ਜਨੁ ਕੋਟਿ ਸਰੂਪ ਕੇ ਬ੍ਰਹਮੁ ਗਢੇ ॥੧॥

This shabad is on page 356 of Sri Dasam Granth Sahib.

ਅਥ ਰੁਦ੍ਰ ਅਵਤਾਰ ਬਰਨਨੰ

Atha Rudar Avataara Barnnaan ॥

Now begins the description of Rudra Incarnation:


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

Let Sri Bhagauti Ji (The Primal Lord) be helpful.


ਤੋਟਕ ਛੰਦ

Tottaka Chhaand ॥

TOTAK STANZA


ਸਬ ਹੀ ਜਨ ਧਰਮ ਕੇ ਕਰਮ ਲਗੇ

Saba Hee Jan Dharma Ke Karma Lage ॥

੨੪ ਅਵਤਾਰ ਰੁਦ੍ਰ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਜੋਗ ਕੀ ਰੀਤਿ ਕੀ ਪ੍ਰੀਤਿ ਭਗੇ

Taji Joga Kee Reeti Kee Pareeti Bhage ॥

All the people absorbed themselves in the works of Dharma, but the time came when the discipline of Yoga and Bhakti (devotion) was abandoned

੨੪ ਅਵਤਾਰ ਰੁਦ੍ਰ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਧਰਮ ਚਲੇ ਤਬ ਜੀਉ ਬਢੇ

Jaba Dharma Chale Taba Jeeau Badhe ॥

੨੪ ਅਵਤਾਰ ਰੁਦ੍ਰ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕੋਟਿ ਸਰੂਪ ਕੇ ਬ੍ਰਹਮੁ ਗਢੇ ॥੧॥

Janu Kotti Saroop Ke Barhamu Gadhe ॥1॥

When the path of Dharma is adopted, all the souls get pleased and practising equality, they visualize One Brahman within all.1.

੨੪ ਅਵਤਾਰ ਰੁਦ੍ਰ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਜੀਵਨ ਭਾਰ ਭਰੀ ਧਰਣੀ

Jaga Jeevan Bhaara Bharee Dharnee ॥

੨੪ ਅਵਤਾਰ ਰੁਦ੍ਰ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖ ਆਕੁਲ ਜਾਤ ਨਹੀ ਬਰਣੀ

Dukh Aakula Jaata Nahee Barnee ॥

This earth was pressed under the lord of sufferings of the people of the world and it was impossible to describe its anguish and agony

੨੪ ਅਵਤਾਰ ਰੁਦ੍ਰ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰ ਰੂਪ ਗਊ ਦਧ ਸਿੰਧ ਗਈ

Dhar Roop Gaoo Dadha Siaandha Gaeee ॥

੨੪ ਅਵਤਾਰ ਰੁਦ੍ਰ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਨਾਇਕ ਪੈ ਦੁਖੁ ਰੋਤ ਭਈ ॥੨॥

Jaganaaeika Pai Dukhu Rota Bhaeee ॥2॥

Then the earth transformed itself into a cow and weeping bitterly, she reached the milk-ocean before the Non-temporal Lord.2.

੨੪ ਅਵਤਾਰ ਰੁਦ੍ਰ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਸਿ ਕਾਲ ਪ੍ਰਸੰਨ ਭਏ ਤਬ ਹੀ

Hasi Kaal Parsaann Bhaee Taba Hee ॥

੨੪ ਅਵਤਾਰ ਰੁਦ੍ਰ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖ ਸ੍ਰਉਨਨ ਭੂਮਿ ਸੁਨਿਯੋ ਜਬ ਹੀ

Dukh Sarunan Bhoomi Suniyo Jaba Hee ॥

When the Lord heard with His own ears the sufferings of the earth, then the Destroyer Lord was pleased and laughed

੨੪ ਅਵਤਾਰ ਰੁਦ੍ਰ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢਿਗ ਬਿਸਨੁ ਬੁਲਾਇ ਲਯੋ ਅਪਨੇ

Dhiga Bisanu Bulaaei Layo Apane ॥

੨੪ ਅਵਤਾਰ ਰੁਦ੍ਰ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਕਹਿਯੋ ਤਿਹ ਕੋ ਸੁਪਨੇ ॥੩॥

Eih Bhaanti Kahiyo Tih Ko Supane ॥3॥

He called Vishnu in His presence and said to him in this way.3.

੨੪ ਅਵਤਾਰ ਰੁਦ੍ਰ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਕਹਿਯੋ ਤੁਮ ਰੁਦ੍ਰ ਸਰੂਪ ਧਰੋ

Su Kahiyo Tuma Rudar Saroop Dharo ॥

੨੪ ਅਵਤਾਰ ਰੁਦ੍ਰ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਜੀਵਨ ਕੋ ਚਲਿ ਨਾਸ ਕਰੋ

Jaga Jeevan Ko Chali Naasa Karo ॥

The destroyer Lord asked Vishnu to manifest himself as Rudra in order to destroy the beings of the world

੨੪ ਅਵਤਾਰ ਰੁਦ੍ਰ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਤਿਹ ਰੁਦ੍ਰ ਸਰੂਪ ਧਰਿਯੋ

Taba Hee Tih Rudar Saroop Dhariyo ॥

੨੪ ਅਵਤਾਰ ਰੁਦ੍ਰ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਜੰਤ ਸੰਘਾਰ ਕੇ ਜੋਗ ਕਰਿਯੋ ॥੪॥

Jaga Jaanta Saanghaara Ke Joga Kariyo ॥4॥

Then Vishnu manifested himself as Rudra and destroying the beings of the world, he established Yoga.4.

੨੪ ਅਵਤਾਰ ਰੁਦ੍ਰ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿ ਹੋਂ ਸਿਵ ਜੈਸਕ ਜੁਧ ਕੀਏ

Kahi Hona Siva Jaisaka Judha Keeee ॥

੨੪ ਅਵਤਾਰ ਰੁਦ੍ਰ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖ ਸੰਤਨ ਕੋ ਜਿਹ ਭਾਂਤਿ ਦੀਏ

Sukh Saantan Ko Jih Bhaanti Deeee ॥

I shall describe now as to how Shiva waged wars and gave comfort to the saints

੨੪ ਅਵਤਾਰ ਰੁਦ੍ਰ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਨਿਯੋ ਜਿਹ ਭਾਂਤਿ ਬਰੀ ਗਿਰਜਾ

Ganiyo Jih Bhaanti Baree Grijaa ॥

੨੪ ਅਵਤਾਰ ਰੁਦ੍ਰ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਜੀਤ ਸੁਯੰਬਰ ਮੋ ਸੁ ਪ੍ਰਭਾ ॥੫॥

Jagajeet Suyaanbar Mo Su Parbhaa ॥5॥

I shall also tell how he wedded Parbati after conquering her in the Swayyamvara (self-selection of a husband from amongst the suitors).5.

੨੪ ਅਵਤਾਰ ਰੁਦ੍ਰ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਅੰਧਕ ਸੋ ਹਰਿ ਜੁਧੁ ਕਰਿਯੋ

Jima Aandhaka So Hari Judhu Kariyo ॥

੨੪ ਅਵਤਾਰ ਰੁਦ੍ਰ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਭਾਂਤਿ ਮਨੋਜ ਕੋ ਮਾਨ ਹਰਿਯੋ

Jih Bhaanti Manoja Ko Maan Hariyo ॥

How Shiva waged a war against Andgakasura? How is effaced the pride of Cupid?

੨੪ ਅਵਤਾਰ ਰੁਦ੍ਰ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਦੈਤ ਦਲੇ ਕਰ ਕੋਪ ਜਿਮੰ

Dala Daita Dale Kar Kopa Jimaan ॥

੨੪ ਅਵਤਾਰ ਰੁਦ੍ਰ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਹੋ ਸਬ ਛੋਰਿ ਪ੍ਰਸੰਗ ਤਿਮੰ ॥੬॥

Kahiho Saba Chhori Parsaanga Timaan ॥6॥

Getting furious, how he mashed the gathering of demons? I shall describe all these anecdotes.6.

੨੪ ਅਵਤਾਰ ਰੁਦ੍ਰ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ