ਮਧੁਰ ਧੁਨਿ ਛੰਦ ॥

This shabad is on page 387 of Sri Dasam Granth Sahib.

ਮਧੁਰ ਧੁਨਿ ਛੰਦ

Madhur Dhuni Chhaand ॥

MADHUR DHUN STANZA


ਢਲ ਹਲ ਢਾਲੰ

Dhala Hala Dhaalaan ॥

੨੪ ਅਵਤਾਰ ਸੂਰਜ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਗੁਲ ਲਾਲੰ

Jima Gula Laalaan ॥

The luster of the shields appears like the red roses.

੨੪ ਅਵਤਾਰ ਸੂਰਜ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੜ ਭੜ ਬੀਰੰ

Khrha Bharha Beeraan ॥

੨੪ ਅਵਤਾਰ ਸੂਰਜ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੜ ਸੜ ਤੀਰੰ ॥੧੨॥

Tarha Sarha Teeraan ॥12॥

The movement of warriors and the shooting of arrows are creating different distinct sounded.12.

੨੪ ਅਵਤਾਰ ਸੂਰਜ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੁਣ ਝੁਣ ਬਾਜੇ

Runa Jhuna Baaje ॥

੨੪ ਅਵਤਾਰ ਸੂਰਜ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਣ ਘਣ ਗਾਜੇ

Jan Ghan Gaaje ॥

Such a sound is being heard in the battlefield as if the clouds are thundering.

੨੪ ਅਵਤਾਰ ਸੂਰਜ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢੰਮਕ ਢੋਲੰ

Dhaanmaka Dholaan ॥

੨੪ ਅਵਤਾਰ ਸੂਰਜ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੜ ਰੜ ਖੋਲੰ ॥੧੩॥

Khrha Rarha Kholaan ॥13॥

The resounding of the drums and the sound of the empty quivers is also being hard.13.

੨੪ ਅਵਤਾਰ ਸੂਰਜ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਥਰ ਹਰ ਕੰਪੈ

Thar Har Kaanpai ॥

੨੪ ਅਵਤਾਰ ਸੂਰਜ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਹਰਿ ਜੰਪੈ

Hari Hari Jaanpai ॥

The warriors are battled and seeing the dreadful war, they are mediating upon the Lord-God.

੨੪ ਅਵਤਾਰ ਸੂਰਜ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਰੰਗ ਰੱਤੇ

Ran Raanga Ra`te ॥

੨੪ ਅਵਤਾਰ ਸੂਰਜ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਣ ਗਣ ਮਤੇ ॥੧੪॥

Jan Gan Mate ॥14॥

All are absorbed in the war and are submerged in the thoughts of war.14.

੨੪ ਅਵਤਾਰ ਸੂਰਜ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਥਰਕਤ ਸੂਰੰ

Tharkata Sooraan ॥

੨੪ ਅਵਤਾਰ ਸੂਰਜ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਤ ਹੂਰੰ

Nrikhta Hooraan ॥

The brave fighters are moving hither and thither and the heavenly damsels are looking at them.

੨੪ ਅਵਤਾਰ ਸੂਰਜ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬਰ ਛੁੱਟੇ

Sarbar Chhu`tte ॥

੨੪ ਅਵਤਾਰ ਸੂਰਜ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਟ ਭਟ ਲੁਟੇ ॥੧੫॥

Katta Bhatta Lutte ॥15॥

The heroes have abandoned everything and having been chopped several warriors have played with their lives.15.

੨੪ ਅਵਤਾਰ ਸੂਰਜ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕਤ ਬਾਣੰ

Chamakata Baanaan ॥

੨੪ ਅਵਤਾਰ ਸੂਰਜ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੁਰਹ ਨਿਸਾਣੰ

Phurha Nisaanaan ॥

The arrows are glittering and the flags are flying

੨੪ ਅਵਤਾਰ ਸੂਰਜ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਟ ਪਟ ਜੂਟੇ

Chatta Patta Jootte ॥

੨੪ ਅਵਤਾਰ ਸੂਰਜ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰ ਉਰ ਫੂਟੇ ॥੧੬॥

Ar Aur Phootte ॥16॥

The warriors are fighting face to face very quickly and the blood is oozing out of their chests.16.

੨੪ ਅਵਤਾਰ ਸੂਰਜ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਬਰ ਗੱਜੇ

Nar Bar Ga`je ॥

੨੪ ਅਵਤਾਰ ਸੂਰਜ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਬਰ ਸੱਜੇ

Sar Bar Sa`je ॥

Bedecked with the arrows, the brave warriors are roaring

੨੪ ਅਵਤਾਰ ਸੂਰਜ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਲਹ ਸੰਜੋਯੰ

Silaha Saanjoyaan ॥

੨੪ ਅਵਤਾਰ ਸੂਰਜ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਪੁਰ ਪੋਯੰ ॥੧੭॥

Sur Pur Poyaan ॥17॥

They are ornamented with steel armours and are moving towards heaven.17.

੨੪ ਅਵਤਾਰ ਸੂਰਜ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬਰ ਛੂਟੇ

Sarbar Chhootte ॥

੨੪ ਅਵਤਾਰ ਸੂਰਜ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰ ਉਰ ਫੂਟੇ

Ar Aur Phootte ॥

When the superior arrows are discharged, the chests of the enemies are wounded.

੨੪ ਅਵਤਾਰ ਸੂਰਜ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਟ ਪਟ ਚਰਮੰ

Chatta Patta Charmaan ॥

੨੪ ਅਵਤਾਰ ਸੂਰਜ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਟ ਫੁਟ ਬਰਮੰ ॥੧੮॥

Phatta Phutta Barmaan ॥18॥

The shields being cut are producing knocking sound and the armours are being torn.18.

੨੪ ਅਵਤਾਰ ਸੂਰਜ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ