ਚੌਪਈ ॥

This shabad is on page 372 of Sri Dasam Granth Sahib.

ਚੌਪਈ

Choupaee ॥

CHAUPAI


ਕਥਾ ਭਈ ਇਹ ਦਿਸ ਇਹ ਭਾਤਾ

Kathaa Bhaeee Eih Disa Eih Bhaataa ॥

੨੪ ਅਵਤਾਰ ਜਲੰਧਰ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਕਹੋ ਬਿਸਨ ਤ੍ਰੀਯਾ ਕੀ ਬਾਤਾ

Aba Kaho Bisan Tareeyaa Kee Baataa ॥

How this story occurred? In this context, I relate the story of the wife of Vishnu :

੨੪ ਅਵਤਾਰ ਜਲੰਧਰ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿੰਦਾਰਿਕ ਦਿਨ ਏਕ ਪਕਾਏ

Brindaarika Din Eeka Pakaaee ॥

੨੪ ਅਵਤਾਰ ਜਲੰਧਰ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਸਭਾ ਤੇ ਬਿਸਨੁ ਬੁਲਾਏ ॥੫॥

Daita Sabhaa Te Bisanu Bulaaee ॥5॥

One day, he cooked the brinjals in her home and at the same time, Vishnu was called by the assembly of demons, where he went.5.

੨੪ ਅਵਤਾਰ ਜਲੰਧਰ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਇ ਗਯੋ ਤਹ ਨਾਰਦ ਰਿਖਿ ਬਰ

Aaei Gayo Taha Naarada Rikhi Bar ॥

੨੪ ਅਵਤਾਰ ਜਲੰਧਰ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨ ਨਾਰਿ ਕੇ ਧਾਮਿ ਛੁਧਾਤੁਰ

Bisan Naari Ke Dhaami Chhudhaatur ॥

At the same time, the great sage Narada reached the house of Vishnu and he was very hungry.

੨੪ ਅਵਤਾਰ ਜਲੰਧਰ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਗਨ ਨਿਰਖਿ ਅਧਿਕ ਲਲਚਾਯੋ

Baigan Nrikhi Adhika Lalachaayo ॥

੨੪ ਅਵਤਾਰ ਜਲੰਧਰ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਂਗ ਰਹਿਯੋ ਪਰ ਹਾਥਿ ਆਯੋ ॥੬॥

Maanga Rahiyo Par Haathi Na Aayo ॥6॥

Seeing the cooked vegetable of brinjals, his mind was tempted, but he did not get it even on asking for it.6.

੨੪ ਅਵਤਾਰ ਜਲੰਧਰ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਥ ਹੇਤੁ ਮੈ ਭੋਜ ਪਕਾਯੋ

Naatha Hetu Mai Bhoja Pakaayo ॥

੨੪ ਅਵਤਾਰ ਜਲੰਧਰ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੁਛ ਪਠੈ ਕਰ ਬਿਸਨੁ ਬੁਲਾਯੋ

Manuchha Patthai Kar Bisanu Bulaayo ॥

The wife of Vishnu said that she had prepared that food for her lord, therefore it was not possible for her to give it, (she also said:) “I have sent a messenger to call him and the may be coming.”

੨੪ ਅਵਤਾਰ ਜਲੰਧਰ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਦ ਖਾਇ ਜੂਠ ਹੋਇ ਜੈ ਹੈ

Naarada Khaaei Joottha Hoei Jai Hai ॥

੨੪ ਅਵਤਾਰ ਜਲੰਧਰ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਅ ਕੋਪਿਤ ਹਮਰੇ ਪਰ ਹੁਐ ਹੈ ॥੭॥

Peea Kopita Hamare Par Huaai Hai ॥7॥

The wife of Vishnu thought that if Narada partook it the food would become impure and her lord wound be angry with.7.

੨੪ ਅਵਤਾਰ ਜਲੰਧਰ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ