Bhaangaan ॥

When Parashurama saw that he was being attacked with arms and weapons, then he took the arrows in hand and killed his enemies

੨੪ ਅਵਤਾਰ ਪਰਸਰਾਮ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜਾ ਹੀਣ ਏਕੰ ਸਿਰੰ ਹੀਣ ਕੇਤੇ

Bhujaa Heena Eekaan Srin Heena Kete ॥

੨੪ ਅਵਤਾਰ ਪਰਸਰਾਮ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਮਾਰ ਡਾਰੇ ਗਏ ਬੀਰ ਜੇਤੇ ॥੩੩॥

Sabai Maara Daare Gaee Beera Jete ॥33॥

Many warriors became armless and many became headless. All those warriors who went in front of Parashurama, he killed all of the,.33.

੨੪ ਅਵਤਾਰ ਪਰਸਰਾਮ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਛਤ੍ਰਹੀਣ ਛਿਤੰ ਕੀਸ ਬਾਰੰ

Karee Chhatarheena Chhitaan Keesa Baaraan ॥

੨੪ ਅਵਤਾਰ ਪਰਸਰਾਮ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਣੇ ਐਸ ਹੀ ਭੂਪ ਸਰਬੰ ਸੁਧਾਰੰ

Hane Aaisa Hee Bhoop Sarabaan Sudhaaraan ॥

He caused the earth to become without Kshatriyas for twenty-one times and in this way, he destroyed all the kings and their base

੨੪ ਅਵਤਾਰ ਪਰਸਰਾਮ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਥਾ ਸਰਬ ਜਉ ਛੋਰ ਤੇ ਲੈ ਸੁਨਾਉ

Kathaa Sarab Jau Chhora Te Lai Sunaau ॥

੨੪ ਅਵਤਾਰ ਪਰਸਰਾਮ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਰਿਦੈ ਗ੍ਰੰਥ ਕੇ ਬਾਢਬੇ ਤੇ ਡਰਾਉ ॥੩੪॥

Hridai Graanth Ke Baadhabe Te Daraau ॥34॥

And if I describe the complete story from one end to the other, then I fear that the book will become very voluminous.34.

੨੪ ਅਵਤਾਰ ਪਰਸਰਾਮ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ