ਅਬ ਉਚਰੋ ਮੈ ਕਥਾ ਚਿਰਾਨੀ ॥

This shabad is on page 354 of Sri Dasam Granth Sahib.

ਅਥ ਬ੍ਰਹਮਾ ਅਵਤਾਰ ਕਥਨੰ

Atha Barhamaa Avataara Kathanaan ॥

Now begins the description of Brahma Incarnation:


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

Let Sri Bhagauti Ji (The Primal Lord) be helpful.


ਚੌਪਈ

Choupaee ॥

CHAUPAI


ਅਬ ਉਚਰੋ ਮੈ ਕਥਾ ਚਿਰਾਨੀ

Aba Aucharo Mai Kathaa Chiraanee ॥

੨੪ ਅਵਤਾਰ ਬ੍ਰਹਮਾ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਉਪਜ੍ਯੋ ਬ੍ਰਹਮਾ ਸੁਰ ਗਿਆਨੀ

Jima Aupajaio Barhamaa Sur Giaanee ॥

Now I describe that ancient story as to how the knowledgeable Brahma was bron.

੨੪ ਅਵਤਾਰ ਬ੍ਰਹਮਾ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰਾਨਨ ਅਘ ਓਘਨ ਹਰਤਾ

Chaturaann Agha Aoghan Hartaa ॥

੨੪ ਅਵਤਾਰ ਬ੍ਰਹਮਾ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਪਜ੍ਯੋ ਸਕਲ ਸ੍ਰਿਸਟਿ ਕੋ ਕਰਤਾ ॥੧॥

Aupajaio Sakala Srisatti Ko Kartaa ॥1॥

The four-headed Brahma was born as the destroyer of sins and the creator of all the universe.1.

੨੪ ਅਵਤਾਰ ਬ੍ਰਹਮਾ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਜਬ ਬੇਦ ਨਾਸ ਹੋਇ ਜਾਹੀ

Jaba Jaba Beda Naasa Hoei Jaahee ॥

੨੪ ਅਵਤਾਰ ਬ੍ਰਹਮਾ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਬ ਪੁਨਿ ਬ੍ਰਹਮਾ ਪ੍ਰਗਟਾਹੀ

Taba Taba Puni Barhamaa Pargattaahee ॥

Whenever the knowledge of Vedas is destroyed, Brahma is then manifested.

੨੪ ਅਵਤਾਰ ਬ੍ਰਹਮਾ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਬਿਸਨ ਬ੍ਰਹਮ ਬਪੁ ਧਰਾ

Taa Te Bisan Barhama Bapu Dharaa ॥

੨੪ ਅਵਤਾਰ ਬ੍ਰਹਮਾ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰਾਨਨ ਕਰ ਜਗਤ ਉਚਰਾ ॥੨॥

Chaturaann Kar Jagata Aucharaa ॥2॥

For this purpose Vishnu manifested himself ad Brahma and he was known as “Chaturanan” (four-faced) in the world.2.

੨੪ ਅਵਤਾਰ ਬ੍ਰਹਮਾ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਬਿਸਨ ਬ੍ਰਹਮ ਬਪੁ ਧਰਾ

Jaba Hee Bisan Barhama Bapu Dharaa ॥

੨੪ ਅਵਤਾਰ ਬ੍ਰਹਮਾ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸਬ ਬੇਦ ਪ੍ਰਚੁਰ ਜਗਿ ਕਰਾ

Taba Saba Beda Parchur Jagi Karaa ॥

When Vishnu manifested himself as Brahma, he propagated the doctrines of the Vedas in the world.

੨੪ ਅਵਤਾਰ ਬ੍ਰਹਮਾ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਸਤ੍ਰ ਸਿੰਮ੍ਰਿਤ ਸਕਲ ਬਨਾਏ

Saastar Siaanmrita Sakala Banaaee ॥

੨੪ ਅਵਤਾਰ ਬ੍ਰਹਮਾ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਵ ਜਗਤ ਕੇ ਪੰਥਿ ਲਗਾਏ ॥੩॥

Jeeva Jagata Ke Paanthi Lagaaee ॥3॥

He composed Shastras, Smritis and gave a life-discipline to the beings of the world.3.

੨੪ ਅਵਤਾਰ ਬ੍ਰਹਮਾ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਹੁਤੇ ਅਘਨ ਕੇ ਕਰਤਾ

Je Je Hute Aghan Ke Kartaa ॥

੨੪ ਅਵਤਾਰ ਬ੍ਰਹਮਾ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਤੇ ਭਏ ਪਾਪ ਤੇ ਹਰਤਾ

Te Te Bhaee Paapa Te Hartaa ॥

Those people who were there to perform sinful action, after getting the knowledge. From the Vedas, they became the remover of sins.

੨੪ ਅਵਤਾਰ ਬ੍ਰਹਮਾ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪ ਕਰਮੁ ਕਹ ਪ੍ਰਗਟਿ ਦਿਖਾਏ

Paapa Karmu Kaha Pargatti Dikhaaee ॥

੨੪ ਅਵਤਾਰ ਬ੍ਰਹਮਾ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਕਰਮ ਸਬ ਜੀਵ ਚਲਾਏ ॥੪॥

Dharma Karma Saba Jeeva Chalaaee ॥4॥

The sinful actions were explained and all the beings became absorbed in the actions of Dharma ( righteousness).4.

੨੪ ਅਵਤਾਰ ਬ੍ਰਹਮਾ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਭਯੋ ਬ੍ਰਹਮ ਅਵਤਾਰਾ

Eih Bidhi Bhayo Barhama Avataaraa ॥

੨੪ ਅਵਤਾਰ ਬ੍ਰਹਮਾ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਪਾਪਨ ਕੋ ਮੇਟਨਹਾਰਾ

Saba Paapan Ko Mettanhaaraa ॥

In this way, the Brahma incarnation manifested, who is the remover of all sins.

੨੪ ਅਵਤਾਰ ਬ੍ਰਹਮਾ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜਾ ਲੋਕੁ ਸਬ ਪੰਥ ਚਲਾਏ

Parjaa Loku Saba Paantha Chalaaee ॥

੨੪ ਅਵਤਾਰ ਬ੍ਰਹਮਾ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪ ਕਰਮ ਤੇ ਸਬੈ ਹਟਾਏ ॥੫॥

Paapa Karma Te Sabai Hattaaee ॥5॥

All the subjects began to tread the path of Dharma and abandoned the sinful actions.5.

੨੪ ਅਵਤਾਰ ਬ੍ਰਹਮਾ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ