ਜਗ ਧਰਮ ਕਥਾ ਪ੍ਰਚੁਰੀ ਤਬ ਤੇ ॥

This shabad is on page 393 of Sri Dasam Granth Sahib.

ਤੋਟਕ ਛੰਦ

Tottaka Chhaand ॥

TOTAK STANZA


ਬਿਸਨਾਦਕ ਦੇਵ ਲੇਖ ਬਿਮਨੰ

Bisanaadaka Dev Lekh Bimanaan ॥

੨੪ ਅਵਤਾਰ ਰਾਮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਦ ਹਾਸ ਕਰੀ ਕਰ ਕਾਲ ਧੁਨੰ

Mrida Haasa Karee Kar Kaal Dhunaan ॥

When the Immanent Lord saw the air-vehicle of Vishnu and other gods, He raised a sound and smiled and addressed Vishnu-thus :

੨੪ ਅਵਤਾਰ ਰਾਮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਤਾਰ ਧਰੋ ਰਘੁਨਾਥ ਹਰੰ

Avataara Dharo Raghunaatha Haraan ॥

੨੪ ਅਵਤਾਰ ਰਾਮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਰ ਰਾਜ ਕਰੋ ਸੁਖ ਸੋ ਅਵਧੰ ॥੪॥

Chri Raaja Karo Sukh So Avadhaan ॥4॥

“Manifest yourself as Raghunath (Ram) and rule over Oudh for a long time.”4.

੨੪ ਅਵਤਾਰ ਰਾਮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨੇਸ ਧੁਣੰ ਸੁਣ ਬ੍ਰਹਮ ਮੁਖੰ

Bisanesa Dhunaan Suna Barhama Mukhaan ॥

੨੪ ਅਵਤਾਰ ਰਾਮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਸੁੱਧ ਚਲੀ ਰਘੁਬੰਸ ਕਥੰ

Aba Su`dha Chalee Raghubaansa Kathaan ॥

Vishnu heard this command from the mouth of the Lord (and did as ordered). Now begins the story of Raghu clan.

੨੪ ਅਵਤਾਰ ਰਾਮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁ ਪੈ ਛੋਰ ਕਥਾ ਕਵਿ ਯਾਹ ਰਢੈ

Ju Pai Chhora Kathaa Kavi Yaaha Radhai ॥

੨੪ ਅਵਤਾਰ ਰਾਮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਬਾਤਨ ਕੋ ਇਕ ਗ੍ਰੰਥ ਬਢੈ ॥੫॥

Ein Baatan Ko Eika Graanth Badhai ॥5॥

It the poet describe with all the nattation.5.

੨੪ ਅਵਤਾਰ ਰਾਮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤੇ ਕਹੀ ਥੋਰੀਐ ਬੀਨ ਕਥਾ

Tih Te Kahee Thoreeaai Beena Kathaa ॥

੨੪ ਅਵਤਾਰ ਰਾਮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਲਿ ਤ੍ਵੈ ਉਪਜੀ ਬੁਧ ਮੱਧਿ ਜਥਾ

Bali Tavai Aupajee Budha Ma`dhi Jathaa ॥

Therefore, O Lord ! I compose in brief this significant story according to the intellect given to me by thee.

੨੪ ਅਵਤਾਰ ਰਾਮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਭੂਲਿ ਭਈ ਹਮ ਤੇ ਲਹੀਯੋ

Jaha Bhooli Bhaeee Hama Te Laheeyo ॥

੨੪ ਅਵਤਾਰ ਰਾਮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਕਬੋ ਤਹ ਅੱਛ੍ਰ ਬਨਾ ਕਹੀਯੋ ॥੬॥

Su Kabo Taha A`chhar Banaa Kaheeyo ॥6॥

If there is any lapses on part, for that I am answerable, therefore, O Lord ! Grant me strength to compose this poem in appropriate language.6.

੨੪ ਅਵਤਾਰ ਰਾਮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁ ਰਾਜ ਭਯੋ ਰਘੁ ਬੰਸ ਮਣੰ

Raghu Raaja Bhayo Raghu Baansa Manaan ॥

੨੪ ਅਵਤਾਰ ਰਾਮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰਾਜ ਕਰਯੋ ਪੁਰ ਅਉਧ ਘਣੰ

Jih Raaja Karyo Pur Aaudha Ghanaan ॥

The king Raghu looked very impressive as a gem in the necklace of raghu clan. He ruled over Oudh for a long time.

੨੪ ਅਵਤਾਰ ਰਾਮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਕਾਲ ਜਿਣਯੋ ਨ੍ਰਿਪਰਾਜ ਜਬੰ

Soaoo Kaal Jinyo Nriparaaja Jabaan ॥

੨੪ ਅਵਤਾਰ ਰਾਮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਅ ਰਾਜ ਕਰਯੋ ਅਜ ਰਾਜ ਤਬੰ ॥੭॥

Bhooa Raaja Karyo Aja Raaja Tabaan ॥7॥

When the Death (KAL) ultimately brought his end, then the king Aj ruled over the earth.7.

੨੪ ਅਵਤਾਰ ਰਾਮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜ ਰਾਜ ਹਣਯੋ ਜਬ ਕਾਲ ਬਲੀ

Aja Raaja Hanyo Jaba Kaal Balee ॥

੨੪ ਅਵਤਾਰ ਰਾਮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਨ੍ਰਿਪਤ ਕਥਾ ਦਸਰਥ ਚਲੀ

Su Nripata Kathaa Dasartha Chalee ॥

When the king Aj was destroyed by the mighty destroyer Lord, then the story of Raghu clan moved forward through king Dasrath.

੨੪ ਅਵਤਾਰ ਰਾਮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਰ ਰਾਜ ਕਰੋ ਸੁਖ ਸੋਂ ਅਵਧੰ

Chri Raaja Karo Sukh Sona Avadhaan ॥

੨੪ ਅਵਤਾਰ ਰਾਮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਮਾਰ ਬਿਹਾਰ ਬਣੰ ਸੁ ਪ੍ਰਭੰ ॥੮॥

Mriga Maara Bihaara Banaan Su Parbhaan ॥8॥

He also ruled over Oudh with comfort and passed his comfortable days in the forest killing the deer.8.

੨੪ ਅਵਤਾਰ ਰਾਮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਧਰਮ ਕਥਾ ਪ੍ਰਚੁਰੀ ਤਬ ਤੇ

Jaga Dharma Kathaa Parchuree Taba Te ॥

੨੪ ਅਵਤਾਰ ਰਾਮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਮਿਤ੍ਰੇਸ ਮਹੀਪ ਭਯੋ ਜਬ ਤੇ

Sumitaresa Maheepa Bhayo Jaba Te ॥

The Dharma of sacrifice was extensively propagated, when Dasrath, the Lord of Sumitra became the king.

੨੪ ਅਵਤਾਰ ਰਾਮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਰੈਣ ਬਨੈਸਨ ਬੀਚ ਫਿਰੈ

Din Rain Banisan Beecha Phrii ॥

੨੪ ਅਵਤਾਰ ਰਾਮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਰਾਜ ਕਰੀ ਮ੍ਰਿਗ ਨੇਤ ਹਰੈ ॥੯॥

Mriga Raaja Karee Mriga Neta Hari ॥9॥

The king moved in the forest day and night and hunted the tigers, elephants and deer.9.

੨੪ ਅਵਤਾਰ ਰਾਮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਕਥਾ ਉਹ ਠੌਰ ਭਈ

Eih Bhaanti Kathaa Auha Tthour Bhaeee ॥

੨੪ ਅਵਤਾਰ ਰਾਮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਰਾਮ ਜਯਾ ਪਰ ਬਾਤ ਗਈ

Aba Raam Jayaa Par Baata Gaeee ॥

In this way, the story advanced in Oudh and now the part of the mother of Ram comes before us.

੨੪ ਅਵਤਾਰ ਰਾਮ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਹੜਾਮ ਜਹਾਂ ਸੁਨੀਐ ਸਹਰੰ

Kuharhaam Jahaan Suneeaai Saharaan ॥

੨੪ ਅਵਤਾਰ ਰਾਮ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਕੌਸਲ ਰਾਜ ਨ੍ਰਿਪੇਸ ਬਰੰ ॥੧੦॥

Taha Kousla Raaja Nripesa Baraan ॥10॥

There was a brave king in the city of Kuhram, which was known as the kingdom of Kaushal.10.

੨੪ ਅਵਤਾਰ ਰਾਮ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਪਜੀ ਤਹ ਧਾਮ ਸੁਤਾ ਕੁਸਲੰ

Aupajee Taha Dhaam Sutaa Kuslaan ॥

੨੪ ਅਵਤਾਰ ਰਾਮ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜੀਤ ਲਈ ਸਸਿ ਅੰਗ ਕਲੰ

Jih Jeet Laeee Sasi Aanga Kalaan ॥

In his home was born an extremely beautiful daughter Kaushalya, who conquered all the beauty of the moon.

੨੪ ਅਵਤਾਰ ਰਾਮ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਸੁਧਿ ਪਾਇ ਸੁਯੰਬ੍ਰ ਕਰਿਓ

Jaba Hee Sudhi Paaei Suyaanbar Kariao ॥

੨੪ ਅਵਤਾਰ ਰਾਮ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਧੇਸ ਨਰੇਸਹਿ ਚੀਨ ਬਰਿਓ ॥੧੧॥

Avadhesa Naresahi Cheena Bariao ॥11॥

When she grew of age, she selected Dasrath, the king of Oudh, in the ceremony of swayyamvara and married him.11.

੨੪ ਅਵਤਾਰ ਰਾਮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਸੈਨ ਸਮਿੱਤ੍ਰ ਨਰੇਸ ਬਰੰ

Puni Sain Sami`tar Naresa Baraan ॥

੨੪ ਅਵਤਾਰ ਰਾਮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜੁਧ ਲਯੋ ਮੱਦ੍ਰ ਦੇਸ ਹਰੰ

Jih Judha Layo Ma`dar Desa Haraan ॥

The mighty and glorious king Sumitra, was the conqueror of Madra Desha.

੨੪ ਅਵਤਾਰ ਰਾਮ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਮਿਤ੍ਰਾ ਤਿਹ ਧਾਮ ਭਈ ਦੁਹਿਤਾ

Sumitaraa Tih Dhaam Bhaeee Duhitaa ॥

੨੪ ਅਵਤਾਰ ਰਾਮ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜੀਤ ਲਈ ਸਸ ਸੂਰ ਪ੍ਰਭਾ ॥੧੨॥

Jih Jeet Laeee Sasa Soora Parbhaa ॥12॥

He had a daughter named Sumitra in his home. That virgin was so winsome and radiant that she seemed to have conquered the luster of the sun and moon.12.

੨੪ ਅਵਤਾਰ ਰਾਮ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਬਾਰਿ ਸਬੁੱਧ ਭਈ ਜਬ ਹੀ

Soaoo Baari Sabu`dha Bhaeee Jaba Hee ॥

੨੪ ਅਵਤਾਰ ਰਾਮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਧੇਸਹ ਚੀਨ ਬਰਿਓ ਤਬ ਹੀ

Avadhesaha Cheena Bariao Taba Hee ॥

When she grew of age, she also married the king of Oudh.

੨੪ ਅਵਤਾਰ ਰਾਮ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਨ ਯਾਹ ਭਯੋ ਕਸਟੁਆਰ ਨ੍ਰਿਪੰ

Gan Yaaha Bhayo Kasattuaara Nripaan ॥

੨੪ ਅਵਤਾਰ ਰਾਮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੇਕਈ ਧਾਮ ਸੁ ਤਾਸੁ ਪ੍ਰਭੰ ॥੧੩॥

Jih Kekaeee Dhaam Su Taasu Parbhaan ॥13॥

The same thin happened with the king of Kaikeya, who had glorious daughter named Kaiky.13.

੨੪ ਅਵਤਾਰ ਰਾਮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਤੇ ਗ੍ਰਹ ਮੋ ਸੁਤ ਜਉਨ ਥੀਓ

Ein Te Garha Mo Suta Jauna Theeao ॥

੨੪ ਅਵਤਾਰ ਰਾਮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਬੈਠ ਨਰੇਸ ਬਿਚਾਰ ਕੀਓ

Taba Baittha Naresa Bichaara Keeao ॥

The king reflected (in his mind) about the son to be born to his daughter.

੨੪ ਅਵਤਾਰ ਰਾਮ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕੇਕਈ ਨਾਰ ਬਿਚਾਰ ਕਰੀ

Taba Kekaeee Naara Bichaara Karee ॥

੨੪ ਅਵਤਾਰ ਰਾਮ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤੇ ਸਸਿ ਸੂਰਜ ਸੋਭ ਧਰੀ ॥੧੪॥

Jih Te Sasi Sooraja Sobha Dharee ॥14॥

Kaikeyi also thoutht about it, she was extremely beautiful like the sun and moon.14.

੨੪ ਅਵਤਾਰ ਰਾਮ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਬਯਾਹਤ ਮਾਂਗ ਲਏ ਦੁ ਬਰੰ

Tih Bayaahata Maanga Laee Du Baraan ॥

੨੪ ਅਵਤਾਰ ਰਾਮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤੇ ਅਵਧੇਸ ਕੇ ਪ੍ਰਾਣ ਹਰੰ

Jih Te Avadhesa Ke Paraan Haraan ॥

On being married she asked for two boons from the king, which ultimately resulted in his death.

੨੪ ਅਵਤਾਰ ਰਾਮ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਝੀ ਨਰੇਸਰ ਬਾਤ ਹੀਏ

Samajhee Na Naresar Baata Heeee ॥

੨੪ ਅਵਤਾਰ ਰਾਮ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਤਹ ਕੋ ਬਰ ਦੋਇ ਦੀਏ ॥੧੫॥

Taba Hee Taha Ko Bar Doei Deeee ॥15॥

At that time, the king could not understand the mystery (of the boons) and gave his consent for them.15.

੨੪ ਅਵਤਾਰ ਰਾਮ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨ ਦੇਵ ਅਦੇਵਨ ਜੁੱਧ ਪਰੋ

Puna Dev Adevan Ju`dha Paro ॥

੨੪ ਅਵਤਾਰ ਰਾਮ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਜੁੱਧ ਘਣੋ ਨ੍ਰਿਪ ਆਪ ਕਰੋ

Jaha Ju`dha Ghano Nripa Aapa Karo ॥

Then once a war was waged between the gods and demons, in which the king gave a tough fight from the side of gods.

੨੪ ਅਵਤਾਰ ਰਾਮ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਤ ਸਾਰਥੀ ਸਯੰਦਨ ਨਾਰ ਹਕਿਯੋ

Hata Saarathee Sayaandan Naara Hakiyo ॥

੨੪ ਅਵਤਾਰ ਰਾਮ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਕੌਤਕ ਦੇਖ ਨਰੇਸ ਚਕਿਯੋ ॥੧੬॥

Yaha Koutaka Dekh Naresa Chakiyo ॥16॥

Then once war charioteer of the king was killed, and instead kaikeyi drave the chariot on seeing this, the king was nonplussed.16.

੨੪ ਅਵਤਾਰ ਰਾਮ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨ ਰੀਝ ਦਏ ਦੋਊ ਤੀਅ ਬਰੰ

Puna Reejha Daee Doaoo Teea Baraan ॥

੨੪ ਅਵਤਾਰ ਰਾਮ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮੋ ਸੁ ਬਿਚਾਰ ਕਛੂ ਕਰੰ

Chita Mo Su Bichaara Kachhoo Na Karaan ॥

The king was pleased and gave other two boons, he did not have any distrust in his mind.

੨੪ ਅਵਤਾਰ ਰਾਮ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਨਾਟਕ ਮੱਧ ਚਰਿਤ੍ਰ ਕਥਾ

Kahee Naatak Ma`dha Charitar Kathaa ॥

੨੪ ਅਵਤਾਰ ਰਾਮ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਯ ਦੀਨ ਸੁਰੇਸ ਨਰੇਸ ਜਥਾ ॥੧੭॥

Jaya Deena Suresa Naresa Jathaa ॥17॥

How the king co-operated for the victory of Indra, the king of gods, this story has been told in the drama.17.

੨੪ ਅਵਤਾਰ ਰਾਮ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਜੀਤਿ ਅਨੇਕ ਅਨੇਕ ਬਿਧੰ

Ari Jeeti Aneka Aneka Bidhaan ॥

੨੪ ਅਵਤਾਰ ਰਾਮ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕਾਜ ਨਰੇਸ੍ਵਰ ਕੀਨ ਸਿਧੰ

Sabha Kaaja Naresavar Keena Sidhaan ॥

The king fulfilled his heart’s desires by conquering many enemies.

੨੪ ਅਵਤਾਰ ਰਾਮ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਰੈਣ ਬਿਹਾਰਤ ਮੱਧਿ ਬਣੰ

Din Rain Bihaarata Ma`dhi Banaan ॥

੨੪ ਅਵਤਾਰ ਰਾਮ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਲੈਨ ਦਿਜਾਇ ਤਹਾਂ ਸ੍ਰਵਣੰ ॥੧੮॥

Jala Lain Dijaaei Tahaan Sarvanaan ॥18॥

He passed his time mostly in the forsrts. Once a Brahmin named Sharvan Kumar was roaming there in search of water.18.

੨੪ ਅਵਤਾਰ ਰਾਮ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤ ਮਾਤ ਤਜੇ ਦੋਊ ਅੰਧ ਭੂਯੰ

Pita Maata Taje Doaoo Aandha Bhooyaan ॥

੨੪ ਅਵਤਾਰ ਰਾਮ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਪਾਤ੍ਰ ਚਲਿਯੋ ਜਲੁ ਲੈਨ ਸੁਯੰ

Gahi Paatar Chaliyo Jalu Lain Suyaan ॥

Leaving his blind parents at some spot, the son had come for water, holding the pitcher in his hand.

੨੪ ਅਵਤਾਰ ਰਾਮ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਨੋ ਦਿਤ ਕਾਲ ਸਿਧਾਰ ਤਹਾਂ

Muni No Dita Kaal Sidhaara Tahaan ॥

੨੪ ਅਵਤਾਰ ਰਾਮ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਬੈਠ ਪਤਊਵਨ ਬਾਂਧ ਜਹਾਂ ॥੧੯॥

Nripa Baittha Pataoovan Baandha Jahaan ॥19॥

That Brahmin sage was sent there by death, where the king was rresting in a tent.19.

੨੪ ਅਵਤਾਰ ਰਾਮ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਭਕੰਤ ਘਟੰ ਅਤਿ ਨਾਦਿ ਹੁਅੰ

Bhabhakaanta Ghattaan Ati Naadi Huaan ॥

੨੪ ਅਵਤਾਰ ਰਾਮ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਨਿ ਕਾਨ ਪਰੀ ਅਜ ਰਾਜ ਸੁਅੰ

Dhuni Kaan Paree Aja Raaja Suaan ॥

There was sound of filling the pitcher with water, which was heard by the king.

੨੪ ਅਵਤਾਰ ਰਾਮ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਪਾਣ ਸੁ ਬਾਣਹਿ ਤਾਨ ਧਨੰ

Gahi Paan Su Baanhi Taan Dhanaan ॥

੨੪ ਅਵਤਾਰ ਰਾਮ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਜਾਣ ਦਿਜੰ ਸਰ ਸੁੱਧ ਹਨੰ ॥੨੦॥

Mriga Jaan Dijaan Sar Su`dha Hanaan ॥20॥

The king fitted the arrow in the bow and pulled it and considering the Brahmin as a deer, he shot the arrow on him and killed him.20.

੨੪ ਅਵਤਾਰ ਰਾਮ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰ ਗਯੋ ਸੁ ਲਗੇ ਸਰ ਸੁੱਧ ਮੁਨੰ

Gri Gayo Su Lage Sar Su`dha Munaan ॥

੨੪ ਅਵਤਾਰ ਰਾਮ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਰੀ ਮੁਖ ਤੇ ਹਹਕਾਰ ਧੁਨੰ

Nisree Mukh Te Hahakaara Dhunaan ॥

On being struck by the arrow, the ascetic fell down and there was sound of lamentation from his mouth.

੨੪ ਅਵਤਾਰ ਰਾਮ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗਨਾਤ ਕਹਾ ਨ੍ਰਿਪ ਜਾਇ ਲਹੈ

Mriganaata Kahaa Nripa Jaaei Lahai ॥

੨੪ ਅਵਤਾਰ ਰਾਮ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਦੇਖ ਦੋਊ ਕਰ ਦਾਂਤ ਗਹੈ ॥੨੧॥

Dija Dekh Doaoo Kar Daanta Gahai ॥21॥

For seeing the spot, where the deer had died, the king went there, but on seeing that Brahmin, he pressed his finger under his teeth in distress.21.

੨੪ ਅਵਤਾਰ ਰਾਮ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ