ਸ੍ਰੀ ਭਗਉਤੀ ਜੀ ਸਹਾਇ ॥

This shabad is on page 382 of Sri Dasam Granth Sahib.

ਅਥ ਮਨੁ ਰਾਜਾ ਅਵਤਾਰ ਕਥਨੰ

Atha Manu Raajaa Avataara Kathanaan ॥

Now begins the description of the incarnation named King Manu:


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

Let Sri Bhagauti Ji (The Primal Lord) be helpful.


ਚੌਪਈ

Choupaee ॥

CHAUPAI.


ਸ੍ਰਾਵਗ ਮਤ ਸਬ ਹੀ ਜਨ ਲਾਗੇ

Saraavaga Mata Saba Hee Jan Laage ॥

੨੪ ਅਵਤਾਰ ਮਨੁ ਰਾਜਾ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਕਰਮ ਸਬ ਹੀ ਤਜਿ ਭਾਗੇ

Dharma Karma Saba Hee Taji Bhaage ॥

All the people were absorbed in Shravak Religion (Jainism) and all abandoned the action of Dharma.

੨੪ ਅਵਤਾਰ ਮਨੁ ਰਾਜਾ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯਾਗ ਦਈ ਸਬਹੂੰ ਹਰਿ ਸੇਵਾ

Taiaaga Daeee Sabahooaan Hari Sevaa ॥

੨੪ ਅਵਤਾਰ ਮਨੁ ਰਾਜਾ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਇ ਮਾਨਤ ਭੇ ਗੁਰ ਦੇਵਾ ॥੧॥

Koei Na Maanta Bhe Gur Devaa ॥1॥

All of them forsook the service of the Lord and none worshipped the Supreme preceptor (the Immanent Lord).1.

੨੪ ਅਵਤਾਰ ਮਨੁ ਰਾਜਾ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧ ਅਸਾਧ ਸਬੈ ਹੁਐ ਗਏ

Saadha Asaadha Sabai Huaai Gaee ॥

੨੪ ਅਵਤਾਰ ਮਨੁ ਰਾਜਾ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਕਰਮ ਸਬ ਹੂੰ ਤਜਿ ਦਏ

Dharma Karma Saba Hooaan Taji Daee ॥

The saints became devoid of saintliness and all abandoned the action of Dharma

੨੪ ਅਵਤਾਰ ਮਨੁ ਰਾਜਾ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪੁਰਖ ਆਗ੍ਯਾ ਤਬ ਦੀਨੀ

Kaal Purkh Aagaiaa Taba Deenee ॥

੨੪ ਅਵਤਾਰ ਮਨੁ ਰਾਜਾ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨੁ ਚੰਦ ਸੋਈ ਬਿਧਿ ਕੀਨੀ ॥੨॥

Bisanu Chaanda Soeee Bidhi Keenee ॥2॥

Then the Immanent Lord ordered Vishnu, who did as commanded.2.

੨੪ ਅਵਤਾਰ ਮਨੁ ਰਾਜਾ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਨੁ ਹ੍ਵੈ ਰਾਜ ਵਤਾਰ ਅਵਤਰਾ

Manu Havai Raaja Vataara Avataraa ॥

੨੪ ਅਵਤਾਰ ਮਨੁ ਰਾਜਾ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੁ ਸਿਮਿਰਿਤਹਿ ਪ੍ਰਚੁਰ ਜਗਿ ਕਰਾ

Manu Simiritahi Parchur Jagi Karaa ॥

Vishnu manifested himself as king Manu and propagated Manu Smriti in the world.

੨੪ ਅਵਤਾਰ ਮਨੁ ਰਾਜਾ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਕੁਪੰਥੀ ਪੰਥਿ ਚਲਾਏ

Sakala Kupaanthee Paanthi Chalaaee ॥

੨੪ ਅਵਤਾਰ ਮਨੁ ਰਾਜਾ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪ ਕਰਮ ਤੇ ਲੋਗ ਹਟਾਏ ॥੩॥

Paapa Karma Te Loga Hattaaee ॥3॥

He brought all the corrupt persons on the right path and cused the people to become devoid of sinful actions.3.

੨੪ ਅਵਤਾਰ ਮਨੁ ਰਾਜਾ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਅਵਤਾਰ ਭਯੋ ਮਨੁ ਰਾਜਾ

Raaja Avataara Bhayo Manu Raajaa ॥

੨੪ ਅਵਤਾਰ ਮਨੁ ਰਾਜਾ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਹੀ ਸਿਰਜੇ ਧਰਮ ਕੇ ਸਾਜਾ

Sarba Hee Srije Dharma Ke Saajaa ॥

Vishnu incarnated himself as the king Manu and established all the actions of Dgarma.

੨੪ ਅਵਤਾਰ ਮਨੁ ਰਾਜਾ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪ ਕਰਾ ਤਾ ਕੋ ਗਹਿ ਮਾਰਾ

Paapa Karaa Taa Ko Gahi Maaraa ॥

੨੪ ਅਵਤਾਰ ਮਨੁ ਰਾਜਾ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਪ੍ਰਜਾ ਕਹੁ ਮਾਰਗਿ ਡਾਰਾ ॥੪॥

Sakala Parjaa Kahu Maaragi Daaraa ॥4॥

If anyone committed a sin, he was now killed and in this way, the king made all his subjects to tread on the right path.4.

੨੪ ਅਵਤਾਰ ਮਨੁ ਰਾਜਾ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪ ਕਰਾ ਜਾ ਹੀ ਤਹ ਮਾਰਸ

Paapa Karaa Jaa Hee Taha Maarasa ॥

੨੪ ਅਵਤਾਰ ਮਨੁ ਰਾਜਾ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਪ੍ਰਜਾ ਕਹੁ ਧਰਮ ਸਿਖਾਰਸ

Sakala Parjaa Kahu Dharma Sikhaarasa ॥

The sinner was killed instantly and all the subjects were given instructions on Dharma.

੨੪ ਅਵਤਾਰ ਮਨੁ ਰਾਜਾ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਦਾਨ ਸਬਹੂਨ ਸਿਖਾਰਾ

Naam Daan Sabahoona Sikhaaraa ॥

੨੪ ਅਵਤਾਰ ਮਨੁ ਰਾਜਾ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਾਵਗ ਪੰਥ ਦੂਰ ਕਰਿ ਡਾਰਾ ॥੫॥

Saraavaga Paantha Doora Kari Daaraa ॥5॥

Now all attained the instructions about the Name of the Lord and about virtuous actions like charity etc. And in this way, the king got abandoned the discipline of Sharavaks.5.

੨੪ ਅਵਤਾਰ ਮਨੁ ਰਾਜਾ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਭਾਜਿ ਦੂਰ ਕਹੁ ਗਏ

Je Je Bhaaji Doora Kahu Gaee ॥

੨੪ ਅਵਤਾਰ ਮਨੁ ਰਾਜਾ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਾਵਗ ਧਰਮਿ ਸੋਊ ਰਹਿ ਗਏ

Saraavaga Dharmi Soaoo Rahi Gaee ॥

The people who had run away from the kingdom of the king Manu, they only remained adherents of Sharavak Religion.

੨੪ ਅਵਤਾਰ ਮਨੁ ਰਾਜਾ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਪ੍ਰਜਾ ਸਬ ਮਾਰਗਿ ਲਾਈ

Aaur Parjaa Saba Maaragi Laaeee ॥

੨੪ ਅਵਤਾਰ ਮਨੁ ਰਾਜਾ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਪੰਥ ਪੰਥ ਤੇ ਸੁਪੰਥ ਚਲਾਈ ॥੬॥

Kupaantha Paantha Te Supaantha Chalaaeee ॥6॥

All the remaining subjects followed the path of Dharma and abandoning the wrong path, acquired the path of Dharma.6.

੨੪ ਅਵਤਾਰ ਮਨੁ ਰਾਜਾ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਅਵਤਾਰ ਭਯੋ ਮਨੁ ਰਾਜਾ

Raaja Avataara Bhayo Manu Raajaa ॥

੨੪ ਅਵਤਾਰ ਮਨੁ ਰਾਜਾ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮ ਧਰਮ ਜਗ ਮੋ ਭਲੁ ਸਾਜਾ

Karma Dharma Jaga Mo Bhalu Saajaa ॥

The king Manu was the incarnation of Vishnu and he propagated in the right manner the actions of Dharma.

੨੪ ਅਵਤਾਰ ਮਨੁ ਰਾਜਾ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਕੁਪੰਥੀ ਪੰਥ ਚਲਾਏ

Sakala Kupaanthee Paantha Chalaaee ॥

੨੪ ਅਵਤਾਰ ਮਨੁ ਰਾਜਾ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪ ਕਰਮ ਤੇ ਧਰਮ ਲਗਾਏ ॥੭॥

Paapa Karma Te Dharma Lagaaee ॥7॥

He put all the followers of wrong values on the right path an brought the people towards Dharma, who were absorbed then in sinful action.7.

੨੪ ਅਵਤਾਰ ਮਨੁ ਰਾਜਾ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ