ਕਹ ਕਹ ਸੁ ਕੂਕਤ ਜੋਗਣੀ ॥

This shabad is on page 389 of Sri Dasam Granth Sahib.

ਬੇਲੀ ਬਿੰਦ੍ਰਮ ਛੰਦ

Belee Biaandarma Chhaand ॥

BELI BINDRAM STANZA


ਡਹ ਡਹ ਸੁ ਡਾਮਰ ਡੰਕਣੀ

Daha Daha Su Daamr Daankanee ॥

੨੪ ਅਵਤਾਰ ਸੂਰਜ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹ ਕਹ ਸੁ ਕੂਕਤ ਜੋਗਣੀ

Kaha Kaha Su Kookata Joganee ॥

The sound of he tabors of vampires and the cries of the Yoginis are being heard.

੨੪ ਅਵਤਾਰ ਸੂਰਜ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝਮ ਝਮਕ ਸਾਂਗ ਝਮੱਕੀਯੰ

Jhama Jhamaka Saanga Jhama`keeyaan ॥

੨੪ ਅਵਤਾਰ ਸੂਰਜ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਗਾਜ ਬਾਜ ਉਥੱਕੀਯੰ ॥੨੩॥

Ran Gaaja Baaja Autha`keeyaan ॥23॥

The daggers are glistening and glittering and the elephants and horses are jumping in the battlefield.23.

੨੪ ਅਵਤਾਰ ਸੂਰਜ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਢਮ ਢਮਕ ਢੋਲ ਢਮੱਕੀਯੰ

Dhama Dhamaka Dhola Dhama`keeyaan ॥

੨੪ ਅਵਤਾਰ ਸੂਰਜ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝਲ ਝਲਕ ਤੇਗ ਝਲੱਕੀਯੰ

Jhala Jhalaka Tega Jhala`keeyaan ॥

The resonance of drum is being heard and the luster of swords is glimmering.

੨੪ ਅਵਤਾਰ ਸੂਰਜ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਟ ਛੋਰ ਰੁਦ੍ਰ ਤਹ ਨੱਚੀਯੰ

Jatta Chhora Rudar Taha Na`cheeyaan ॥

੨੪ ਅਵਤਾਰ ਸੂਰਜ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਕ੍ਰਾਰ ਮਾਰ ਤਹ ਮੱਚੀਯੰ ॥੨੪॥

Bikaraara Maara Taha Ma`cheeyaan ॥24॥

Rudra is also dancing there with his loosened matted hair and a dreadful war is being waged there.24.

੨੪ ਅਵਤਾਰ ਸੂਰਜ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ