ਬਿਸਨ ਐਸ ਉਪਦੇਸ ਦੈ ਸਬ ਹੂੰ ਧਰਮ ਛੁਟਾਇ ॥

This shabad is on page 382 of Sri Dasam Granth Sahib.

ਦੋਹਰਾ

Doharaa ॥

DOHRA


ਬਿਸਨ ਐਸ ਉਪਦੇਸ ਦੈ ਸਬ ਹੂੰ ਧਰਮ ਛੁਟਾਇ

Bisan Aaisa Aupadesa Dai Saba Hooaan Dharma Chhuttaaei ॥

੨੪ ਅਵਤਾਰ ਅਰਿਹੰਤ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰਾਵਤਿ ਸੁਰ ਨਗਰ ਮੋ ਬਹੁਰਿ ਬਿਰਾਜਿਯੋ ਜਾਇ ॥੧੯॥

Amaraavati Sur Nagar Mo Bahuri Biraajiyo Jaaei ॥19॥

Instructing in this way, Vishnu caused all to abandon the acions of Dharma and went back again to heavens.19.

੨੪ ਅਵਤਾਰ ਅਰਿਹੰਤ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਾਵਗੇਸ ਕੋ ਰੂਪ ਧਰਿ ਦੈਤ ਕੁਪੰਥ ਸਬ ਡਾਰਿ

Saraavagesa Ko Roop Dhari Daita Kupaantha Saba Daari ॥

Assuming the status of supreme preceptor of Sharvakas and engrossing the demons on the wrong path,

੨੪ ਅਵਤਾਰ ਅਰਿਹੰਤ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਦ੍ਰਵੇਂ ਅਵਤਾਰ ਇਮ ਧਾਰਤ ਭਯੋ ਮੁਰਾਰਿ ॥੨੦॥

Paandarvena Avataara Eima Dhaarata Bhayo Muraari ॥20॥

Vishnu manifested himself ad the fifteenth incarnation in this way.20.

੨੪ ਅਵਤਾਰ ਅਰਿਹੰਤ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਅਰਹੰਤ ਪਦ੍ਰਸਵੋਂ ਅਵਤਾਰ ਸਮਾਪਤਮ ਸਤੁ ਸੁਭਮ ਸਤੁ ॥੧੫॥

Eiti Sree Bachitar Naatak Graanthe Arhaanta Padarsavona Avataara Samaapatama Satu Subhama Satu ॥15॥

End of the description of ARHANT, the fifteenth incarnation in BACHITTAR NATAK.15.