ਬ੍ਰਿਧ ਨਰਾਜ ਛੰਦ ॥

This shabad is on page 369 of Sri Dasam Granth Sahib.

ਬ੍ਰਿਧ ਨਰਾਜ ਛੰਦ

Bridha Naraaja Chhaand ॥

BRIDH NARAAJ STANZA


ਸੁ ਸਸਤ੍ਰ ਅਸਤ੍ਰ ਸਜ ਕੈ ਪਰੇ ਹੁਕਾਰ ਕੈ ਹਠੀ

Su Sasatar Asatar Saja Kai Pare Hukaara Kai Hatthee ॥

੨੪ ਅਵਤਾਰ ਗੌਰ ਬੱਧ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਲੋਕਿ ਰੁਦ੍ਰ ਰੁਦ੍ਰ ਕੋ ਬਨਾਇ ਸੈਣ ਏਕਠੀ

Biloki Rudar Rudar Ko Banaaei Sain Eekatthee ॥

The warriors thundering dreadfully and bedecked with arms and weapons fell (on the enemy) and seeing the anger of Rudra, they gathered all the forces.

੨੪ ਅਵਤਾਰ ਗੌਰ ਬੱਧ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਘੋਰ ਸਾਵਣੀ ਦੁਰੰਤ ਜਿਯੋ ਉਠੀ ਘਟਾ

Anaanta Ghora Saavanee Duraanta Jiyo Autthee Ghattaa ॥

੨੪ ਅਵਤਾਰ ਗੌਰ ਬੱਧ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਸੋਭ ਸੂਰਮਾ ਨਚੈ ਸੁ ਛੀਨਿ ਛਤ੍ਰ ਕੀ ਛਟਾ ॥੩੯॥

Su Sobha Sooramaa Nachai Su Chheeni Chhatar Kee Chhattaa ॥39॥

They gathered quickly like the rising and thundering clouds of Sawan and gathering the glory of heaven in themselves, began to dance, being highly intoxicated.39.

੨੪ ਅਵਤਾਰ ਗੌਰ ਬੱਧ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੰਪਾਇ ਖਗ ਪਾਣ ਮੋ ਤ੍ਰਪਾਇ ਤਾਜੀਯਨ ਤਹਾ

Kaanpaaei Khga Paan Mo Tarpaaei Taajeeyan Tahaa ॥

੨੪ ਅਵਤਾਰ ਗੌਰ ਬੱਧ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਆਨ ਆਨ ਕੇ ਪਰੇ ਸੁ ਰੁਦ੍ਰ ਠਾਢਿਬੋ ਜਹਾ

Juaan Aan Ke Pare Su Rudar Tthaadhibo Jahaa ॥

Holding their swords in their hands and galloping their horses, the mighty youthful warriors stopped there, where Rudra was standing.

੨੪ ਅਵਤਾਰ ਗੌਰ ਬੱਧ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਅੰਤ ਬਾਣ ਸੈਹਥੀ ਪ੍ਰਹਾਰ ਆਨ ਕੇ ਕਰੈ

Biaanta Baan Saihthee Parhaara Aan Ke Kari ॥

੨੪ ਅਵਤਾਰ ਗੌਰ ਬੱਧ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਕੇਲਿ ਰੇਲਿ ਲੈ ਚਲੈ ਪਛੇਲ ਪਾਵ ਟਰੈ ॥੪੦॥

Dhakeli Reli Lai Chalai Pachhel Paava Na Ttari ॥40॥

The brave fighters began to inflict blows with many types of arrows and weapons and forcibly moved forward, without retracing their steps.40.

੨੪ ਅਵਤਾਰ ਗੌਰ ਬੱਧ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੜਕ ਸੂਲ ਸੈਹਥੀ ਤੜਕ ਤੇਗ ਤੀਰਯੰ

Sarhaka Soola Saihthee Tarhaka Tega Teerayaan ॥

੨੪ ਅਵਤਾਰ ਗੌਰ ਬੱਧ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਬਕ ਬਾਘ ਜਿਯੋ ਬਲੀ ਭਭਕ ਘਾਇ ਬੀਰਯੰ

Babaka Baagha Jiyo Balee Bhabhaka Ghaaei Beerayaan ॥

The clattering of daggers and sword is being heard the warriors are wounding one another, roaring like lions.

੨੪ ਅਵਤਾਰ ਗੌਰ ਬੱਧ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਘਾਇ ਘਾਇ ਕੇ ਗਿਰੇ ਪਛੇਲ ਪਾਵ ਟਰੇ

Aghaaei Ghaaei Ke Gire Pachhel Paava Na Ttare ॥

੨੪ ਅਵਤਾਰ ਗੌਰ ਬੱਧ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਬੀਨ ਬੀਨ ਅਛਰੈ ਪ੍ਰਬੀਨ ਦੀਨ ਹੁਐ ਬਰੇ ॥੪੧॥

Su Beena Beena Achhari Parbeena Deena Huaai Bare ॥41॥

On getting wounded the warriors are falling down, but are not retracing their steps.41.

੨੪ ਅਵਤਾਰ ਗੌਰ ਬੱਧ - ੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ