ਫਹਰੰਤ ਧੁਜਾ ਥਹਰੰਤ ਭਟੰ ॥

This shabad is on page 389 of Sri Dasam Granth Sahib.

ਤੋਟਕ ਛੰਦ

Tottaka Chhaand ॥

TOTAK STANZA


ਉਥਕੇ ਰਣ ਬੀਰਣ ਬਾਜ ਬਰੰ

Authake Ran Beeran Baaja Baraan ॥

੨੪ ਅਵਤਾਰ ਸੂਰਜ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝਮਕੀ ਘਣ ਬਿੱਜੁ ਕ੍ਰਿਪਾਣ ਕਰੰ

Jhamakee Ghan Bi`ju Kripaan Karaan ॥

The winsome horses of the warriors are jumping in the war and the sword are glistening in their hands like the flash of lightning in the clouds.

੨੪ ਅਵਤਾਰ ਸੂਰਜ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਹਕੇ ਰਣ ਧੀਰਣ ਬਾਣ ਉਰੰ

Lahake Ran Dheeran Baan Auraan ॥

੨੪ ਅਵਤਾਰ ਸੂਰਜ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗ ਸ੍ਰੋਣਤ ਰੱਤ ਕਢੇ ਦੁਸਰੰ ॥੨੫॥

Raanga Saronata Ra`ta Kadhe Dusraan ॥25॥

The arrows are seen penetrated in the waist of the warriors and they are taking out the blood of one antoher.25.

੨੪ ਅਵਤਾਰ ਸੂਰਜ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫਹਰੰਤ ਧੁਜਾ ਥਹਰੰਤ ਭਟੰ

Phaharaanta Dhujaa Thaharaanta Bhattaan ॥

੨੪ ਅਵਤਾਰ ਸੂਰਜ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖੰਤ ਲਜੀ ਛਬਿ ਸਯਾਮ ਘਟੰ

Nrikhaanta Lajee Chhabi Sayaam Ghattaan ॥

The flags are fluttering and the brave fighters have become fearful, seeing the glitter of the arrows and the swords, the lightning in the dark clouds is also feeling shy

੨੪ ਅਵਤਾਰ ਸੂਰਜ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕੰਤ ਸੁ ਬਾਣ ਕ੍ਰਿਪਾਣ ਰਣੰ

Chamakaanta Su Baan Kripaan Ranaan ॥

੨੪ ਅਵਤਾਰ ਸੂਰਜ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਕਉਂਧਿਤ ਸਾਵਣ ਬਿੱਜੁ ਘਣੰ ॥੨੬॥

Jima Kaunadhita Saavan Bi`ju Ghanaan ॥26॥

And this scene looks like the flash of lightning in the thundering clouds of the month of Sawan.26.

੨੪ ਅਵਤਾਰ ਸੂਰਜ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ