ਚੌਪਈ ॥

This shabad is on page 361 of Sri Dasam Granth Sahib.

ਚੌਪਈ

Choupaee ॥

CHAUPAI


ਧਾਯੋ ਤਬੈ ਅੰਧਕ ਬਲਵਾਨਾ

Dhaayo Tabai Aandhaka Balavaanaa ॥

੨੪ ਅਵਤਾਰ ਰੁਦ੍ਰ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਲੈ ਸੈਨ ਦਾਨਵੀ ਨਾਨਾ

Saanga Lai Sain Daanvee Naanaa ॥

At that time, the mighty Andhakasura, alongwith the army of demons sped towards the fornt.

੨੪ ਅਵਤਾਰ ਰੁਦ੍ਰ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਬਾਣ ਨੰਦੀ ਕਹੁ ਮਾਰੇ

Amita Baan Naandee Kahu Maare ॥

੨੪ ਅਵਤਾਰ ਰੁਦ੍ਰ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਧਿ ਅੰਗ ਕਹ ਪਾਰ ਪਧਾਰੇ ॥੩੩॥

Bedhi Aanga Kaha Paara Padhaare ॥33॥

He discharged many arrows on Nandi, which penetrated through his limbs.33.

੨੪ ਅਵਤਾਰ ਰੁਦ੍ਰ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਬਾਣ ਲਗੇ ਬਾਹਣ ਤਨਿ

Jaba Hee Baan Lage Baahan Tani ॥

੨੪ ਅਵਤਾਰ ਰੁਦ੍ਰ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸ ਜਗਿਯੋ ਤਬ ਹੀ ਸਿਵ ਕੇ ਮਨਿ

Rosa Jagiyo Taba Hee Siva Ke Mani ॥

When the god Shiva saw the infliction of the arrows on his vehicle, then he became violently furious.

੨੪ ਅਵਤਾਰ ਰੁਦ੍ਰ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਰੋਸ ਕਰਿ ਬਿਸਖ ਚਲਾਏ

Adhika Rosa Kari Bisakh Chalaaee ॥

੨੪ ਅਵਤਾਰ ਰੁਦ੍ਰ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮਿ ਅਕਾਸਿ ਛਿਨਕ ਮਹਿ ਛਾਏ ॥੩੪॥

Bhoomi Akaasi Chhinka Mahi Chhaaee ॥34॥

With great ire, he discharge his poisonous arrows, which spread over the earth and sky in an instant.34.

੨੪ ਅਵਤਾਰ ਰੁਦ੍ਰ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਣਾਵਲੀ ਰੁਦ੍ਰ ਜਬ ਸਾਜੀ

Baanaavalee Rudar Jaba Saajee ॥

੨੪ ਅਵਤਾਰ ਰੁਦ੍ਰ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਸੈਣ ਦਾਨਵੀ ਭਾਜੀ

Taba Hee Sain Daanvee Bhaajee ॥

When Rudra shot his arrows, the army of demons sped away.

੨੪ ਅਵਤਾਰ ਰੁਦ੍ਰ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਅੰਧਕ ਸਿਵ ਸਾਮੁਹੁ ਧਾਯੋ

Taba Aandhaka Siva Saamuhu Dhaayo ॥

੨੪ ਅਵਤਾਰ ਰੁਦ੍ਰ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁੰਦ ਜੁਧੁ ਰਣ ਮਧਿ ਮਚਾਯੋ ॥੩੫॥

Duaanda Judhu Ran Madhi Machaayo ॥35॥

Then Andhakasura came in front of Shiva, a dreadful war ensured.35.

੨੪ ਅਵਤਾਰ ਰੁਦ੍ਰ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ