ਤੋਟਕ ਛੰਦ ॥

This shabad is on page 357 of Sri Dasam Granth Sahib.

ਤੋਟਕ ਛੰਦ

Tottaka Chhaand ॥

TOTAK STANZA


ਤ੍ਰਿਪੁਰੈ ਇਕ ਦੈਤ ਬਢਿਯੋ ਤ੍ਰਿਪੁਰੰ

Tripuri Eika Daita Badhiyo Tripuraan ॥

੨੪ ਅਵਤਾਰ ਰੁਦ੍ਰ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤੇਜ ਤਪੈ ਰਵਿ ਜਿਉ ਤ੍ਰਿਪੁਰੰ

Jih Teja Tapai Ravi Jiau Tripuraan ॥

In Trupura State lived a three-eyed demons, whose glory was equal to the glory of the Sun, which spread over the three worlds.

੨੪ ਅਵਤਾਰ ਰੁਦ੍ਰ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਦਾਇ ਮਹਾਸੁਰ ਐਸ ਭਯੋ

Bardaaei Mahaasur Aaisa Bhayo ॥

੨੪ ਅਵਤਾਰ ਰੁਦ੍ਰ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਲੋਕ ਚਤੁਰਦਸ ਜੀਤ ਲਯੋ ॥੯॥

Jini Loka Chaturdasa Jeet Layo ॥9॥

After receiving the boon, that demons become so powerful that he conquered all the fourteen regions of the universe.9.

੨੪ ਅਵਤਾਰ ਰੁਦ੍ਰ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਊ ਏਕ ਹੀ ਬਾਣ ਹਣੇ ਤ੍ਰਿਪੁਰੰ

Joaoo Eeka Hee Baan Hane Tripuraan ॥

੨੪ ਅਵਤਾਰ ਰੁਦ੍ਰ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਨਾਸ ਕਰੈ ਤਿਹ ਦੈਤ ਦੁਰੰ

Soaoo Naasa Kari Tih Daita Duraan ॥

(That demon had this boon) that anyone who had the power to kill him with one arrow, he only could kill that terrible demon.

੨੪ ਅਵਤਾਰ ਰੁਦ੍ਰ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਕੋ ਪ੍ਰਗਟਿਯੋ ਕਬਿ ਤਾਹਿ ਗਨੈ

Asa Ko Pargattiyo Kabi Taahi Gani ॥

੨੪ ਅਵਤਾਰ ਰੁਦ੍ਰ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਬਾਣ ਹੀ ਸੋ ਪੁਰ ਤੀਨ ਹਨੈ ॥੧੦॥

Eika Baan Hee So Pur Teena Hani ॥10॥

The poet now wants to describe that mighty warrior who could kill that three-eyed demon with one arrow.10.

੨੪ ਅਵਤਾਰ ਰੁਦ੍ਰ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਧਾਇ ਚਲਿਯੋ ਤਿਹ ਮਾਰਨ ਕੋ

Siva Dhaaei Chaliyo Tih Maaran Ko ॥

੨੪ ਅਵਤਾਰ ਰੁਦ੍ਰ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਕੇ ਸਬ ਜੀਵ ਉਧਾਰਨ ਕੋ

Jaga Ke Saba Jeeva Audhaaran Ko ॥

For the protection of the beings of the world and the killing of that demon, the god Shiva moved forward.

੨੪ ਅਵਤਾਰ ਰੁਦ੍ਰ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕੋਪਿ ਤਜਿਯੋ ਸਿਤ ਸੁਧ ਸਰੰ

Kari Kopi Tajiyo Sita Sudha Saraan ॥

੨੪ ਅਵਤਾਰ ਰੁਦ੍ਰ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਬਾਰ ਹੀ ਨਾਸ ਕੀਯੋ ਤ੍ਰਿਪੁਰੰ ॥੧੧॥

Eika Baara Hee Naasa Keeyo Tripuraan ॥11॥

In great fury, shot one arrow and only with arrow, he destroyed that demon of Tripura, named Tripura.11.

੨੪ ਅਵਤਾਰ ਰੁਦ੍ਰ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਕਉਤੁਕ ਸਾਧ ਸਬੈ ਹਰਖੇ

Lakhi Kautuka Saadha Sabai Harkhe ॥

੨੪ ਅਵਤਾਰ ਰੁਦ੍ਰ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਮਨੰ ਬਰਖਾ ਨਭ ਤੇ ਬਰਖੇ

Sumanaan Barkhaa Nabha Te Barkhe ॥

Seeing this performance all the saints were pleased and gods showered flowers form heaven.

੨੪ ਅਵਤਾਰ ਰੁਦ੍ਰ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਨਿ ਪੂਰ ਰਹੀ ਜਯ ਸਦ ਹੂਅੰ

Dhuni Poora Rahee Jaya Sada Hooaan ॥

੨੪ ਅਵਤਾਰ ਰੁਦ੍ਰ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿ ਹੇਮ ਹਲਾਚਲ ਕੰਪ ਭੂਅੰ ॥੧੨॥

Giri Hema Halaachala Kaanpa Bhooaan ॥12॥

The sound of “hail, hail” resound, there was consternation on Himalaya mountain and the earth tembled.12.

੨੪ ਅਵਤਾਰ ਰੁਦ੍ਰ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਕੇਤਕ ਬੀਤ ਗਏ ਜਬ ਹੀ

Din Ketaka Beet Gaee Jaba Hee ॥

੨੪ ਅਵਤਾਰ ਰੁਦ੍ਰ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰੰਧਕ ਬੀਰ ਬੀਯੋ ਤਬ ਹੀ

Asuraandhaka Beera Beeyo Taba Hee ॥

After a long time, another demons named Andhakasura came on the scene

੨੪ ਅਵਤਾਰ ਰੁਦ੍ਰ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਬੈਲਿ ਚੜਿਯੋ ਗਹਿ ਸੂਲ ਸਿਵੰ

Taba Baili Charhiyo Gahi Soola Sivaan ॥

੨੪ ਅਵਤਾਰ ਰੁਦ੍ਰ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਚਉਕਿ ਚਲੇ ਹਰਿ ਕੋਪ ਕਿਵੰ ॥੧੩॥

Sur Chauki Chale Hari Kopa Kivaan ॥13॥

Mounting his bull and holding his trident, Shiva moved forward (to chastise him). Seeing his terrible form, the gods were also startled.13.

੨੪ ਅਵਤਾਰ ਰੁਦ੍ਰ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਣ ਗੰਧ੍ਰਬ ਜਛ ਸਬੈ ਉਰਗੰ

Gan Gaandharba Jachha Sabai Aurgaan ॥

੨੪ ਅਵਤਾਰ ਰੁਦ੍ਰ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਦਾਨ ਦਯੋ ਸਿਵ ਕੋ ਦੁਰਗੰ

Bardaan Dayo Siva Ko Durgaan ॥

Shiva marched forward alongwith Ganas, Gandharavas, Yakshas and Nagas and Durga also granted boon to him.

੨੪ ਅਵਤਾਰ ਰੁਦ੍ਰ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਨਿਹੋ ਨਿਰਖੰਤ ਮੁਰਾਰਿ ਸੁਰੰ

Haniho Nrikhaanta Muraari Suraan ॥

੨੪ ਅਵਤਾਰ ਰੁਦ੍ਰ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਪੁਰਾਰਿ ਹਨਿਯੋ ਜਿਮ ਕੈ ਤ੍ਰਿਪੁਰੰ ॥੧੪॥

Tripuraari Haniyo Jima Kai Tripuraan ॥14॥

The gods began to see that Shiva would kill Andhakasura in the same way as he had killed the demon Tripura.14.

੨੪ ਅਵਤਾਰ ਰੁਦ੍ਰ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਹ ਓਰਿ ਚੜੇ ਦਲ ਲੈ ਦੁਜਨੰ

Auha Aori Charhe Dala Lai Dujanaan ॥

੨੪ ਅਵਤਾਰ ਰੁਦ੍ਰ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਓਰ ਰਿਸ੍ਯੋ ਗਹਿ ਸੂਲ ਸਿਵੰ

Eih Aor Risaio Gahi Soola Sivaan ॥

Form the other side that demons of vicious intellect started. From this side in great fury and holding the trident in his hand, Shiva moved.

੨੪ ਅਵਤਾਰ ਰੁਦ੍ਰ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਰੰਗ ਰੰਗੇ ਰਣਧੀਰ ਰਣੰ

Ran Raanga Raange Randheera Ranaan ॥

੨੪ ਅਵਤਾਰ ਰੁਦ੍ਰ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨ ਸੋਭਤ ਪਾਵਕ ਜੁਆਲ ਬਣੰ ॥੧੫॥

Jan Sobhata Paavaka Juaala Banaan ॥15॥

Intoxicated with war-tactics, the mighty warriors presented the scene like the blazing flames of fire in the forst.15.

੨੪ ਅਵਤਾਰ ਰੁਦ੍ਰ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਨੁ ਦੇਵ ਦੋਊ ਰਣ ਰੰਗ ਰਚੇ

Danu Dev Doaoo Ran Raanga Rache ॥

੨੪ ਅਵਤਾਰ ਰੁਦ੍ਰ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਸਸਤ੍ਰ ਸਬੈ ਰਸ ਰੁਦ੍ਰ ਮਚੇ

Gahi Sasatar Sabai Rasa Rudar Mache ॥

Both the demons and gods became absorbed in the war and bedecking themselves with weapons all the warriors enjoyed the relish of anger.

੨੪ ਅਵਤਾਰ ਰੁਦ੍ਰ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਛਾਡਤ ਬੀਰ ਦੋਊ ਹਰਖੈ

Sar Chhaadata Beera Doaoo Harkhi ॥

੨੪ ਅਵਤਾਰ ਰੁਦ੍ਰ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਅੰਤਿ ਪ੍ਰਲੈ ਘਨ ਸੈ ਬਰਖੈ ॥੧੬॥

Janu Aanti Parlai Ghan Sai Barkhi ॥16॥

The warriors of both the sides enjoyed the shooting of arrows and the arrows are being showered like the raining of clouds on the doomsday.16.

੨੪ ਅਵਤਾਰ ਰੁਦ੍ਰ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ