ਰਸਾਵਲ ਛੰਦ ॥

This shabad is on page 360 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਸਿਲਹ ਸੰਜਿ ਸਜੇ

Silaha Saanji Saje ॥

੨੪ ਅਵਤਾਰ ਰੁਦ੍ਰ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰ ਓਰਿ ਗਜੇ

Chahooaan Aori Gaje ॥

Bedecked with the steel-armour, the warriors are thundering on all the four sides.

੨੪ ਅਵਤਾਰ ਰੁਦ੍ਰ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੀਰ ਬੰਕੇ

Mahaa Beera Baanke ॥

੨੪ ਅਵਤਾਰ ਰੁਦ੍ਰ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਟੈ ਨਾਹਿ ਡੰਕੇ ॥੨੩॥

Mittai Naahi Daanke ॥23॥

The wanton mighty heroes are irresistible.23.

੨੪ ਅਵਤਾਰ ਰੁਦ੍ਰ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਘੋਰਿ ਬਾਜੰ

Baje Ghori Baajaan ॥

੨੪ ਅਵਤਾਰ ਰੁਦ੍ਰ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਜੇ ਸੂਰ ਸਾਜੰ

Saje Soora Saajaan ॥

The horrible sound of musical instruments is being heard and the bedecked warriors are being seen.

੨੪ ਅਵਤਾਰ ਰੁਦ੍ਰ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਣੰ ਜੇਮ ਗਜੇ

Ghanaan Jema Gaje ॥

੨੪ ਅਵਤਾਰ ਰੁਦ੍ਰ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਖੁਆਸ ਸਜੇ ॥੨੪॥

Mahikhuaasa Saje ॥24॥

The bows are crackling like the thundering of the clouds.24.

੨੪ ਅਵਤਾਰ ਰੁਦ੍ਰ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਖੁਆਸ ਧਾਰੀ

Mahikhuaasa Dhaaree ॥

੨੪ ਅਵਤਾਰ ਰੁਦ੍ਰ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਬਿਯੋਮਚਾਰੀ

Chale Biyomachaaree ॥

The gods, holding their bows, are also moving,

੨੪ ਅਵਤਾਰ ਰੁਦ੍ਰ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰ ਸੂਰ ਹਰਖੇ

Subhaan Soora Harkhe ॥

੨੪ ਅਵਤਾਰ ਰੁਦ੍ਰ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰ ਧਾਰ ਬਰਖੇ ॥੨੫॥

Saraan Dhaara Barkhe ॥25॥

And all the brave fighters, being pleased, are showering their arrows.25.

੨੪ ਅਵਤਾਰ ਰੁਦ੍ਰ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰੇ ਬਾਣ ਪਾਣੰ

Dhare Baan Paanaan ॥

੨੪ ਅਵਤਾਰ ਰੁਦ੍ਰ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਤੇਜ ਮਾਣੰ

Charhe Teja Maanaan ॥

Holding their bows in their hands, excessively glorious and proud warriors have marched forward,

੨੪ ਅਵਤਾਰ ਰੁਦ੍ਰ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਟਾ ਕਟਿ ਬਾਹੈ

Kattaa Katti Baahai ॥

੨੪ ਅਵਤਾਰ ਰੁਦ੍ਰ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧੋ ਅੰਗ ਲਾਹੈ ॥੨੬॥

Adho Aanga Laahai ॥26॥

And with the clattering of their weapons, the bodies of the enemies are being chopped into two parts.26.

੨੪ ਅਵਤਾਰ ਰੁਦ੍ਰ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਸੇ ਰੋਸਿ ਰੁਦ੍ਰੰ

Rise Rosi Rudaraan ॥

੨੪ ਅਵਤਾਰ ਰੁਦ੍ਰ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੈ ਭਾਜ ਛੁਦ੍ਰੰ

Chalai Bhaaja Chhudaraan ॥

Seeing the fury of Rudra, the weak demons are running away.

੨੪ ਅਵਤਾਰ ਰੁਦ੍ਰ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੀਰ ਗਜੇ

Mahaa Beera Gaje ॥

੨੪ ਅਵਤਾਰ ਰੁਦ੍ਰ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਲਹ ਸੰਜਿ ਸਜੇ ॥੨੭॥

Silaha Saanji Saje ॥27॥

Bedecked with their armour, they mighty warriors are thundering.27.

੨੪ ਅਵਤਾਰ ਰੁਦ੍ਰ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਸਕਤਿ ਪਾਣੰ

Laee Sakati Paanaan ॥

੨੪ ਅਵਤਾਰ ਰੁਦ੍ਰ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਤੇਜ ਮਾਣੰ

Charhe Teja Maanaan ॥

Holding the Shakti (his power) in his hands the supremely glorious Shiva,

੨੪ ਅਵਤਾਰ ਰੁਦ੍ਰ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਣੰ ਗਾੜ ਗਾਜੇ

Ganaan Gaarha Gaaje ॥

੨੪ ਅਵਤਾਰ ਰੁਦ੍ਰ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਰੁਦ੍ਰ ਰਾਜੇ ॥੨੮॥

Ranaan Rudar Raaje ॥28॥

Thundering dreadfully, is absorbed in war, and is looking impressive.28.

੨੪ ਅਵਤਾਰ ਰੁਦ੍ਰ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਭੰਕੰਤ ਘਾਯੰ

Bhabhaankaanta Ghaayaan ॥

੨੪ ਅਵਤਾਰ ਰੁਦ੍ਰ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਰੇ ਚਉਪ ਚਾਯੰ

Lare Chaupa Chaayaan ॥

The blood is oozing out of the wounds and all the fighters are fighting with enthusiasm.

੨੪ ਅਵਤਾਰ ਰੁਦ੍ਰ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਕੀ ਡਾਕਣੀਯੰ

Dakee Daakaneeyaan ॥

੨੪ ਅਵਤਾਰ ਰੁਦ੍ਰ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੜੈ ਕਾਕਣੀਯੰ ॥੨੯॥

Rarhai Kaakaneeyaan ॥29॥

The vampires are pleased and the horses etc, are rolling in dust.29.

੨੪ ਅਵਤਾਰ ਰੁਦ੍ਰ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਯੰ ਰੋਸ ਰੁਦ੍ਰੰ

Bhayaan Rosa Rudaraan ॥

੨੪ ਅਵਤਾਰ ਰੁਦ੍ਰ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਣੈ ਦੈਤ ਛੁਦ੍ਰੰ

Hani Daita Chhudaraan ॥

Rudra, in great fury, hath destroyed the demons,

੨੪ ਅਵਤਾਰ ਰੁਦ੍ਰ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਟੇ ਅਧੁ ਅਧੰ

Katte Adhu Adhaan ॥

੨੪ ਅਵਤਾਰ ਰੁਦ੍ਰ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਸੈਣ ਬਧੰ ॥੩੦॥

Bhaeee Sain Badhaan ॥30॥

And hath chopped their bodies into bits and killed the army.30.

੨੪ ਅਵਤਾਰ ਰੁਦ੍ਰ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਸਿਯੋ ਸੂਲ ਪਾਣੰ

Risiyo Soola Paanaan ॥

੨੪ ਅਵਤਾਰ ਰੁਦ੍ਰ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਣੈ ਦੈਤ ਭਾਣੰ

Hani Daita Bhaanaan ॥

Shiva, the holder of the trident, is in extreme anger and he hath destroyed the demons.

੨੪ ਅਵਤਾਰ ਰੁਦ੍ਰ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰ ਓਘ ਛੁਟੇ

Saraan Aogha Chhutte ॥

੨੪ ਅਵਤਾਰ ਰੁਦ੍ਰ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਣੰ ਜੇਮ ਟੁਟੇ ॥੩੧॥

Ghanaan Jema Ttutte ॥31॥

The arrows are being showered like the raining clouds.31.

੨੪ ਅਵਤਾਰ ਰੁਦ੍ਰ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਰੁਦ੍ਰ ਗਜੇ

Ranaan Rudar Gaje ॥

੨੪ ਅਵਤਾਰ ਰੁਦ੍ਰ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਦੈਤ ਭਜੇ

Tabai Daita Bhaje ॥

When Rudra thundered in the battlefield, then all the demons ran away.

੨੪ ਅਵਤਾਰ ਰੁਦ੍ਰ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਜੈ ਸਸਤ੍ਰ ਸਰਬੰ

Tajai Sasatar Sarabaan ॥

੨੪ ਅਵਤਾਰ ਰੁਦ੍ਰ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਟਿਓ ਦੇਹ ਗਰਬੰ ॥੩੨॥

Mittiao Deha Garbaan ॥32॥

All of them abandoned their weapons and the pride of all was shattered.32.

੨੪ ਅਵਤਾਰ ਰੁਦ੍ਰ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ