ਇਹ ਬਿਧਿ ਭਯੋ ਅਸੁਰ ਬਲਵਾਨਾ ॥

This shabad is on page 363 of Sri Dasam Granth Sahib.

ਚੌਪਈ

Choupaee ॥

CHAUPAI


ਇਹ ਬਿਧਿ ਭਯੋ ਅਸੁਰ ਬਲਵਾਨਾ

Eih Bidhi Bhayo Asur Balavaanaa ॥

੨੪ ਅਵਤਾਰ ਗੌਰ ਬੱਧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਯੋ ਕੁਬੇਰ ਕੋ ਲੂਟ ਖਜਾਨਾ

Layo Kubera Ko Lootta Khjaanaa ॥

In this way, this demon grew in strength excessively and he also looted the treasure of Kuber.

੨੪ ਅਵਤਾਰ ਗੌਰ ਬੱਧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਕਰ ਸਮਸ ਤੇ ਬ੍ਰਹਮੁ ਰੁਵਾਯੋ

Pakar Samasa Te Barhamu Ruvaayo ॥

੨੪ ਅਵਤਾਰ ਗੌਰ ਬੱਧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਜੀਤਿ ਸਿਰ ਛਤ੍ਰ ਢੁਰਾਯੋ ॥੪॥

Eiaandar Jeeti Sri Chhatar Dhuraayo ॥4॥

He caught Brahma and caused him to weep, and conquering Indra, He seized his canopy and swung over his head.4.

੨੪ ਅਵਤਾਰ ਗੌਰ ਬੱਧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਦੇਵਤਾ ਪਾਇ ਲਗਾਏ

Jeeti Devataa Paaei Lagaaee ॥

੨੪ ਅਵਤਾਰ ਗੌਰ ਬੱਧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਦ੍ਰ ਬਿਸਨੁ ਨਿਜ ਪੁਰੀ ਬਸਾਏ

Rudar Bisanu Nija Puree Basaaee ॥

After conquering the gods, he caused them to fall at his feet and forced Vishnu and Shiva to abide only within their own cities.l

੨੪ ਅਵਤਾਰ ਗੌਰ ਬੱਧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਉਦਹ ਰਤਨ ਆਨਿ ਰਾਖੇ ਗ੍ਰਿਹ

Chaudaha Ratan Aani Raakhe Griha ॥

੨੪ ਅਵਤਾਰ ਗੌਰ ਬੱਧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਤਹਾ ਬੈਠਾਏ ਨਵ ਗ੍ਰਹ ॥੫॥

Jahaa Tahaa Baitthaaee Nava Garha ॥5॥

He gathered all the fourteen jewels in his own house and fixed the polaces on nine planets at his will.5.

੨੪ ਅਵਤਾਰ ਗੌਰ ਬੱਧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ