ਬਡਾ ਕਰਮੁ ਅਬ ਬਿਸਨੁ ਕਰਾਨਾ ॥

This shabad is on page 381 of Sri Dasam Granth Sahib.

ਚੌਪਈ

Choupaee ॥

CHAUPAI


ਐਸ ਗਿਆਨ ਸਬਹੂਨ ਦ੍ਰਿੜਾਯੋ

Aaisa Giaan Sabahoona Drirhaayo ॥

੨੪ ਅਵਤਾਰ ਅਰਿਹੰਤ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਕਰਮ ਕੋਊ ਕਰਨ ਪਾਯੋ

Dharma Karma Koaoo Karn Na Paayo ॥

Such a knowledge was given to all that none performed the action of Dharma.

੨੪ ਅਵਤਾਰ ਅਰਿਹੰਤ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬ੍ਰਿਤ ਬੀਚ ਸਭੋ ਚਿਤ ਦੀਨਾ

Eih Brita Beecha Sabho Chita Deenaa ॥

੨੪ ਅਵਤਾਰ ਅਰਿਹੰਤ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰ ਬੰਸ ਤਾ ਤੇ ਭਯੋ ਛੀਨਾ ॥੧੫॥

Asur Baansa Taa Te Bhayo Chheenaa ॥15॥

Everyone’s mind was absorbed in such things and in this way, the clan of demons became weak.15.

੨੪ ਅਵਤਾਰ ਅਰਿਹੰਤ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਹਾਵਨ ਦੈਤ ਪਾਵੈ ਕੋਈ

Nahaavan Daita Na Paavai Koeee ॥

੨੪ ਅਵਤਾਰ ਅਰਿਹੰਤ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਇਸਨਾਨ ਪਵਿਤ੍ਰ ਹੋਈ

Binu Eisanaan Pavitar Na Hoeee ॥

Such rules were propagated, that no demon could take a bath now, and without taking bath no one could become pure.

੨੪ ਅਵਤਾਰ ਅਰਿਹੰਤ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਪਵਿਤ੍ਰ ਕੋਈ ਫੁਰੇ ਮੰਤ੍ਰਾ

Binu Pavitar Koeee Phure Na Maantaraa ॥

੨੪ ਅਵਤਾਰ ਅਰਿਹੰਤ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਫਲ ਭਏ ਤਾ ਤੇ ਸਭ ਜੰਤ੍ਰਾ ॥੧੬॥

Niphala Bhaee Taa Te Sabha Jaantaraa ॥16॥

Without becoming pure, no mantra could be recited and this way, all the actions became fruitless.16.

੨੪ ਅਵਤਾਰ ਅਰਿਹੰਤ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਸਹੰਸ੍ਰ ਬਰਖ ਕੀਅ ਰਾਜਾ

Dasa Sahaansar Barkh Keea Raajaa ॥

੨੪ ਅਵਤਾਰ ਅਰਿਹੰਤ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਜਗ ਮੋ ਮਤ ਐਸੁ ਪਰਾਜਾ

Sabha Jaga Mo Mata Aaisu Paraajaa ॥

In this way, Arhant ruled for ten thousand years and propagated his religion throughout the world.

੨੪ ਅਵਤਾਰ ਅਰਿਹੰਤ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਕਰਮ ਸਬ ਹੀ ਮਿਟਿ ਗਯੋ

Dharma Karma Saba Hee Mitti Gayo ॥

੨੪ ਅਵਤਾਰ ਅਰਿਹੰਤ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਛੀਨ ਅਸੁਰ ਕੁਲ ਭਯੋ ॥੧੭॥

Taa Te Chheena Asur Kula Bhayo ॥17॥

The actions of Dharma ended in the word and in this way, the clan of demons became weak.17.

੨੪ ਅਵਤਾਰ ਅਰਿਹੰਤ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਰਾਇ ਜੀਅ ਮੋ ਭਲੁ ਮਾਨਾ

Dev Raaei Jeea Mo Bhalu Maanaa ॥

੨੪ ਅਵਤਾਰ ਅਰਿਹੰਤ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡਾ ਕਰਮੁ ਅਬ ਬਿਸਨੁ ਕਰਾਨਾ

Badaa Karmu Aba Bisanu Karaanaa ॥

Indra, the king of gods, liked all this very much in his mind that Vishnu had done such a great thing for them.

੨੪ ਅਵਤਾਰ ਅਰਿਹੰਤ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨੰਦ ਬਢਾ ਸੋਕ ਮਿਟ ਗਯੋ

Aanaanda Badhaa Soka Mitta Gayo ॥

੨੪ ਅਵਤਾਰ ਅਰਿਹੰਤ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਰਿ ਘਰਿ ਸਬਹੂੰ ਬਧਾਵਾ ਭਯੋ ॥੧੮॥

Ghari Ghari Sabahooaan Badhaavaa Bhayo ॥18॥

All of them forsaking grief, were filled with joy and the songs of happiness were sung in every home.18.

੨੪ ਅਵਤਾਰ ਅਰਿਹੰਤ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ