ਬਿਜੈ ਹੋਇ ਤੁਮਰੀ ਤਾ ਤੇ ਰਣ ॥

This shabad is on page 379 of Sri Dasam Granth Sahib.

ਅਥ ਅਰਿਹੰਤ ਦੇਵ ਅਵਤਾਰ ਕਥਨੰ

Atha Arihaanta Dev Avataara Kathanaan ॥

Now begins the description of the incarnation named Arhant Dev :


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

Let Sri Bhaguti Ji (The Primal Lord) be helpful.


ਚੌਪਈ

Choupaee ॥

CHAUPAI


ਜਬ ਜਬ ਦਾਨਵ ਕਰਤ ਪਾਸਾਰਾ

Jaba Jaba Daanva Karta Paasaaraa ॥

੨੪ ਅਵਤਾਰ ਅਰਿਹੰਤ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਬ ਬਿਸਨੁ ਕਰਤ ਸੰਘਾਰਾ

Taba Taba Bisanu Karta Saanghaaraa ॥

Whenever the demons extend their rule, then Vishnu comes to destroy them.

੨੪ ਅਵਤਾਰ ਅਰਿਹੰਤ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਅਸੁਰ ਇਕਠੇ ਤਹਾ ਭਏ

Sakala Asur Eikatthe Tahaa Bhaee ॥

੨੪ ਅਵਤਾਰ ਅਰਿਹੰਤ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਅਰਿ ਗੁਰੁ ਮੰਦਰਿ ਚਲਿ ਗਏ ॥੧॥

Sur Ari Guru Maandari Chali Gaee ॥1॥

Once all the demons gathered together ( seeing them ) the gods and their preceptors went to their abodes.1.

੨੪ ਅਵਤਾਰ ਅਰਿਹੰਤ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬਹੂੰ ਮਿਲਿ ਅਸ ਕਰਿਯੋ ਬਿਚਾਰਾ

Sabahooaan Mili Asa Kariyo Bichaaraa ॥

੨੪ ਅਵਤਾਰ ਅਰਿਹੰਤ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਈਤਨ ਕਰਤ ਘਾਤ ਅਸੁਰਾਰਾ

Daeeetn Karta Ghaata Asuraaraa ॥

All the demons gathered together and thought out (over this issue), that Vishnu always destroys the demons

੨੪ ਅਵਤਾਰ ਅਰਿਹੰਤ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਐਸ ਕਰੌ ਕਿਛੁ ਘਾਤਾ

Taa Te Aaisa Karou Kichhu Ghaataa ॥

੨੪ ਅਵਤਾਰ ਅਰਿਹੰਤ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਬਨੇ ਹਮਾਰੀ ਬਾਤਾ ॥੨॥

Jaa Te Bane Hamaaree Baataa ॥2॥

And now they should devise some plan, to settle the issue.2.

੨੪ ਅਵਤਾਰ ਅਰਿਹੰਤ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਈਤ ਗੁਰੂ ਇਮ ਬਚਨ ਬਖਾਨਾ

Daeeet Guroo Eima Bachan Bakhaanaa ॥

੨੪ ਅਵਤਾਰ ਅਰਿਹੰਤ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਦਾਨਵੋ ਭੇਦ ਪਛਾਨਾ

Tuma Daanvo Na Bheda Pachhaanaa ॥

The preceptor of the demons (Shukracharya) said, “O demons, you have not understood this mystery till now

੨੪ ਅਵਤਾਰ ਅਰਿਹੰਤ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵੇ ਮਿਲਿ ਜਗ ਕਰਤ ਬਹੁ ਭਾਤਾ

Ve Mili Jaga Karta Bahu Bhaataa ॥

੨੪ ਅਵਤਾਰ ਅਰਿਹੰਤ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਸਲ ਹੋਤ ਤਾ ਤੇ ਦਿਨ ਰਾਤਾ ॥੩॥

Kusla Hota Taa Te Din Raataa ॥3॥

“The gods gather together and perform Yajnas (sacrifices), therefore thay always remain happy.3.

੨੪ ਅਵਤਾਰ ਅਰਿਹੰਤ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਹੂੰ ਕਰੋ ਜਗ ਆਰੰਭਨ

Tuma Hooaan Karo Jaga Aaraanbhan ॥

੨੪ ਅਵਤਾਰ ਅਰਿਹੰਤ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੈ ਹੋਇ ਤੁਮਰੀ ਤਾ ਤੇ ਰਣ

Bijai Hoei Tumaree Taa Te Ran ॥

You should also perform sacrifices, and then you will be victorious in the battlefield.

੨੪ ਅਵਤਾਰ ਅਰਿਹੰਤ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਅਰੰਭ੍ਯ ਦਾਨਵਨ ਕਰਾ

Jaga Araanbhai Daanvan Karaa ॥

੨੪ ਅਵਤਾਰ ਅਰਿਹੰਤ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਸੁਨਤ ਸੁਰਪੁਰਿ ਥਰਹਰਾ ॥੪॥

Bachan Sunata Surpuri Tharharaa ॥4॥

“You should then began the performance of a Yajna, and hearing about it , the people of the region of gods became fearful.4.

੨੪ ਅਵਤਾਰ ਅਰਿਹੰਤ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨੁ ਬੋਲ ਕਰਿ ਕਰੋ ਬਿਚਾਰਾ

Bisanu Bola Kari Karo Bichaaraa ॥

੨੪ ਅਵਤਾਰ ਅਰਿਹੰਤ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਕਛੁ ਕਰੋ ਮੰਤ੍ਰ ਅਸੁਰਾਰਾ

Aba Kachhu Karo Maantar Asuraaraa ॥

All the gods went to meet Vishnu and said, “ O destroyer of demons take some steps now.”

੨੪ ਅਵਤਾਰ ਅਰਿਹੰਤ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨੁ ਨਵੀਨ ਕਹਿਯੋ ਬਪੁ ਧਰਿਹੋ

Bisanu Naveena Kahiyo Bapu Dhariho ॥

੨੪ ਅਵਤਾਰ ਅਰਿਹੰਤ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਬਿਘਨ ਅਸੁਰਨ ਕੋ ਕਰਿਹੋ ॥੫॥

Jaga Bighan Asurn Ko Kariho ॥5॥

Vishnu said, “I shall manifest myself in a new body, and destroy the Yajna of the demons.”5.

੨੪ ਅਵਤਾਰ ਅਰਿਹੰਤ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨੁ ਅਧਿਕ ਕੀਨੋ ਇਸਨਾਨਾ

Bisanu Adhika Keeno Eisanaanaa ॥

੨੪ ਅਵਤਾਰ ਅਰਿਹੰਤ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨੇ ਅਮਿਤ ਦਿਜਨ ਕਹੁ ਦਾਨਾ

Deene Amita Dijan Kahu Daanaa ॥

Vishnu then took bath at various pilgrim-stations, and distributed unlimited alms to the Brahmins.

੨੪ ਅਵਤਾਰ ਅਰਿਹੰਤ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੋ ਕਵਲਾ ਸ੍ਰਿਜੋ ਗ੍ਯਾਨਾ

Man Mo Kavalaa Srijo Gaiaanaa ॥

੨੪ ਅਵਤਾਰ ਅਰਿਹੰਤ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪੁਰਖ ਕੋ ਧਰ੍ਯੋ ਧ੍ਯਾਨਾ ॥੬॥

Kaal Purkh Ko Dhario Dhaiaanaa ॥6॥

Brahma, born out of the heart-lotus of Vishnu, propagated the divine knowledge, and Vishnu mediated on the Immanent Lord.6.

੨੪ ਅਵਤਾਰ ਅਰਿਹੰਤ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪੁਰਖ ਤਬ ਭਏ ਦਇਆਲਾ

Kaal Purkh Taba Bhaee Daeiaalaa ॥

੨੪ ਅਵਤਾਰ ਅਰਿਹੰਤ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਸ ਜਾਨ ਕਹ ਬਚਨ ਰਿਸਾਲਾ

Daasa Jaan Kaha Bachan Risaalaa ॥

The Immanent Lord, then became Merciful and addressed his servant Vishnu with sweet words,

੨੪ ਅਵਤਾਰ ਅਰਿਹੰਤ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰੁ ਅਰਹੰਤ ਦੇਵ ਕੋ ਰੂਪਾ

Dharu Arhaanta Dev Ko Roopaa ॥

੨੪ ਅਵਤਾਰ ਅਰਿਹੰਤ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਸ ਕਰੋ ਅਸੁਰਨ ਕੇ ਭੂਪਾ ॥੭॥

Naasa Karo Asurn Ke Bhoopaa ॥7॥

“O Vishnu, manifest yourself in the forms of Arhant, and destroy the kings of the demons.”7.

੨੪ ਅਵਤਾਰ ਅਰਿਹੰਤ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨੁ ਦੇਵ ਆਗਿਆ ਜਬ ਪਾਈ

Bisanu Dev Aagiaa Jaba Paaeee ॥

੨੪ ਅਵਤਾਰ ਅਰਿਹੰਤ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪੁਰਖ ਕੀ ਕਰੀ ਬਡਾਈ

Kaal Purkh Kee Karee Badaaeee ॥

Vishnu, after receiving the orders of the Immanent Lord, eulogized him.

੨੪ ਅਵਤਾਰ ਅਰਿਹੰਤ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂ ਅਰਹੰਤ ਦੇਵ ਬਨਿ ਆਯੋ

Bhoo Arhaanta Dev Bani Aayo ॥

੨੪ ਅਵਤਾਰ ਅਰਿਹੰਤ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਅਉਰ ਹੀ ਪੰਥ ਚਲਾਯੋ ॥੮॥

Aani Aaur Hee Paantha Chalaayo ॥8॥

He manifested himself as Arhant Dev on the earth and started a new religion.8.

੨੪ ਅਵਤਾਰ ਅਰਿਹੰਤ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਅਸੁਰਨ ਕੋ ਭਯੋ ਗੁਰੁ ਆਈ

Jaba Asurn Ko Bhayo Guru Aaeee ॥

੨੪ ਅਵਤਾਰ ਅਰਿਹੰਤ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਭਾਂਤਿ ਨਿਜ ਮਤਹਿ ਚਲਾਈ

Bahuta Bhaanti Nija Matahi Chalaaeee ॥

When he became the preceptor of the demons, he started different kinds of sects.

੨੪ ਅਵਤਾਰ ਅਰਿਹੰਤ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਾਵਗ ਮਤ ਉਪਰਾਜਨ ਕੀਆ

Saraavaga Mata Auparaajan Keeaa ॥

੨੪ ਅਵਤਾਰ ਅਰਿਹੰਤ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਤ ਸਬੂਹਨ ਕੋ ਸੁਖ ਦੀਆ ॥੯॥

Saanta Saboohan Ko Sukh Deeaa ॥9॥

One of the sects he started was Shravak sect (Jainism) and bestowed supreme comfort to the saints.9.

੨੪ ਅਵਤਾਰ ਅਰਿਹੰਤ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬਹੂੰ ਹਾਥਿ ਮੋਚਨਾ ਦੀਏ

Sabahooaan Haathi Mochanaa Deeee ॥

੨੪ ਅਵਤਾਰ ਅਰਿਹੰਤ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਖਾ ਹੀਣ ਦਾਨਵ ਬਹੁ ਕੀਏ

Sikhaa Heena Daanva Bahu Keeee ॥

He caused all to hold the forceps for plucking hair and in this way he made many demons devoid of the lock of hair on the crown of the head.

੨੪ ਅਵਤਾਰ ਅਰਿਹੰਤ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਖਾ ਹੀਣ ਕੋਈ ਮੰਤ੍ਰ ਫੁਰੈ

Sikhaa Heena Koeee Maantar Na Phuri ॥

੨੪ ਅਵਤਾਰ ਅਰਿਹੰਤ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕੋਈ ਜਪੈ ਉਲਟ ਤਿਹ ਪਰੈ ॥੧੦॥

Jo Koeee Japai Aulatta Tih Pari ॥10॥

Those without hair or without the lock of hair on the crown of their heads could not remember any mantra and if anyone repeated the mantra, there was negative influence of the mantra on him.10.

੨੪ ਅਵਤਾਰ ਅਰਿਹੰਤ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਜਗ ਕੋ ਕਰਬ ਮਿਟਾਯੋ

Bahuri Jaga Ko Karba Mittaayo ॥

੨੪ ਅਵਤਾਰ ਅਰਿਹੰਤ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਅ ਹਿੰਸਾ ਤੇ ਸਬਹੂੰ ਹਟਾਯੋ

Jeea Hiaansaa Te Sabahooaan Hattaayo ॥

Then he ended the performance of Yajnas and made all indifferent to the idea of violence on beings.

੨੪ ਅਵਤਾਰ ਅਰਿਹੰਤ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਹਿੰਸਾ ਕੀਅ ਜਗ ਹੋਈ

Binu Hiaansaa Keea Jaga Na Hoeee ॥

੨੪ ਅਵਤਾਰ ਅਰਿਹੰਤ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਜਗ ਕਰੇ ਕੋਈ ॥੧੧॥

Taa Te Jaga Kare Na Koeee ॥11॥

There can be no Yajna without the violence on beings, therefore no one performed Yajna now.11.

੨੪ ਅਵਤਾਰ ਅਰਿਹੰਤ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤੇ ਭਯੋ ਜਗਨ ਕੋ ਨਾਸਾ

Yaa Te Bhayo Jagan Ko Naasaa ॥

੨੪ ਅਵਤਾਰ ਅਰਿਹੰਤ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜੀਯ ਹਨੈ ਹੋਇ ਉਪਹਾਸਾ

Jo Jeeya Hani Hoei Aupahaasaa ॥

In this way, the practice of performing Yajnas was destroyed and anyone who used to kill beings, he was ridiculed.

੨੪ ਅਵਤਾਰ ਅਰਿਹੰਤ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਅ ਮਰੇ ਬਿਨੁ ਜਗ ਹੋਈ

Jeea Mare Binu Jaga Na Hoeee ॥

੨੪ ਅਵਤਾਰ ਅਰਿਹੰਤ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਕਰੈ ਪਾਵੈ ਨਹੀ ਕੋਈ ॥੧੨॥

Jaga Kari Paavai Nahee Koeee ॥12॥

There could be no Yajna without the killing of beings and if one performed a Yajna, he availed no merit.12.

੨੪ ਅਵਤਾਰ ਅਰਿਹੰਤ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਦੀਯੋ ਸਭਨ ਉਪਦੇਸਾ

Eih Bidhi Deeyo Sabhan Aupadesaa ॥

੨੪ ਅਵਤਾਰ ਅਰਿਹੰਤ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਸਕੈ ਕੋ ਕਰ ਨਰੇਸਾ

Jaga Sakai Ko Kar Na Naresaa ॥

The Arhant incarnation, instructed all in way, that no king could perform a Yajna.

੨੪ ਅਵਤਾਰ ਅਰਿਹੰਤ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪੰਥ ਪੰਥ ਸਭ ਲੋਗਨ ਲਾਯਾ

Apaantha Paantha Sabha Logan Laayaa ॥

੨੪ ਅਵਤਾਰ ਅਰਿਹੰਤ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਕਰਮ ਕੋਊ ਕਰਨ ਪਾਯਾ ॥੧੩॥

Dharma Karma Koaoo Karn Na Paayaa ॥13॥

Everyone was put on a wrong path and no one was performing the action of Dharma.13.

੨੪ ਅਵਤਾਰ ਅਰਿਹੰਤ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ