ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰੁਦ੍ਰ ਪ੍ਰਬੰਧ ਦਛ ਬਧਹੀ ਰੁਦ੍ਰ ਮਹਾਤਮੇ ਗਉਰ ਬਧਹ ਗਿਆਰਵੋ ਅਵਤਾਰ ਸੰਪੂਰਣਮ ਸਤੁ ਸੁਭਮ ਸਤੁ ॥੧੧॥

This shabad is on page 371 of Sri Dasam Granth Sahib.

ਚੌਪਈ

Choupaee ॥

CHAUPAI


ਹਮ ਤੁਮਰੋ ਹਰਿ ਓਜ ਜਾਨਾ

Hama Tumaro Hari Aoja Na Jaanaa ॥

੨੪ ਅਵਤਾਰ ਗੌਰ ਬੱਧ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਹੋ ਮਹਾ ਤਪੀ ਬਲਵਾਨਾ

Tuma Ho Mahaa Tapee Balavaanaa ॥

“O Shiva we have not recognized thee, you are supremely mighty and an ascetic.”

੨੪ ਅਵਤਾਰ ਗੌਰ ਬੱਧ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਭਏ ਰੁਦ੍ਰ ਕ੍ਰਿਪਾਲਾ

Sunata Bachan Bhaee Rudar Kripaalaa ॥

੨੪ ਅਵਤਾਰ ਗੌਰ ਬੱਧ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਜਾ ਸੀਸ ਨ੍ਰਿਪ ਜੋਰਿ ਉਤਾਲਾ ॥੪੮॥

Ajaa Seesa Nripa Jori Autaalaa ॥48॥

Hearing these words, Rudra become gracious and he caused Daksha to become alive again and get up.48.

੨੪ ਅਵਤਾਰ ਗੌਰ ਬੱਧ - ੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੁਦ੍ਰ ਕਾਲ ਕੋ ਧਰਾ ਧਿਆਨਾ

Rudar Kaal Ko Dharaa Dhiaanaa ॥

੨੪ ਅਵਤਾਰ ਗੌਰ ਬੱਧ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਜੀਯਾਇ ਨਰੇਸ ਉਠਾਨਾ

Bahuri Jeeyaaei Naresa Autthaanaa ॥

Then Rudra meditated upon the Lord and restored the life of all other kings.

੨੪ ਅਵਤਾਰ ਗੌਰ ਬੱਧ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਪਤਿ ਸਕਲ ਜੀਯਾਏ

Raaja Sutaa Pati Sakala Jeeyaaee ॥

੨੪ ਅਵਤਾਰ ਗੌਰ ਬੱਧ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਤਕ ਨਿਰਖਿ ਸੰਤ ਤ੍ਰਿਪਤਾਏ ॥੪੯॥

Kautaka Nrikhi Saanta Tripataaee ॥49॥

He restored the life of the husband of all the princesses and seeing this wonderful performance, all the saints were extremely peeased.49.

੨੪ ਅਵਤਾਰ ਗੌਰ ਬੱਧ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਹੀਨ ਸਿਵ ਕਾਮ ਖਿਝਾਯੋ

Naari Heena Siva Kaam Khijhaayo ॥

੨੪ ਅਵਤਾਰ ਗੌਰ ਬੱਧ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਸੁੰਭ ਘਨੋ ਦੁਖੁ ਪਾਯੋ

Taa Te Suaanbha Ghano Dukhu Paayo ॥

The god of love troubled greatly the god Shiva, who was without his consort, with which Shiva remained in great agony.

੨੪ ਅਵਤਾਰ ਗੌਰ ਬੱਧ - ੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਕੋਪ ਕੈ ਕਾਮ ਜਰਾਯਸ

Adhika Kopa Kai Kaam Jaraayasa ॥

੨੪ ਅਵਤਾਰ ਗੌਰ ਬੱਧ - ੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਤਨ ਨਾਮ ਤਿਹ ਤਦਿਨ ਕਹਾਯਸ ॥੫੦॥

Bitan Naam Tih Tadin Kahaayasa ॥50॥

Being extremely vexed, once in great fury, Shiva reduced Kamdev (the god of love) to ashes and from that day this god was called Anang (body-less).50.

੨੪ ਅਵਤਾਰ ਗੌਰ ਬੱਧ - ੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰੁਦ੍ਰ ਪ੍ਰਬੰਧ ਦਛ ਬਧਹੀ ਰੁਦ੍ਰ ਮਹਾਤਮੇ ਗਉਰ ਬਧਹ ਗਿਆਰਵੋ ਅਵਤਾਰ ਸੰਪੂਰਣਮ ਸਤੁ ਸੁਭਮ ਸਤੁ ॥੧੧॥

Eiti Sree Bachitar Naatak Graanthe Rudar Parbaandha Dachha Badhahee Rudar Mahaatame Gaur Badhaha Giaaravo Avataara Saanpooranaam Satu Subhama Satu ॥11॥

End of the description of the Killing of Daksha, the greatness of rudra and the Killing of Gauri (Parvati) in the Rudra incarnation.11.