ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਜਲੰਧਰ ਅਵਤਾਰ ਬਾਰ੍ਹਵਾਂ ਸਮਾਪਤਮ ਸਤੁ ਸੁਭਮ ਸਤੁ ॥੧੨॥

This shabad is on page 376 of Sri Dasam Granth Sahib.

ਚੌਪਈ

Choupaee ॥

CHAUPAI


ਦੁਹੂੰ ਜੁਧੁ ਕੀਨਾ ਰਣ ਮਾਹੀ

Duhooaan Judhu Keenaa Ran Maahee ॥

੨੪ ਅਵਤਾਰ ਜਲੰਧਰ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਸਰ ਅਵਰੁ ਤਹਾ ਕੋ ਨਾਹੀ

Teesar Avaru Tahaa Ko Naahee ॥

Both Shiva and Jalandhar fought and there was none other in the battlefield.

੨੪ ਅਵਤਾਰ ਜਲੰਧਰ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਕ ਮਾਸ ਮਚਿਯੋ ਤਹ ਜੁਧਾ

Ketaka Maasa Machiyo Taha Judhaa ॥

੨੪ ਅਵਤਾਰ ਜਲੰਧਰ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਲੰਧਰ ਹੁਐ ਸਿਵ ਪੁਰ ਕ੍ਰੁਧਾ ॥੨੪॥

Jaalaandhar Huaai Siva Pur Karudhaa ॥24॥

The war continued of several month and Jalndhar was filled with great fury for (the action of ) Shiva.24.

੨੪ ਅਵਤਾਰ ਜਲੰਧਰ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸਿਵ ਧਿਆਨ ਸਕਤਿ ਕੌ ਧਰਾ

Taba Siva Dhiaan Sakati Kou Dharaa ॥

੨੪ ਅਵਤਾਰ ਜਲੰਧਰ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਸਕਤਿ ਕ੍ਰਿਪਾ ਕਰ ਕਰਾ

Taa Te Sakati Kripaa Kar Karaa ॥

Then Shiva meditated upon the Shakti (power) and the Power (Shakti) was Gracious towards him.

੨੪ ਅਵਤਾਰ ਜਲੰਧਰ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਭਯੋ ਰੁਦ੍ਰ ਬਲਵਾਨਾ

Taa Te Bhayo Rudar Balavaanaa ॥

੨੪ ਅਵਤਾਰ ਜਲੰਧਰ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡਿਯੋ ਜੁਧੁ ਬਹੁਰਿ ਬਿਧਿ ਨਾਨਾ ॥੨੫॥

Maandiyo Judhu Bahuri Bidhi Naanaa ॥25॥

Now, Rudra getting mightier than before began to wage wr.25.

੨੪ ਅਵਤਾਰ ਜਲੰਧਰ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਹਰਿ ਲਯੋ ਨਾਰਿ ਰਿਪ ਸਤ ਹਰਿ

Auta Hari Layo Naari Ripa Sata Hari ॥

੨੪ ਅਵਤਾਰ ਜਲੰਧਰ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤ ਸਿਵ ਭਯੋ ਤੇਜ ਦੇਬੀ ਕਰਿ

Eita Siva Bhayo Teja Debee Kari ॥

On that side, Vishnu had defiled the chastity of woman, and on this side, Shiva also, having received the effulgence form the goddess, became more powerful.

੨੪ ਅਵਤਾਰ ਜਲੰਧਰ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਨ ਮੋ ਕੀਯੋ ਅਸੁਰ ਕੋ ਨਾਸਾ

Chhin Mo Keeyo Asur Ko Naasaa ॥

੨੪ ਅਵਤਾਰ ਜਲੰਧਰ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਰੀਝ ਭਟ ਰਹੇ ਤਮਾਸਾ ॥੨੬॥

Nrikhi Reejha Bhatta Rahe Tamaasaa ॥26॥

Therefore he destroyed the demon Jalandhar in and instant seeing this scene, all were pleased.26.

੨੪ ਅਵਤਾਰ ਜਲੰਧਰ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਲੰਧਰੀ ਤਾ ਦਿਨ ਤੇ ਨਾਮਾ

Jalaandharee Taa Din Te Naamaa ॥

੨੪ ਅਵਤਾਰ ਜਲੰਧਰ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਪਹੁ ਚੰਡਿਕਾ ਕੋ ਸਬ ਜਾਮਾ

Japahu Chaandikaa Ko Saba Jaamaa ॥

Those who repeat the Name of Chandika, they know that from that day, Chnadika came to be known as Jalandhari.

੨੪ ਅਵਤਾਰ ਜਲੰਧਰ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਹੋਤ ਪਵਿਤ੍ਰ ਸਰੀਰਾ

Taa Te Hota Pavitar Sreeraa ॥

੨੪ ਅਵਤਾਰ ਜਲੰਧਰ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਨ੍ਹਾਏ ਜਲ ਗੰਗ ਗਹੀਰਾ ॥੨੭॥

Jima Nahaaee Jala Gaanga Gaheeraa ॥27॥

By repeating her name, the body becomes pure like taking bath in the Ganges.27.

੨੪ ਅਵਤਾਰ ਜਲੰਧਰ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਕਹੀ ਰੁਦ੍ਰ ਕਹਾਨੀ

Taa Te Kahee Na Rudar Kahaanee ॥

੨੪ ਅਵਤਾਰ ਜਲੰਧਰ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰੰਥ ਬਢਨ ਕੀ ਚਿੰਤ ਪਛਾਨੀ

Graanth Badhan Kee Chiaanta Pachhaanee ॥

Keeping in mind the fear of making the book voluminous, I have not narrated the complete story of Rudra.

੨੪ ਅਵਤਾਰ ਜਲੰਧਰ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਕਥਾ ਥੋਰਿ ਹੀ ਭਾਸੀ

Taa Te Kathaa Thori Hee Bhaasee ॥

੨੪ ਅਵਤਾਰ ਜਲੰਧਰ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਭੂਲਿ ਕਬਿ ਕਰੋ ਹਾਸੀ ॥੨੮॥

Nrikhi Bhooli Kabi Karo Na Haasee ॥28॥

This story has only been narrated in brief on knowing this, kindly do not jeer at me.28.

੨੪ ਅਵਤਾਰ ਜਲੰਧਰ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਜਲੰਧਰ ਅਵਤਾਰ ਬਾਰ੍ਹਵਾਂ ਸਮਾਪਤਮ ਸਤੁ ਸੁਭਮ ਸਤੁ ॥੧੨॥

Eiti Sree Bachitar Naatak Graanthe Jalaandhar Avataara Baarahavaan Samaapatama Satu Subhama Satu ॥12॥

End of the description of the twelfth i.e. JALANDHAR Incarnation.12.