ਚੌਪਈ ॥

This shabad is on page 367 of Sri Dasam Granth Sahib.

ਚੌਪਈ

Choupaee ॥

CHAUPAI


ਕਟਿ ਕਟਿ ਮਰੇ ਨਰੇਸ ਦੁਖੰਡਾ

Katti Katti Mare Naresa Dukhaandaa ॥

੨੪ ਅਵਤਾਰ ਗੌਰ ਬੱਧ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਇ ਹਨੇ ਗਿਰਿ ਗੇ ਜਨੁ ਝੰਡਾ

Baaei Hane Giri Ge Janu Jhaandaa ॥

The kings, chopped into bits, were lying the cluster of trees fallen down by the blow of wind.

੨੪ ਅਵਤਾਰ ਗੌਰ ਬੱਧ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਲ ਸੰਭਾਰਿ ਰੁਦ੍ਰ ਜਬ ਪਰਿਯੋ

Soola Saanbhaari Rudar Jaba Pariyo ॥

੨੪ ਅਵਤਾਰ ਗੌਰ ਬੱਧ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰ ਬਚਿਤ੍ਰ ਅਯੋਧਨ ਕਰਿਯੋ ॥੨੬॥

Chitar Bachitar Ayodhan Kariyo ॥26॥

When Rudra, holding his trident wrought the destruction, then the scence of that place looked very queer.26.

੨੪ ਅਵਤਾਰ ਗੌਰ ਬੱਧ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜ ਭਾਜ ਤਬ ਚਲੇ ਨਰੇਸਾ

Bhaaja Bhaaja Taba Chale Naresaa ॥

੨੪ ਅਵਤਾਰ ਗੌਰ ਬੱਧ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਬਿਸਾਰ ਸੰਭਾਰਿਯੋ ਦੇਸਾ

Jaga Bisaara Saanbhaariyo Desaa ॥

Then the kings, forgetting the Yajna, began to run away to their countries.

੨੪ ਅਵਤਾਰ ਗੌਰ ਬੱਧ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਣ ਰੁਦ੍ਰ ਰੁਦ੍ਰ ਹੁਐ ਧਾਏ

Jaba Ran Rudar Rudar Huaai Dhaaee ॥

੨੪ ਅਵਤਾਰ ਗੌਰ ਬੱਧ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜਤ ਭੂਪ ਬਾਚਨ ਪਾਏ ॥੨੭॥

Bhaajata Bhoop Na Baachan Paaee ॥27॥

When Rudra pursued them as fury-incarnate, then none of the running kings could survive.27.

੨੪ ਅਵਤਾਰ ਗੌਰ ਬੱਧ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸਬ ਭਰੇ ਤੇਜ ਤਨੁ ਰਾਜਾ

Taba Saba Bhare Teja Tanu Raajaa ॥

੨੪ ਅਵਤਾਰ ਗੌਰ ਬੱਧ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜਨ ਲਗੇ ਅਨੰਤਨ ਬਾਜਾ

Baajan Lage Anaantan Baajaa ॥

Then all the kings, becoming alert, were highly activated and the musical instruments resounded from all the sides.

੨੪ ਅਵਤਾਰ ਗੌਰ ਬੱਧ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਚਿਯੋ ਬਹੁਰਿ ਘੋਰਿ ਸੰਗ੍ਰਾਮਾ

Machiyo Bahuri Ghori Saangaraamaa ॥

੨੪ ਅਵਤਾਰ ਗੌਰ ਬੱਧ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਮ ਕੋ ਭਰਾ ਛਿਨਕ ਮਹਿ ਧਾਮਾ ॥੨੮॥

Jama Ko Bharaa Chhinka Mahi Dhaamaa ॥28॥

Then the war become more intense and the house of Yama began to be filled with the dead.28.

੨੪ ਅਵਤਾਰ ਗੌਰ ਬੱਧ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤ ਫਿਰੇ ਜੁਧ ਕੇ ਕਾਰਨ

Bhoopta Phire Judha Ke Kaaran ॥

੨੪ ਅਵਤਾਰ ਗੌਰ ਬੱਧ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਲੈ ਬਾਣਿ ਪਾਣਿ ਹਥੀਯਾਰਨ

Lai Lai Baani Paani Hatheeyaaran ॥

The kings returned with several kinds of arrows and weapons for waging the war.

੨੪ ਅਵਤਾਰ ਗੌਰ ਬੱਧ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਧਾਇ ਅਰਿ ਕਰਤ ਪ੍ਰਹਾਰਾ

Dhaaei Dhaaei Ari Karta Parhaaraa ॥

੨੪ ਅਵਤਾਰ ਗੌਰ ਬੱਧ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨ ਕਰ ਚੋਟ ਪਰਤ ਘਰੀਯਾਰਾ ॥੨੯॥

Jan Kar Chotta Parta Ghareeyaaraa ॥29॥

They began to strike blows speedily like the strokes on the gong.29.

੨੪ ਅਵਤਾਰ ਗੌਰ ਬੱਧ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡ ਖੰਡ ਰਣਿ ਗਿਰੇ ਅਖੰਡਾ

Khaanda Khaanda Rani Gire Akhaandaa ॥

੨੪ ਅਵਤਾਰ ਗੌਰ ਬੱਧ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਪਿਯੋ ਖੰਡ ਨਵੇ ਬ੍ਰਹਮੰਡਾ

Kaapiyo Khaanda Nave Barhamaandaa ॥

The mighty warriors began to fall as bits and the nine regions of the world trembled.

੨੪ ਅਵਤਾਰ ਗੌਰ ਬੱਧ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਡਿ ਛਾਡਿ ਅਸਿ ਗਿਰੇ ਨਰੇਸਾ

Chhaadi Chhaadi Asi Gire Naresaa ॥

੨੪ ਅਵਤਾਰ ਗੌਰ ਬੱਧ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਚਿਯੋ ਜੁਧੁ ਸੁਯੰਬਰ ਜੈਸਾ ॥੩੦॥

Machiyo Judhu Suyaanbar Jaisaa ॥30॥

Forsaking their swords, the kings began to fall down and there was dreadful scene in the battlefield.30.

੨੪ ਅਵਤਾਰ ਗੌਰ ਬੱਧ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ