ਨਾਰਦ ਬਾਚ ॥

This shabad is on page 373 of Sri Dasam Granth Sahib.

ਨਾਰਦ ਬਾਚ

Naarada Baacha ॥

Narada said :


ਮਾਂਗ ਥਕਿਯੋ ਮੁਨਿ ਭੋਜ ਦੀਆ

Maanga Thakiyo Muni Bhoja Na Deeaa ॥

੨੪ ਅਵਤਾਰ ਜਲੰਧਰ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਰੋਸੁ ਮੁਨਿ ਬਰਿ ਤਬ ਕੀਆ

Adhika Rosu Muni Bari Taba Keeaa ॥

“The sage had been repeatedly asking for the food, but you did not give it to him.”

੨੪ ਅਵਤਾਰ ਜਲੰਧਰ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿੰਦਾ ਨਾਮ ਰਾਛਸੀ ਬਪੁ ਧਰਿ

Brindaa Naam Raachhasee Bapu Dhari ॥

੨੪ ਅਵਤਾਰ ਜਲੰਧਰ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰੀਆ ਹੁਐ ਬਸੋ ਜਲੰਧਰ ਕੇ ਘਰਿ ॥੮॥

Tareeaa Huaai Baso Jalaandhar Ke Ghari ॥8॥

The sage flew into rage and said : “You will live in the house of the demon Jalandhar as wife named Varinda, after getting her body.”8.

੨੪ ਅਵਤਾਰ ਜਲੰਧਰ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇ ਕਰ ਸ੍ਰਾਪ ਜਾਤ ਭਯੋ ਰਿਖਿ ਬਰ

De Kar Saraapa Jaata Bhayo Rikhi Bar ॥

੨੪ ਅਵਤਾਰ ਜਲੰਧਰ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਭਯੋ ਬਿਸਨ ਤਾ ਕੇ ਘਰਿ

Aavata Bhayo Bisan Taa Ke Ghari ॥

No sooner than the sage departed after cursing her, Vishnu reached his home:

੨੪ ਅਵਤਾਰ ਜਲੰਧਰ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਸ੍ਰਾਪ ਅਤਿ ਹੀ ਦੁਖ ਪਾਯੋ

Sunata Saraapa Ati Hee Dukh Paayo ॥

੨੪ ਅਵਤਾਰ ਜਲੰਧਰ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਹਸ ਬਚਨ ਤ੍ਰੀਯ ਸੰਗਿ ਸੁਨਾਯੋ ॥੯॥

Bihsa Bachan Tareeya Saangi Sunaayo ॥9॥

Hearing about the curse, he was greatly agonised and his wife smilingly confirmed (what the sage had said).9.

੨੪ ਅਵਤਾਰ ਜਲੰਧਰ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ