ਕਰਤ ਪੁਕਾਰ ਧਰਣਿ ਭਰਿ ਭਾਰਾ ॥

This shabad is on page 377 of Sri Dasam Granth Sahib.

ਅਥ ਬਿਸਨੁ ਅਵਤਾਰ ਕਥਨੰ

Atha Bisanu Avataara Kathanaan ॥

Now begins the description of the thirteenth i.e. VISHNU Incarnatiion:


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

Let Sri Bhagauti Ji (The Primal Power) be helpful.


ਚੌਪਈ

Choupaee ॥

CHAUPAI


ਅਬ ਮੈ ਗਨੋ ਬਿਸਨੁ ਅਵਤਾਰਾ

Aba Mai Gano Bisanu Avataaraa ॥

੨੪ ਅਵਤਾਰ ਬਿਸਨੁ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸਿਕ ਧਰਿਯੋ ਸਰੂਪ ਮੁਰਾਰਾ

Jaisika Dhariyo Saroop Muraaraa ॥

Now I enumerate the incarnations of Vishnu as to what type of incarnations he adopted.

੨੪ ਅਵਤਾਰ ਬਿਸਨੁ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਆਕੁਲ ਹੋਤ ਧਰਨਿ ਜਬ ਭਾਰਾ

Biaakula Hota Dharni Jaba Bhaaraa ॥

੨੪ ਅਵਤਾਰ ਬਿਸਨੁ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪੁਰਖੁ ਪਹਿ ਕਰਤ ਪੁਕਾਰਾ ॥੧॥

Kaal Purkhu Pahi Karta Pukaaraa ॥1॥

When the earth is distempered with the load of sins, then she manifested her anguish before the Destroyer Lord.1.

੨੪ ਅਵਤਾਰ ਬਿਸਨੁ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰ ਦੇਵਤਨ ਦੇਤਿ ਭਜਾਈ

Asur Devatan Deti Bhajaaeee ॥

੨੪ ਅਵਤਾਰ ਬਿਸਨੁ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੀਨ ਲੇਤ ਭੂਅ ਕੀ ਠਕੁਰਾਈ

Chheena Leta Bhooa Kee Tthakuraaeee ॥

When the demons cause the gods to run away and seize their kingdom from them,

੨੪ ਅਵਤਾਰ ਬਿਸਨੁ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤ ਪੁਕਾਰ ਧਰਣਿ ਭਰਿ ਭਾਰਾ

Karta Pukaara Dharni Bhari Bhaaraa ॥

੨੪ ਅਵਤਾਰ ਬਿਸਨੁ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪੁਰਖ ਤਬ ਹੋਤ ਕ੍ਰਿਪਾਰਾ ॥੨॥

Kaal Purkh Taba Hota Kripaaraa ॥2॥

Then the earth, pressed under the load of sins, calls for help, and then the destroyer Lord becomes kind.2.

੨੪ ਅਵਤਾਰ ਬਿਸਨੁ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ