ਤਬ ਕੋਪ ਕਰੰ ਸਿਵ ਸੂਲ ਲੀਯੋ ॥

This shabad is on page 362 of Sri Dasam Granth Sahib.

ਤੋਟਕ ਛੰਦ

Tottaka Chhaand ॥

TOTAK STANZA


ਘਟਿ ਏਕ ਬਿਖੈ ਰਿਪੁ ਚੇਤ ਭਯੋ

Ghatti Eeka Bikhi Ripu Cheta Bhayo ॥

੨੪ ਅਵਤਾਰ ਰੁਦ੍ਰ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁ ਬਾਣ ਬਲੀ ਪੁਨਿ ਪਾਣਿ ਲਯੋ

Dhanu Baan Balee Puni Paani Layo ॥

After one ghari (about 24 mintues), the enemy (Andhakasura) regained his senses and that mighty warrior again took bow and arrows in his hands.

੨੪ ਅਵਤਾਰ ਰੁਦ੍ਰ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕੋਪ ਕਵੰਡ ਕਰੇ ਕਰਖ੍ਯੰ

Kari Kopa Kavaanda Kare Karkhiaan ॥

੨੪ ਅਵਤਾਰ ਰੁਦ੍ਰ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਧਾਰ ਬਲੀ ਘਨ ਜਿਯੋ ਬਰਖ੍ਯੋ ॥੩੮॥

Sar Dhaara Balee Ghan Jiyo Barkhio ॥38॥

The bow was pulled in his hands in great anger and a volley of arrows was showered like rain.38.

੨੪ ਅਵਤਾਰ ਰੁਦ੍ਰ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕੋਪ ਬਲੀ ਬਰਖ੍ਯੋ ਬਿਸਖੰ

Kari Kopa Balee Barkhio Bisakhaan ॥

੨੪ ਅਵਤਾਰ ਰੁਦ੍ਰ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਓਰ ਲਗੈ ਨਿਸਰੇ ਦੁਸਰੰ

Eih Aor Lagai Nisare Dusraan ॥

In great ire, that mighty warrior began to discharge and shower his distinctively powerful arrows, which struck on one side came out from the other side.

੨੪ ਅਵਤਾਰ ਰੁਦ੍ਰ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕੋਪ ਕਰੰ ਸਿਵ ਸੂਲ ਲੀਯੋ

Taba Kopa Karaan Siva Soola Leeyo ॥

੨੪ ਅਵਤਾਰ ਰੁਦ੍ਰ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਕੋ ਸਿਰੁ ਕਾਟਿ ਦੁਖੰਡ ਕੀਯੋ ॥੩੯॥

Ari Ko Siru Kaatti Dukhaanda Keeyo ॥39॥

Then greatly infuriated, Shiva took the trident in his hand, and cut the head of the enemy into two parts.39.

੨੪ ਅਵਤਾਰ ਰੁਦ੍ਰ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਪਿਨਾਕਿ ਪ੍ਰਬੰਧਹਿ ਅੰਧਕ ਬਧਹਿ ਰੁਦ੍ਰੋਸਤਤਿ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੧੦॥

Eiti Sree Bachitar Naattake Pinaaki Parbaandhahi Aandhaka Badhahi Rudarosatati Dhayaaei Samaapatama Satu Subhama Satu ॥10॥

End of the description of the killing of the demon ANDHAK and the Eulogy of SHIVA in BACHITTAR NATAK.