ਚੌਪਈ ॥

This shabad is on page 355 of Sri Dasam Granth Sahib.

ਚੌਪਈ

Choupaee ॥

CHAUPAI


ਦਸਮ ਅਵਤਾਰ ਬਿਸਨ ਕੋ ਬ੍ਰਹਮਾ

Dasama Avataara Bisan Ko Barhamaa ॥

੨੪ ਅਵਤਾਰ ਬ੍ਰਹਮਾ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿਯੋ ਜਗਤਿ ਭੀਤਰਿ ਸੁਭ ਕਰਮਾ

Dhariyo Jagati Bheetri Subha Karmaa ॥

The tenth incarnation of Vishnu is Brahma, who established the righteous actions in the world.

੨੪ ਅਵਤਾਰ ਬ੍ਰਹਮਾ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਬਿਸਨ ਮਹਿ ਭੇਦੁ ਲਹੀਐ

Barhama Bisan Mahi Bhedu Na Laheeaai ॥

੨੪ ਅਵਤਾਰ ਬ੍ਰਹਮਾ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਸਤ੍ਰ ਸਿੰਮ੍ਰਿਤਿ ਭੀਤਰ ਇਮ ਕਹੀਐ ॥੭॥

Saastar Siaanmriti Bheetr Eima Kaheeaai ॥7॥

It hath been said in Shastras and Smrities that there is no difference between Brahma and Vishnu.7.

੨੪ ਅਵਤਾਰ ਬ੍ਰਹਮਾ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਬ੍ਰਹਮਾ ਦਸਮੋ ਅਵਤਾਰ ਸਮਾਪਤਮ ਸਤੁ ਸੁਭਮ ਸਤੁ ॥੧੦॥

Eiti Sree Bachitar Naattake Barhamaa Dasamo Avataara Samaapatama Satu Subhama Satu ॥10॥

End of the description of the tenth incarnation BRAHMA in BACHITTAR NATAK.10.