ਅੜਿਲ ॥

This shabad is on page 386 of Sri Dasam Granth Sahib.

ਅੜਿਲ

Arhila ॥

ARIL


ਹਟਕ ਚਲਤ ਰਥੁ ਭਯੋ ਭਾਨ ਕੋਪਿਯੋ ਤਬੈ

Hattaka Chalata Rathu Bhayo Bhaan Kopiyo Tabai ॥

੨੪ ਅਵਤਾਰ ਸੂਰਜ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਤ੍ਰ ਸਸਤ੍ਰ ਲੈ ਚਲਿਯੋ ਸੰਗ ਲੈ ਦਲ ਸਭੈ

Asatar Sasatar Lai Chaliyo Saanga Lai Dala Sabhai ॥

When the chariot of the sun stopped moving, the sun, then in great fury, marched forward alongwith his arms, weapons and forces.

੨੪ ਅਵਤਾਰ ਸੂਰਜ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡਯੋ ਬਿਬਿਧ ਪ੍ਰਕਾਰ ਤਹਾਂ ਰਣ ਜਾਇ ਕੈ

Maandayo Bibidha Parkaara Tahaan Ran Jaaei Kai ॥

੨੪ ਅਵਤਾਰ ਸੂਰਜ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਿਰਖ ਦੇਵ ਅਰੁ ਦੈਤ ਰਹੇ ਉਰਝਾਇ ਕੈ ॥੯॥

Ho Nrikh Dev Aru Daita Rahe Aurjhaaei Kai ॥9॥

He started various types of war seeing which both gods and demons, experienced a dilemma.9.

੨੪ ਅਵਤਾਰ ਸੂਰਜ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਗਹਿ ਪਾਣ ਕ੍ਰਿਪਾਣ ਦੁਬਹੀਯਾ ਰਣ ਭਿਰੇ

Gahi Gahi Paan Kripaan Dubaheeyaa Ran Bhire ॥

੨੪ ਅਵਤਾਰ ਸੂਰਜ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਟੂਕ ਟੂਕ ਹੁਐ ਗਿਰੇ ਪਗ ਪਾਛੇ ਫਿਰੇ

Ttooka Ttooka Huaai Gire Na Paga Paachhe Phire ॥

Holding their swords in their hands, the warriors of both the side, fought with one another in the battlefield. They fell, having been chopped into bits, but still they did not retrace their steps.

੨੪ ਅਵਤਾਰ ਸੂਰਜ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗਨਿ ਸੋਭੇ ਘਾਇ ਪ੍ਰਭਾ ਅਤਿ ਹੀ ਬਢੇ

Aangani Sobhe Ghaaei Parbhaa Ati Hee Badhe ॥

੨੪ ਅਵਤਾਰ ਸੂਰਜ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਸਤ੍ਰ ਮਨੋ ਛਿਟਕਾਇ ਜਨੇਤੀ ਸੇ ਚਢੇ ॥੧੦॥

Ho Basatar Mano Chhittakaaei Janetee Se Chadhe ॥10॥

Having been wounded, their increased still further and they appeared like the members of the marriage party walking and exhibiting their dressers.10.

੨੪ ਅਵਤਾਰ ਸੂਰਜ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ